Breaking News
Home / 2021 (page 348)

Yearly Archives: 2021

ਪੀਲ ‘ਚ ਵੈਕਸੀਨੇਸ਼ਨ ਲਈ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸ਼ੁੱਕਰਵਾਰ ਤੋਂ ਕਰਵਾ ਸਕਣਗੇ ਅਪੁਆਇੰਟਮੈਂਟ ਬੁੱਕ

ਪੀਲ : ਇਸ ਹਫਤੇ 50 ਸਾਲ ਤੋਂ ਵੱਧ ਉਮਰ ਦੇ ਪੀਲ ਰੀਜਨ ਕੁੱਝ ਖਾਸ ਇਲਾਕਿਆਂ ਦੇ ਵਾਸੀ ਆਪਣੀ ਕੋਵਿਡ-19 ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਬੁੱਕ ਕਰਵਾਉਣੀ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਵਿਚ ਹੇਠ ਲਿਖੇ ਪੋਸਟਲ ਕੋਡ ਸ਼ਾਮਲ ਹਨ : ਐਲ-6 ਆਰ, ਐਲ-6 ਐਸ, ਐਲ-6 ਟੀ, ਐਲ-6 ਵੀ, ਐਲ-6 ਡਬਲਿਊ, ਐਲ-6 ਵਾਈ, ਐਲ-6 …

Read More »

ਉਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ

ਉਨਟਾਰੀਓ : ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ। ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਜੋ 18 ਸਾਲ ਤੋਂ ਉਪਰ …

Read More »

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਦੋਵੇਂ ਗੁਰਦੇ ਹੋਏ ਖਰਾਬ

ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਲਦ ਹੀ ਹੋਵਾਂਗਾ ਤੰਦਰੁਸਤ : ਰਵੀ ਸਿੰਘ ਨਵੀਂ ਦਿੱਲੀ : ਖਾਲਸਾ ਏਡ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ …

Read More »

ਸੁੱਤੇ ਪਏ ਪੰਜਾਬ ਦੀ ਕੈਪਟਨ ਨੇ ਕੱਟ ਲਈ ਜੇਬ! ਸਰਕਾਰ ਨੇ ਪ੍ਰਾਪਰਟੀ ਅਤੇ ਪੈਟਰੋਲ-ਡੀਜ਼ਲ ‘ਤੇ ਲਗਾਇਆ ਹੋਰ ਟੈਕਸ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਰਕਾਰ ਨੇ ਸੁੱਤੇ ਪਏ ਪੰਜਾਬ ਦੀ ਫਿਰ ਜੇਬ ਕੱਟ ਲਈ ਹੈ! ਪੰਜਾਬ ਵਿਚ ਰਜਿਸਟਰੀ ਕਰਵਾਉਣ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਗਏ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਆਮ ਜਨਤਾ ਨੂੰ ਇਕ ਵੱਡਾ ਝਟਕਾ ਦਿੰਦਿਆਂ ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਵਸੂਲੀ ਜਾਣ ਵਾਲੀ ਪੰਜਾਬ ਇਨਫਰਾਸਟਰੱਕਚਰ …

Read More »

ਪਾਕਿ ਵਲੋਂ ਵਿਸਾਖੀ ਲਈ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਉਸਨੇ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪਾਕਿਸਤਾਨ ‘ਚ ਵਿਸਾਖੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ 1100 ਤੋਂ ਜ਼ਿਆਦਾ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ 1947 ਵੇਲੇ ਦੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਭਾਰਤ-ਪਾਕਿ …

Read More »

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ 2, 3 ਅਤੇ 4 ਅਪ੍ਰੈਲ ਨੂੰ ਰਣ-ਕੱਛ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਮੈਂ ਆਪਣੇ ਸਾਥੀਆਂ ਨਾਲ ਹਿੱਸਾ ਲਿਆ ਸੀ। ਅਸੀਂ ਆਗਰੇ ਤੋਂ ਪੈਰਾ ਬ੍ਰਿਗੇਡ ਨਾਲ ਮੂਵ ਹੋ ਕੇ ਉੱਥੇ ਗਏ ਸੀ। ਇਸ ਸਾਲ ਆਪਣੀ …

Read More »

ਪਰਵਾਸੀਨਾਮਾ

– ਗਿੱਲ ਬਲਵਿੰਦਰ +1 416-558-5530 ਵੱਧਦੀਉਮਰ ਦੇ ਦੁੱਖ ਉਮਰ ਪੰਜਾਹਾਂ ਤੋਂ ਹੋਈ ਤਿੰਨ ਵਰ੍ਹੇ ਉਪਰ, ਕਿਸੇ ਨੂੰ ਦੱਸਦਿਆਂ ਆਉਂਦੀ ਹੈ ਸੰਗ਼ ਅੱਜ-ਕੱਲ੍ਹ। ਮੋਢੇ ਝੁਕੇ ਤੇ ਗੋਡੇ ਦੋਵੇਂ ਰਹਿਣ ਦੁੱਖਦੇ, ਤੁਰਨ-ਫਿਰਨਦਾਬਦਲ ਗਿਆ ਢੰਗ ਅੱਜ-ਕੱਲ੍ਹ। ਵਾਲਛਾਤੀ ਦੇ ਵੀਛੇਤੀ-ਛੇਤੀਹੋਣ ਚਿੱਟੇ, ਅੱਧਾ ਸਰੀਰ ਨੂੰ ਕਰਨਾਪਏ ਰੰਗ਼ ਅੱਜ-ਕੱਲ੍ਹ। ਡੇਰਾ ਡਾਂਗ ‘ਤੇ ਹੁੰਦਾ ਸੀ ਕਦੇ ਜੱਟ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਣਗੇ ਸ਼ਾਨਦਾਰ ਸਮਾਗਮ

ਕੈਪਟਨ ਅਮਰਿੰਦਰ ਨੇ ਕੇਂਦਰ ਕੋਲੋਂ ਮੰਗੇ 937 ਕਰੋੜ ਰੁਪਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵਰਚੂਅਲ ਮੀਟਿੰਗ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਆਯੋਜਨ ਸਬੰਧੀ ਹੋਈ ਇਸ ਉਚ ਪੱਧਰੀ …

Read More »

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਸਾਡਾ ਕੌਮੀ ਫਰਜ਼

ਮੋਦੀ ਨੇ ਕਿਹਾ – ਭਾਰਤ ਗੁਰੂ ਸਾਹਿਬ ਨੂੰ ਭੇਟ ਕਰੇਗਾ ਸ਼ਰਧਾਂਜਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣਾ ਕੌਮੀ ਫਰਜ਼ ਹੈ ਅਤੇ ਭਾਰਤ ਇਸ ਮੌਕੇ ਉਨ੍ਹਾਂ ਨੂੰ ਪੂਰਨ ਸ਼ਰਧਾਂਜਲੀ ਭੇਟ ਕਰੇਗਾ। ਸ੍ਰੀ ਗੁਰੂ ਤੇਗ …

Read More »