Breaking News
Home / 2021 / February / 12 (page 4)

Daily Archives: February 12, 2021

ਖੰਡਰ ਹੋ ਗਏ ਪਾਕਿਸਤਾਨ ਦੇ ਬਹੁਗਿਣਤੀ ਹਿੰਦੂ ਮੰਦਿਰ

ਇਸਲਾਮਾਬਾਦ/ਬਿਊਰੋ ਨਿਊਜ਼ : ਗੁਆਂਢੀ ਦੇਸ਼ ਪਾਕਿਸਤਾਨ ਵਿਚ ਨਾ ਕੇਵਲ ਘੱਟ ਗਿਣਤੀ ਹਿੰਦੂ ਸਮਾਜ ਨਰਕ ਵਰਗਾ ਜੀਵਨ ਜੀਅ ਰਿਹਾ ਹੈ ਸਗੋਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਹਾਲਤ ਵੀ ਤਰਸਯੋਗ ਹੈ। ਸੁਪਰੀਮ ਕੋਰਟ ਵੱਲੋਂ ਬਣਾਏ ਗਏ ਇਕ ਮੈਂਬਰੀ ਕਮਿਸ਼ਨ ਦੀ ਰਿਪੋਰਟ ਤੋਂ ਇਹ ਗੱਲ ਪੂਰੀ ਤਰ੍ਹਾਂ ਸਹੀ ਸਾਬਿਤ ਹੁੰਦੀ ਹੈ। ਰਿਪੋਰਟ ਵਿਚ …

Read More »

ਮੀਨਾ ਹੈਰਿਸ ਨੂੰ ਆਲੋਚਨਾ ਦੀ ਨਹੀਂ ਪ੍ਰਵਾਹ

ਕਿਹਾ, ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਰਹਾਂਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਵਕੀਲ ਤੇ ਲੇਖਿਕਾ ਮੀਨਾ ਹੈਰਿਸ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਕੀਤੀ ਗਈ ਉਸ ਦੀ ਆਲੋਚਨਾ ਦੀ ਪ੍ਰਵਾਹ ਨਹੀਂ ਕਰਦੀ। ਇਸਦੇ ਨਾਲ ਹੀ ਮੀਨਾ ਨੇ ਕਿਹਾ …

Read More »

ਭਾਰਤ ਲੋਕਤੰਤਰ ਦੇ ਨਿਯਮ ਕਾਇਮ ਰੱਖੇ ਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ : ਤਰਨਜੀਤ ਸੰਧੂ

ਵਾਸ਼ਿੰਗਟਨ : ਅਮਰੀਕੀ ਕਾਂਗਰਸ ਵਿੱਚ ਅਸਰਅੰਦਾਜ਼ ਇੰਡੀਆ ਕੌਕਸ ਨੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਲੋਕਤੰਤਰ ਦੇ ਨਿਯਮ ਕਾਇਮ ਰਹਿਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਇੰਟਰਨੈੱਟ ਦੀ ਸਹੂਲਤ ਅਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ। ਵਾਸ਼ਿੰਗਟਨ ਵਿਚ ਭਾਰਤੀ ਸਫੀਰ ਨਾਲ ਮੀਟਿੰਗ ਵਿੱਚ ਕੌਕਸ ਵੱਲੋਂ ਇਹ ਗੱਲ …

Read More »

ਨਿਊਯਾਰਕ ਵਿਧਾਨ ਸਭਾ ‘ਚ ਕਸ਼ਮੀਰ ਬਾਰੇ ਮਤਾ ਪਾਸ

5 ਫਰਵਰੀ ਦਾ ਦਿਨ ‘ਕਸ਼ਮੀਰੀ ਅਮਰੀਕੀ ਦਿਹਾੜੇ’ ਵਜੋਂ ਮਨਾਉਣ ਦੀ ਮੰਗ ਨਿਊਯਾਰਕ : ਨਿਊਯਾਰਕ ਸੂਬੇ ਦੀ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਗਵਰਨਰ ਐਂਡਰਿਊ ਕਿਊਮੋ ਤੋਂ ਮੰਗ ਕੀਤੀ ਹੈ ਕਿ ਪੰਜ ਫਰਵਰੀ ਦਾ ਦਿਨ ‘ਕਸ਼ਮੀਰੀ ਅਮਰੀਕੀ ਦਿਹਾੜੇ’ ਵਜੋਂ ਮਨਾਇਆ ਜਾਵੇ। ਭਾਰਤ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ …

Read More »

‘ਅਮਰੀਕਨ ਸਿੱਖ ਸੰਗਤ’ ਨੇ ਕਿਸਾਨਾਂ ਦੇ ਸੰਘਰਸ਼ ਦੀ ਕੀਤੀ ਹਮਾਇਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਨੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਫਰਿਜ਼ਨੋ, ਕੈਲੇਫੋਰਨੀਆਂ ਵਿਖੇ ‘ਅਮਰੀਕਨ ਸਿੱਖ ਸੰਗਤ’ ਦੇ ਨਾਮ ਹੇਠ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਇਕ ਵਿਸ਼ੇਸ਼ ਸਭਾ ਬੁਲਾਈ। ਸਾਰੇ ਅਮਰੀਕਾ ਵਿੱਚੋਂ ਲੱਗਭਗ …

Read More »

ਕਿਸਾਨੀ ਸੰਘਰਸ਼ ਦਾ ਕੋਈ ਤਸੱਲੀਬਖ਼ਸ਼ ਹੱਲ ਕੱਢਣ ਦੀਲੋੜ

ਪਿਛਲੇ ਲਗਪਗ 4 ਮਹੀਨਿਆਂ ਤੋਂ ਭਾਰਤਵਿਚ ਚੱਲ ਰਹੇ ਕਿਸਾਨ ਸੰਘਰਸ਼ ਦਾ ਕੋਈ ਤਸੱਲੀਬਖ਼ਸ਼ ਹੱਲ ਕੱਢਣਾ ਜ਼ਰੂਰੀ ਹੋ ਗਿਆ ਹੈ। ਦਿੱਲੀ ਦੇ ਨਾਲਲਗਦੀਆਂ ਗੁਆਂਢੀਰਾਜਾਂ ਦੀਆਂ ਹੱਦਾਂ ਸਿੰਘੂ, ਗਾਜ਼ੀਪੁਰ, ਟਿਕਰੀ ਤੇ ਕੁੰਡਲੀ ਆਦਿਵਿਖੇ ਚੱਲ ਰਹੇ ਕਿਸਾਨਧਰਨਿਆਂ ਵਿਚਹੁਣ ਤੱਕ 150 ਦੇ ਲਗਪਗ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।ਇਨ੍ਹਾਂ ਵਿਚੋਂ 24 ਦੇ ਲਗਪਗ ਕਿਸਾਨਾਂ …

Read More »

ਕੈਨੇਡਾ ‘ਚ ਐਂਟਰੀ ਤੋਂ ਪਹਿਲਾਂ ਪੇਸ਼ ਕਰਨੀ ਹੋਵੇਗੀ ਕਰੋਨਾ ਦੀ ਨੈਗੇਟਿਵ ਰਿਪੋਰਟ

ਨਵੇਂ ਨਿਯਮ 15 ਫਰਵਰੀ ਤੋਂ ਹੋਣਗੇ ਲਾਗੂ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਕਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਸਖਤ ਐਲਾਨ ਜਾਰੀ ਰੱਖੇ ਹਨ। ਚਾਰ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ ਉਪਰ ਸਰਕਾਰ ਵਲੋਂ ਕਰੋਨਾ ਟੈਸਟ ਲਾਗੂ ਕਰਨ ਤੇ ਟੈਸਟ ਦੀ ਰਿਪੋਰਟ ਆ ਜਾਣ ਤੱਕ ਹੋਟਲਾਂ …

Read More »

ਟੀਕਾਕਰਣ ਲਈ ਟੋਰਾਂਟੋ ਵਿੱਚ ਤਿਆਰ ਕੀਤੇ ਜਾ ਰਹੇ ਹਨ 9 ਵੈਕਸੀਨੇਸ਼ਨ ਕਲੀਨਿਕਸ

ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਤੋਂ ਕੈਨੇਡੀਅਨਾਂ ਨੂੰ ਨਿਜ਼ਾਤ ਦਿਵਾਉਣ ਲਈ ਟੀਕਾਮਰਨ ਲਈ 9 ਵੈਕਸੀਨੇਸ਼ਨ ਕੇਂਦਰ ਸਥਾਪਿਤ ਕੀਤੇ ਜਾਣਗੇ। ਸਿਟੀ ਆਫ ਟੋਰਾਂਟੋ ਵੱਲੋਂ ਐਲਾਨ ਕੀਤਾ ਗਿਆ ਕਿ ਸਿਟੀ ਅਧਿਕਾਰੀ ਨੌਂ ਵੈਕਸੀਨ ਕਲੀਨਿਕਸ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਇਹ ਉਦੋਂ ਖੋਲ੍ਹ ਦਿੱਤੇ ਜਾਣਗੇ ਜਦੋਂ ਵੈਕਸੀਨ ਲੋੜੀਂਦੀ ਮਾਤਰਾ ਵਿਚ ਮਿਲ ਜਾਵੇਗੀ। …

Read More »

ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਸ਼ੈਡੋ ਕੈਬਨਿਟ ‘ਚ ਕੀਤਾ ਫੇਰਬਦਲ

ਕੈਨੇਡੀਅਨ ਆਪਣੇ ਆਰਥਿਕ ਭਵਿੱਖ ਨੂੰ ਲੈ ਕੇ ਚਿੰਤਤ : ਓਟੂਲ ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਸ਼ੈਡੋ ਕੈਬਨਿਟ ਵਿਚ ਫੇਰਬਦਲ ਕੀਤਾ ਹੈ। ਅਜਿਹਾ ਕਰਕੇ ਓਟੂਲ ਪਾਰਟੀ ਦੀਆਂ ਉਨ੍ਹਾਂ ਯੋਜਨਾਂਵਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਅਜਿਹੀ ਸਰਕਾਰ ਦੀ ਚੋਣ ਦੀ ਅਹਿਮੀਅਤ ਦਰਸਾਈ ਗਈ ਹੈ ਜਿਹੜੀ ਮਹਾਂਮਾਰੀ …

Read More »

ਪਬਲਿਕ ਟਰਾਂਜਿਟ ਪ੍ਰੋਜੈਕਟਾਂ ਲਈ 15 ਬਿਲੀਅਨ ਡਾਲਰ ਮੁਹੱਈਆ ਕਰਵਾਏਗੀ ਟਰੂਡੋ ਸਰਕਾਰ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਪਬਲਿਕ ਟਰਾਂਜਿਟ ਪ੍ਰੋਜੈਕਟਾਂ ਲਈ ਫੈਡਰਲ ਸਰਕਾਰ 15 ਬਿਲੀਅਨ ਡਾਲਰ ਮੁਹੱਈਆ ਕਰਾਵੇਗੀ ਹਾਲਾਂਕਿ ਬਹੁਤਾ ਪੈਸਾ ਇਸ ਦਹਾਕੇ ਦੇ ਅੰਤ ਤੱਕ ਨਹੀਂ ਆਉਣ ਵਾਲਾ। ਟਰੂਡੋ ਨੇ ਆਖਿਆ ਕਿ ਵਾਅਦੇ ਮੁਤਾਬਕ ਨਵੇਂ ਪਬਲਿਕ ਟਰਾਂਜਿਟ ਫੰਡਿੰਗ ਲਈ 14.9 ਬਿਲੀਅਨ ਡਾਲਰ …

Read More »