ਕੈਪਟਨ ਤੇ ਸਿੱਧੂ ਥੋੜ੍ਹਾ-ਥੋੜ੍ਹਾ ਝੁਕੇ ਸਿੱਧੂ ਨੇ ਸਥਾਨਕ ਸਰਕਾਰਾਂ ਵਿਭਾਗਮੰਗਿਆ, ਕੈਪਟਨਨੇ ਬਿਜਲੀ ਵਿਭਾਗਦੀ ਕੀਤੀ ਪੇਸ਼ਕਸ਼-ਫਿਰਨਹੀਂ ਬਣੀ ਗੱਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਬੁੱਧਵਾਰ ਨੂੰ ਚਾਹ ‘ਤੇ ਮੁਲਾਕਾਤ ਹੋਈ। ਬੈਠਕ ਦੌਰਾਨ ਕੈਪਟਨ ਅਤੇ ਸਿੱਧੂ ਥੋੜ੍ਹਾ-ਥੋੜ੍ਹਾ ਝੁਕੇ ਹੋਏ ਨਜ਼ਰ ਜ਼ਰੂਰ ਆਏ, …
Read More »Yearly Archives: 2021
ਡਾ. ਨਵਜੋਤ ਕੌਰ ਸਿੱਧੂ ਆਲ ਇੰਡੀਆ ਜਾਟ ਮਹਾਂਸਭਾ ਪੰਜਾਬਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੀ ਖਾਤਰ ਉਨ੍ਹਾਂ ਦੇ ਪਤੀ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਦਾ ਵੀ ਸਾਥ ਛੱਡ ਦਿੱਤਾ, ਨਹੀਂ ਤਾਂ ਉਹ ਅੱਜ ਕੇਂਦਰੀ ਮੰਤਰੀ ਹੁੰਦੇ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦਾ ਭਲਾ ਚਾਹੁੰਦੇ ਹਨ ਅਤੇ ਉਨ੍ਹਾਂ …
Read More »26 ਮਾਰਚ ਨੂੰ ਹੋਵੇਗਾ ਸੰਪੂਰਨ ਭਾਰਤ ਬੰਦ
ਕਿਸਾਨ ਮੋਰਚੇ ਦੀ ਟਰੇਡ ਯੂਨੀਅਨਾਂ ਨਾਲ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਕਿਸਾਨ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਰੱਖਣਗੇ। ਇਸ ਦੌਰਾਨ ਬਜ਼ਾਰਾਂ ਤੋਂ ਲੈ ਕੇ ਸੜਕ ਅਤੇ ਰੇਲਵੇ ਟਰੈਕ ਨੂੰ ਬੰਦ …
Read More »ਸਿਆਸਤ ਨੇ ਬਾਦਲ ਦੇ ਧੀ-ਪੁੱਤ ਵੀ ਲੜਾਏ
ਸੁਖਬੀਰ ਦੀ ਭੈਣ ਨੇ ਕਿਹਾ ਖੇਮਕਰਨ ਤੋਂ ਮੈਂ ਹੀ ਲੜਾਂਗੀ ਚੋਣ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵਿਚ ਤਰਨਤਰਨ ਜ਼ਿਲ੍ਹੇ ਦੀ ਖੇਮਕਰਨ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਨੂੰ ਲੈ ਕੇ ਉਠਿਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਰਸਾ ਸਿੰਘ ਵਲਟੋਹਾ …
Read More »ਕੈਨੇਡਾ ਦੇ ਕਾਲਜਾਂ ਵਲੋਂ ਕਲਾਸਾਂ ਵਿਚ ਪੜ੍ਹਾਈ ਸ਼ੁਰੂ ਕਰਵਾਉਣ ਦੀ ਤਿਆਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਕਾਰਨ ਕੈਨੇਡਾ ‘ਚ ਵਿਦੇਸ਼ਾਂ ਤੋਂ ਵਿਦਿਆਰਥੀਆਂ ਦੇ ਪੁੱਜਣ ‘ਚ ਵੱਡੀ ਰੁਕਾਵਟ ਹੈ। ਭਾਵੇਂ ਕਿ ਕੈਨੇਡਾ ਦੀ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚ ਕੇ ਵੱਡੇ ਖਰਚੇ ਕਰਨ ਦੀ ਬਜਾਏ ਆਪਣੇ ਦੇਸ਼ਾਂ ‘ਚ ਰਹਿ ਕੇ ਆਨਲਾਈਨ ਪੜ੍ਹਦੇ ਰਹਿਣ ਦੀ ਸਲਾਹ ਦਿੱਤੀ ਹੈ ਪਰ ਵਿਦਿਆਰਥੀਆਂ ਅਤੇ ਉਨ੍ਹਾਂ …
Read More »ਕਰਤਾਰਪੁਰ ਸਾਹਿਬ ਲਾਂਘਾ ਬੰਦ ਹੋਏ ਨੂੰ ਹੋ ਗਿਆ ਇਕ ਸਾਲ
ਲਾਂਘਾ ਨਾ ਖੋਲ੍ਹਣਾ ਮੋਦੀ ਸਰਕਾਰ ਦੀ ਮਾੜੀ ਨੀਅਤ ਦੀ ਨਿਸ਼ਾਨੀ : ਗਿਆਨੀ ਹਰਪ੍ਰੀਤ ਸਿੰਘ ਤਲਵੰਡੀ ਸਾਬੋ/ਬਿਊਰੋ ਨਿਊਜ਼ : ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋਏ ਨੂੰ ਇਕ ਸਾਲ ਹੋ ਚੁੱਕਾ ਹੈ। ਇਸਦੇ ਚੱਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਰਤਾਰਪੁਰ …
Read More »19 March 2021 GTA & Main
ਕਰੋਨਾ ਦੀ ਵੈਕਸੀਨ ਕੋਈ ਵੀ ਹੋਵੇ ਲਵਾਓ, ਸਭ ਫਾਇਦੇ ਮੰਦ ਹਨ
ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਬੀਤੇ ਸਾਲ ਤੋਂ ਚੱਲ ਰਹੀਕਰੋਨਾਦੀਬਿਮਾਰੀਕਾਰਨ, ਕਰੋਨਾਵਾਇਰਸ ਕੀ ਹੈ, ਕਿਹੋ ਜਿਹਾ ਹੈ, ਦੀਫੋਟੋ ਹਰ ਰੋਜ਼ ਵੇਖਣਕਰਕੇ ਤਕਰੀਬਨਸਭ ਨੂੰ ਇਸ ਬਾਰੇ ਜਾਣਕਾਰੀ ਹੈ। ਉਹ ਵਖਰੀ ਗੱਲ ਹੈ ਕਿ ਇਨ੍ਹਾਂ ਰੋਜ਼ਾਨਾਵਿਖਾਈਆਂ ਜਾ ਰਹੀਆਂ ਫੋਟੋਆਂ ਤੋਂ ਲੋਕਾਂ ਨੂੰ ਇਸ ਦੇ ਅਸਲੀਅਕਾਰਬਾਰੇ ਕੋਈ ਸਹੀ ਜਾਣਕਾਰੀਨਹੀਂ ਮਿਲਦੀ।ਜਿੰਨੀ ਵੱਡੀ ਪੱਧਰ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ +1 416-558-5530 ਵੈਕਸੀਨਦਾਟੀਕਾ ਦਵਾਈਕਰੋਨਾਦੀਮਾਹਿਰਾਂ ਨੇ ਤਿਆਰਕਰਲਈ, ਇੱਕ-ਇੱਕ ਕਰਕੇ ਹੁਣਲਗਣਗੇ ਦੋ ਟੀਕੇ। ਸਾਇੰਸਦਾਨਾਂ ਦੀਮਿਹਨਤ ਹੈ ਰੰਗ ਲਿਆਈ, ਮੌਤ ਕੋਲੋਂ ਜਿੰਦਗ਼ੀ ਨੂੰ ਲੈਣਗੇ ਖੋਹ ਟੀਕੇ। ਓਲਡਹੋਮਵਿੱਚਦਾਖ਼ਿਲਨਾ ਹੋਊ ਹੋਣੀ, ਦਰਵਾਜ਼ੇ ਮੌਤ ਲਈਦੇਣਗੇ ਢੋਅਟੀਕੇ। ਕਾਲੀਰਾਤਦਾਅੰਤ ਹੈ ਹੋਣਵਾਲਾ, ਹਨੇਰੇ ਚੀਰ ਕੇ ਬਖ਼ਸ਼ਣਗੇ ਲੋਅਟੀਕੇ। ਭੈੜਾਮਰਜ਼ ਹੁਣਫੈਲਣੋਂ ਰੁਕਜਾਣਾ, SPREAD VIRUSਦਾਕਰਨਗੇ SLOWਟੀਕੇ। ਪਤੰਗ਼ਜੀਵਨਦੀ ਉੱਡੇਗੀ ਫਿਰਅੰਬਰੀਂ, ਗੁੱਡੀਕਰੋਨੇ …
Read More »ਗ਼ਜ਼ਲ਼
ਕਦੇ ਤੂੰ ਬੰਦਿਆ, ਦੋ ਪਲਆਪਣੇ, ਅੰਦਰਝਾਤੀਮਾਰੀਂ, ਕੀ ਕਰਨਾ ਸੀ, ਕੀ ਕਰਦਾ ਏਂ, ਜ਼ਰਾ ਤੂੰ ਸੋਚ ਵਿਚਾਰੀਂ। ਮਹਿਕਾਂ ਵੰਡਦੇ, ਆਪੂੰ ਉੱਗੇ, ਕਰਜਾਨੈਂ ਅਣਗੌਲੇ, ਮਹਿਕਵਿਹੂਣੇ, ਫੁੱਲ ਕਾਗਜ਼ੀ ਲੱਭਦਾ ਫਿਰੇਂ ਬਜ਼ਾਰੀ। ਕਿਸੇ ਵਿਲਕਦੇ ਬੱਚੇ ਦੇ ਮੂੰਹ ਲਾਦਿਆਕਰ ਦੋ ਘੁੱਟਾਂ, ਜਿਹੜੇ ਦੁੱਧ ਨਾਲ, ਰੋਜ਼ ਤੂੰ, ਪੱਥਰ ਧੋ ਧੋ ਜਾਏਂ ਨਿਖਾਰੀਂ। ਦੌਲਤ, ਸ਼ੁਹਰਤ, ਅਹੁਦੇ ਸੱਜਣਾਂ …
Read More »