9.5 C
Toronto
Saturday, October 3, 2026
spot_img
Homeਦੁਨੀਆਰਾਜਾ ਕ੍ਰਿਸ਼ਨਮੂਰਤੀ ਇਮੀਗ੍ਰੇਸ਼ਨ ਟਾਸਕ ਫੋਰਸ ਦੇ ਡਿਪਟੀ ਚੇਅਰਮੈਨ ਬਣਾਏ ਗਏ

ਰਾਜਾ ਕ੍ਰਿਸ਼ਨਮੂਰਤੀ ਇਮੀਗ੍ਰੇਸ਼ਨ ਟਾਸਕ ਫੋਰਸ ਦੇ ਡਿਪਟੀ ਚੇਅਰਮੈਨ ਬਣਾਏ ਗਏ

ਰਾਜਾ ਕ੍ਰਿਸ਼ਨਮੂਰਤੀ ਇਮੀਗ੍ਰੇਸ਼ਨ ਟਾਸਕ ਫੋਰਸ ਦੇ ਡਿਪਟੀ ਚੇਅਰਮੈਨ ਬਣਾਏ ਗਏਬਰਤਾਨੀਆ ‘ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ, ਸਾਊਦੀ ਅਰਬ ਨੇ 20 ਦੇਸ਼ਾਂ ਦੇ ਨਾਗਰਿਕਾਂ ਖ਼ਿਲਾਫ਼ ਚੁੱਕੇ ਇਹ ਕਦਮ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੂੰ ਕਾਂਗਰਸਨਲ ਏਸ਼ੀਅਨ ਪੈਸੀਫਿਕ ਅਮੇਰਿਕਨ ਕਾਕਸ (ਸੀਏਪੀਏਸੀ) ਇਮੀਗ੍ਰੇਸ਼ਨ ਟਾਸਕ ਫੋਰਸ ਦਾ ਡਿਪਟੀ ਚੇਅਰਮੈਨ ਬਣਾਇਆ ਗਿਆ ਹੈ। ਇਸ ਦੀ ਚੇਅਰਪਰਸਨ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਹਨ।

RELATED ARTICLES
POPULAR POSTS