Breaking News
Home / 2021 (page 65)

Yearly Archives: 2021

ਪੰਜਾਬ ‘ਚ ਗੈਰਕਾਨੂੰਨੀ ਮਾਈਨਿੰਗ ਦਾ ਖੇਲ ਬਾਦਸਤੂਰ ਜਾਰੀ!

ਖੱਡਾਂ ‘ਤੇ ਸੀਸੀਟੀਵੀ ਅਤੇ ਡਰੋਨ ਨਾਲ ਨਿਗਰਾਨੀ ਦੇ ਹੁਕਮ ਸਿਰਫ ਕਾਗਜ਼ਾਂ ਤੱਕ ਸੀਮਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਮਾਈਨਿੰਗ ਮਾਫੀਆ ਨਾ ਸਿਰਫ ਰੇਤ ਬਲਕਿ ਸਰਕਾਰੀ ਨਿਰਦੇਸ਼ਾਂ ਦੀ ਵੀ ਖੁਦਾਈ ਕਰ ਰਿਹਾ ਹੈ। ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਸਰਕਾਰ ਨੇ ਸਾਰੀਆਂ ਰੇਤ ਦੀਆਂ ਖੱਡਾਂ ‘ਤੇ ਸ਼ਾਮ 7:30 ਵਜੇ ਤੋਂ ਤੜਕੇ 5:00 ਵਜੇ …

Read More »

Scotiabank ਦਾ StarRightR ਦਾ ਪ੍ਰੋਗਰਾਮ ਨਵੇਂ ਆਏ ਲੋਕਾਂ ਦੀ ਕੈਨੇਡਾ ਵਿੱਚ ਨਵੀਂ ਸ਼ੁਰੂਆਤ ਕਰਨ ਵਿਚ ਮਦਦ ਕਰਦਾ ਹੈ

ਪਹਿਲੇ ਸਾਲ ਵਿੱਚ $1,300* ਤੱਕ ਦੀ ਬਚਤ ਅਤੇ ਬੋਨਸ ਦੇ ਨਾਲ StarRightR ਪ੍ਰੋਗਰਾਮ ਦੀ ਪੇਸ਼ਕਸ਼, ਇਸ ਪਤਝੜ ਦੇ ਮੌਸਮ ਵਿੱਚ ਉਮੀਦ ਕੀਤੇ ਜਾ ਰਹੇ ਨਵੇਂ ਆਏ ਲੋਕਾਂ ਦੀ ਨਵੀਂ ਆਮਦ ਦੇ ਨਾਲ ਮੇਲ ਖਾਂਦੀ ਹੈ। ਟੋਰਾਂਟੋ : ਮਹੀਨਿਆਂ ਦੀ ਉਡੀਕ ਤੋਂ ਬਾਅਦ, ਹਾਲ ਹੀ ਵਿੱਚ ਯਾਤਰਾ ਪਾਬੰਦੀਆਂ ਵਿੱਚ ਰਾਹਤ ਦਿੱਤੇ …

Read More »

ਗ਼ਜ਼ਲ

ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ। ਅੱਜ ਵੱਖਰਾ ਸੰਸਾਰ ਮੇਰਾ ਹੁੰਦਾ। ਮੈਥੋਂ ਨੇੜੇ ਕੌਣ ਸੀ ਤੇਰੇ, ਤੇਰੇ ਬਾਹਾਂ ਦਾ ਹਾਰ ਮੇਰਾ ਹੁੰਦਾ। ਮੰਨੀ ਹੁੰਦੀ, ਤੇਰੀ ਜੇ ਮੈਂ, ਤੂੰ ਹੀ ਤਾਂ ਸਰਦਾਰ ਮੇਰਾ ਹੁੰਦਾ। ਭੁੱਲਦੀ ਨਾ ਕੋਈ ਯਾਦ ਪੁਰਾਣੀ, ਹਰ ਸੁਫ਼ਨਾ ਸਾਕਾਰ ਮੇਰਾ ਹੁੰਦਾ। ਕਾਸ਼! ਚੜ੍ਹਦੀ ਸਿਰੇ ਮੁਹੱਬਤ, ਤੂੰ ਹੀ ਪਹਿਲਾ ਪਿਆਰ …

Read More »

ਆ ਨਾਨਕ

ਇਕ ਵਾਰੀਂ ਮੁੜ ਕੇ ਆ ਨਾਨਕ। ਇਸ ਦੁਨੀਆਂ ਨੂੰ ਸਮਝਾ ਨਾਨਕ। ਪੈ ਗਈ ਧੁੰਦ ਬੇ-ਗੈਰਤ ਦੀ ਹੁਣ, ਹੁਣ ਆ ਕੇ ਧੁੰਦ, ਮਿਟਾ ਨਾਨਕ। ਗੁਰੁ ਨਾਨਕ ਸੂਰਜ ਦਾ ਲਿਸ਼ਕਾਰਾ ਫਿਰ ਆ ਕੇ ਚੰਨ ਚੜਾ ਨਾਨਕ। ਵਿਗੜ ਗਈ ਕਿਉਂ, ਸੋਚ ਮਨੁੱਖੀ ਕੋਈ ਨੂਰੀ ਜੋਤ ਜਗਾ ਨਾਨਕ। ਲਾਲ ਖੂਨ ਕਿਉਂ ਫਿੱਟ ਰਿਹਾ ਹੈ …

Read More »

ਪਰਵਾਸੀ ਨਾਮਾ

ਬਾਬਾ ਨਾਨਕ ਜੀ ਹੋ ਜਾਏ ਜਗ ਦਾ ਪਾਰ-ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਰੁੱਖੀ-ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਭੇਸ ਵਟਾ ਕੇ ਸੱਜਣ ਠੱਗ਼ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ, ਫੇਰ ਚੌਧਰੀ …

Read More »

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਪੰਜਾਬ ਸਰਕਾਰ ਦਾ ਵਫਦ

ਚੰਨੀ ਨੇ ਕਿਹਾ, ਸੰਗਤ ਦੀ ਸਹੂਲਤ ਲਈ ਕੌਰੀਡੋਰ ਤੱਕ ਮੁਫਤ ਬੱਸਾਂ ਚਲਾਵਾਂਗੇ ਅੰਮਿ੍ਰਤਸਰ/ਬਿਊਰੋ ਨਿਊਜ਼ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਵਫਦ ਵਾਪਸ ਪਰਤ ਆਇਆ ਹੈ। ਇਸ ਵਫਦ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਕੁਝ ਸਾਥੀ ਮੰਤਰੀ ਵੀ ਸ਼ਾਮਲ ਸਨ। ਇਸ ਤੋਂ …

Read More »

ਭਾਜਪਾ ਆਗੂਆਂ ਨੇ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ

ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣੇ ਰਹਿਣ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਗਿਆ ਭਾਜਪਾ ਆਗੂਆਂ ਦਾ ਵਫ਼ਦ ਵਾਪਸ ਪਰਤ ਆਇਆ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਭਾਜਪਾ ਆਗੂ ਬਹੁਤ ਖੁਸ਼ ਨਜ਼ਰ ਆਏ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ …

Read More »