ਕਾਂਗਰਸੀਆਂ ‘ਤੇ ਸੁਖਬੀਰ ਬਾਦਲ ਦੀ ਗੱਡੀ ਭੰਨਣ ਦੇ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਉਣ ਲੱਗਾ ਹੈ। ਇਸੇ ਦੌਰਾਨ ਮੰਗਲਵਾਰ ਨੂੰ ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦੀ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਪਥਰਾਅ ਵੀ ਕੀਤਾ …
Read More »Daily Archives: February 5, 2021
ਕਿਸਾਨਾਂ ਦੇ ਸਮਰਥਨ ‘ਚ ਬਰੈਂਪਟਨ ਵਿਖੇ ਕੱਢੀ ਗਈ ਟਰੈਕਟਰ ਰੈਲੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਪਟਨ ਸ਼ਹਿਰ ਵਿਚ ਭਾਰੀ ਬਰਫ ਦਾ ਤੂਫ਼ਾਨ ਤੇ ਕਹਿਰ ਦੀ ਠੰਡ ਦੇ ਚੱਲਦਿਆਂ ਭਾਰਤੀ ਕਿਸਾਨਾਂ ਦੇ ਹੱਕ ਵਿਚ ਇਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਪ੍ਰਬੰਧ ਨਰਿੰਦਰਜੀਤ ਸਿੰਘ ਮੱਟੂ, ਹਰਭਜਨ ਸਿੰਘ ਨੰਗਲੀਆ ਤੇ ਮੱਲ ਸਿੰਘ ਬਾਸੀ ਵੱਲੋਂ ਕਰੋਨਾ 2ਲਾਕ ਡਾਉਨ ਸਮੇਂ ‘ਤੇ ਮਨਜ਼ੂਰੀ ਲੈ …
Read More »ਫੈੱਡਰਲ ਸਰਕਾਰ ਵੱਲੋਂ ਜਾਰੀ 1 ਬਿਲੀਅਨ ਡਾਲਰ ਨਾਲ ਵਿਦਿਆਰਥੀਆਂ, ਸਟਾਫ ਤੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਫੱਡਰਲ ਲਿਬਰਲ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਅਤ ਰੱਖਣ ਲਈ ‘ਸੇਫ਼ ਰਿਟਰਨ ਟੂ ਕਲਾਸ ਫੰਡ’ ਜ਼ਰੀਏ 1 ਬਿਲੀਅਨ ਡਾਲਰ ਦੀ ਫੰਡਿੰਗ ਨਾਲ ਓਨਟਾਰੀਓ ਸੂਬੇ ਦੀ ਸਹਾਇਤਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਬਿਲੀਅਨ ਡਾਲਰ ਦੀ ਪਹਿਲੀ ਕਿਸ਼ਤ ਸਤੰਬਰ 2020 ਵਿਚ ਸੂਬਿਆਂ …
Read More »ਜੋ ਬਿਡੇਨ ਨੇ ਇਮੀਗ੍ਰੇਸ਼ਨ ਸਬੰਧੀ ਸਖਤ ਨੀਤੀਆਂ ਨੂੰ ਪਲਟਿਆ
ਅਮਰੀਕਾ-ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਰਾਹਤ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਤਿੰਨ ਅਜਿਹੇ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਦਿੱਤੇ ਸਨ। ਇਨ੍ਹਾਂ ‘ਚ ਪੁਰਾਣੇ ਪ੍ਰਸ਼ਾਸਨ ਦੀ ਸਖਤ ਨੀਤੀ ਕਾਰਨ ਦੱਖਣ ਦੀ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਖ ਹੋਏ …
Read More »ਰਾਜਾ ਕ੍ਰਿਸ਼ਨਮੂਰਤੀ ਇਮੀਗ੍ਰੇਸ਼ਨ ਟਾਸਕ ਫੋਰਸ ਦੇ ਡਿਪਟੀ ਚੇਅਰਮੈਨ ਬਣਾਏ ਗਏ
ਬਰਤਾਨੀਆ ‘ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ, ਸਾਊਦੀ ਅਰਬ ਨੇ 20 ਦੇਸ਼ਾਂ ਦੇ ਨਾਗਰਿਕਾਂ ਖ਼ਿਲਾਫ਼ ਚੁੱਕੇ ਇਹ ਕਦਮ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੂੰ ਕਾਂਗਰਸਨਲ ਏਸ਼ੀਅਨ ਪੈਸੀਫਿਕ ਅਮੇਰਿਕਨ ਕਾਕਸ (ਸੀਏਪੀਏਸੀ) ਇਮੀਗ੍ਰੇਸ਼ਨ ਟਾਸਕ ਫੋਰਸ ਦਾ ਡਿਪਟੀ ਚੇਅਰਮੈਨ ਬਣਾਇਆ ਗਿਆ ਹੈ। ਇਸ ਦੀ ਚੇਅਰਪਰਸਨ ਭਾਰਤੀ ਅਮਰੀਕੀ ਸੰਸਦ ਮੈਂਬਰ …
Read More »ਸਾਊਦੀ ਅਰਬ ਨੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲਗਾਈ ਰੋਕ
ਭਾਰਤ ਅਤੇ ਅਮਰੀਕਾ ਵੀ ਇਸ ਵਿਚ ਸ਼ਾਮਲ ਦੁਬਈ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਊਦੀ ਅਰਬ ਨੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਸਰਕਾਰ ਮੁਤਾਬਕ ਇਹ ਰੋਕ ਕੁਝ ਹੀ ਦਿਨਾਂ ਲਈ ਲਗਾਈ ਹੈ ਅਤੇ ਇਹ ਰੋਕ ਬੁੱਧਵਾਰ ਰਾਤ 9 ਵਜੇ ਤੋਂ ਲਾਗੂ ਹੋ …
Read More »31 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਭੇਜਿਆ ਕੈਨੇਡਾ
ਹੁਣ ਬੋਲੀ-ਮੈਨੂੂੰ ਫੋਨ ਕੀਤਾ ਤਾਂ ਕੇਸ ਕਰਵਾ ਦਿਆਂਗੀ ਮੋਗਾ/ਬਿਊਰੋ ਨਿਊਜ਼ : ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਨਾਲ ਦੁਲਹਨ ਅਤੇ ਉਸਦੇ ਪਵਿਰਾਰ ਨੇ ਠੱਗੀ ਮਾਰ ਲਈ। ਨੌਜਵਾਨ ਨੇ ਪਤਨੀ, ਸੱਸ, ਸੁਹਰੇ, ਮਾਮਾ ਸਹੁਰੇ, ਮਾਮੀ ਸੱਸ, ਮਮੇਰੀ ਸਾਲੀ ਦੇਿ ਖਲਾਫ ਕੇਸ ਦਰਜ ਕਰਵਾਇਆ ਹੈ। ਆਈਲੈਟਸ ਪਾਸ ਦੁਲਹਨ ਨੇ ਕੈਨੇਡਾ ਜਾਣ …
Read More »ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਕਿਸਾਨਾਂ ਦਾ ਕੀਤਾ ਸਮਰਥਨ
ਕਿਹਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ‘ਤੇ ਹੋ ਰਿਹਾ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਗੱਲਾਂ ਹੁਣ ਵਿਦੇਸ਼ਾਂ ਵਿਚ ਵੀ ਚੱਲ ਰਹੀਆਂ ਹਨ ਅਤੇ ਕਿਸਾਨਾਂ ਨਾਲ ਹਮਦਰਦੀ ਜਤਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ …
Read More »ਬਿਡੇਨ ਨੇ ਭਾਰਤੀ ਮੂਲ ਦੀ ਭਾਵਿਆ ਲਾਲ ਨੂੰ ਨਾਸਾ ਦੀ ਕਾਰਜਕਾਰੀ ਮੁਖੀ ਕੀਤਾ ਨਿਯੁਕਤ
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਿਡੇਨ ਦੇ ਪ੍ਰਸ਼ਾਸਨ ਨੇ ਪੁਲਾੜ ਏਜੰਸੀ ਨਾਸਾ ਵਿਚ ਭਾਰਤੀ ਮੂਲ ਦੀ ਅਮਰੀਕੀ ਭਾਵਿਆ ਲਾਲ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਹੈ। ਨਾਸਾ ਅਨੁਸਾਰ ਭਾਵਿਆ ਲਾਲ ਕੋਲ ਇੰਜੀਨੀਅਰਿੰਗ ਅਤੇ ਪੁਲਾੜ ਤਕਨਾਲੋਜੀ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਨੇ ਸਾਲ 2005 ਤੋਂ ਲੈ ਕੇ 2020 ਤੱਕ ਇੰਸਟੀਚਿਊਟ ਆਫ …
Read More »ਮੋਦੀ ਸਰਕਾਰ ਨੂੰ ਡਰਾਉਣ ਲੱਗਾ ਕਿਸਾਨੀ ਸੰਘਰਸ਼
ਦਿੱਲੀ ਨੂੰ ਜਾਂਦੇ ਰਸਤਿਆਂ ਨੂੰ ਬਣਾਇਆ ਅੰਤਰਰਾਸ਼ਟਰੀ ਸਰਹੱਦ ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਡਰਾਉਣ ਵੀ ਲੱਗਾ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ …
Read More »