ਬਰੈਂਪਟਨ/ਹਰਜੀਤ ਬੇਦੀ : ਨਗਰ ਨਿਵਾਸੀ ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸ਼ਿਘ ਜੀ ਰਾੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਗੁਰਦਵਾਰਾ ਜੋਤ ਪਰਕਾਸ਼ ਬਰੈਂਪਟਨ ਵਿਖੇ 27 ਅਗਸਤ 2021 ਨੂੰ ਦਿਨ ਸ਼ੁੱਕਰਵਾਰ11:00 ਵਜੇ ਆਖੰਡ ਪਾਠ ਆਰੰਭ ਹੋਣਗੇ। ਭੋਗ 29 ਅਗਸਤ ਦਿਨ …
Read More »Yearly Archives: 2021
ਵਿਸ਼ਵ ਪੰਜਾਬੀ ਹੈਰੀਟੇਜ਼ ਫੈਡਰੇਸ਼ਨ ਵੱਲੋਂ ਨਵੀਂ ਨਿਯੁਕਤੀ
ਡਾ. ਦਵਿੰਦਰ ਸਿੰਘ ਲੱਧੜ ਕੈਨੇਡਾ ਲਈ ਥਾਪੇ ਪੈਟਰਨ ਟੋਰਾਂਟ਼ੋ/ਬਿਊਰੋ ਨਿਊਜ਼ : ਪੰਜਾਬੀ ਫੋਕ ਦੀ ਨਾਮਵਰ ਗਾਇਕਾ ਅਤੇ ਵਿਸ਼ਵ ਪੰਜਾਬੀ ਹੈਰੀਟੇਜ ਫੇਡਰੇਸ਼ਨ ਦੀ ਪ੍ਰਧਾਨ ਸ੍ਰੀਮਤੀ ਸੁਖਵਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੇ ਇਕ ਲਿਖਤੀ ਨਿਯੁਕਤੀ ਪੱਤਰ ਰਾਹੀਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਬੀਤੇ ਲੰਬੇ ਸਮੇਂ ਤੋਂ ਜੁੜੀ ਸਖਸ਼ੀਅਤ ਡਾ: ਦਵਿੰਦਰ ਸਿੰਘ ਲੱਧੜ …
Read More »ਰੋਬਰਟ ਪੋਸਟ ਸੀਨੀਅਰ ਕਲੱਬ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵਲੋਂ ਲਗਾਇਆ ਮਸਕੋਕਾ ਦਾ ਟੂਰ
ਬਰੈਂਪਟਨ : ਪਿਛਲੇ ਦਿਨੀਂ ਰੋਬਰਟ ਪੋਸਟ ਸੀਨੀਅਰ ਕਲੱਬ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵਲੋਂ ਸਾਂਝੇ ਤੌਰ ‘ਤੇ ਸੀਨੀਅਰਜ਼ ਦਾ ਬਹੁਤ ਹੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਮਸਕੋਕਾ ਏਰੀਏ ਦਾ ਟੂਰ ਲਗਵਾਇਆ ਗਿਆ। ਕੋਵਿਡ-19 ਦੇ ਸਤਾਏ ਹੋਏ ਸੀਨੀਅਰਜ਼ ਲਗਭਗ ਡੇਢ ਸਾਲ ਤੋਂ ਘਰਾਂ ਵਿਚ ਮਜਬੂਰੀ ਬਸ ਬੰਦ ਬੈਠੇ ਸਨ। ਉਹਨਾਂ ਦੀ ਉਦਾਸੀ …
Read More »ਮੇਰੇ ਅੰਦਰ ਬੈਠਾ ਆਲੋਚਕ ਮੈਨੂੰ ਬਹੁਤਾ ਨਹੀਂ ਲਿਖਣ ਦਿੰਦਾ : ਸਾਂਵਲ ਧਾਮੀ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕਹਾਣੀਕਾਰ ਸਾਂਵਲ ਧਾਮੀ ਨਾਲ ਰਚਾਇਆ ਰੂ-ਬ-ਰੂ ਤੇ ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 15 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਜ਼ੂਮ-ਮਾਧਿਅਮ ਰਾਹੀਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਾਂਵਲ ਧਾਮੀ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ …
Read More »ਕਿਸਾਨ ਮੋਰਚੇ ਵੱਲੋਂ ਖਟਕੜ ਕਲਾਂ ਵਿਖੇ ‘ਆਰਥਿਕ ਆਜ਼ਾਦੀ’ ਦਾ ਹੋਕਾ
ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕੀਤੀ : ਬਲਬੀਰ ਸਿੰਘ ਰਾਜੇਵਾਲ ਬੰਗਾ/ਬਿਊਰੋ ਨਿਊਜ਼ : ‘ਦੇਸ਼ ਨੂੰ ਰਾਜਨੀਤਕ ਆਜ਼ਾਦੀ ਤਾਂ ਮਿਲ ਗਈ, ਪਰ ਆਰਥਿਕ ਆਜ਼ਾਦੀ ਤੋਂ ਲੋਕ ਅਜੇ ਤੱਕ ਵਾਂਝੇ ਹਨ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਵੀ ਗ਼ਰੀਬੀ ਤੇ ਬੇਰੁਜ਼ਗਾਰੀ ਭਾਰੂ ਹੈ। ਕਿਸਾਨ ਪ੍ਰੇਸ਼ਾਨ ਹਨ ਤੇ ਹਰ ਕੰਮ …
Read More »ਭਾਰਤੀ ਰਾਜਦੂਤ ਸਣੇ 150 ਵਿਅਕਤੀ ਕਾਬੁਲ ‘ਚੋਂ ਲਿਆਂਦੇ
ਕਾਬੁਲ ਵਿਚ ਇਸ ਵੇਲੇ ਹਾਲਾਤ ਕਾਫ਼ੀ ਗੁੰਝਲਦਾਰ ਨਵੀਂ ਦਿੱਲੀ: ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਾਬਜ਼ ਹੋਣ ਤੋਂ ਬਾਅਦ ਭਾਰਤ ਉਥੇ ਫਸੇ ਭਾਰਤੀ ਰਾਜਦੂਤ ਤੇ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸੁਰੱਖਿਅਤ ਕੱਢ ਲਿਆਇਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ …
Read More »ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਾਉਣ ਲਈ ਕੋਸ਼ਿਸ਼ਾਂ ਤੇਜ਼
ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਵੱਲੋਂ ਹੱਕਾਨੀ ਨੈੱਟਵਰਕ ਦੇ ਸਿਖਰਲੇ ਆਗੂ ਨਾਲ ਮੁਲਾਕਾਤ ਕਾਬੁਲ/ਬਿਊਰੋ ਨਿਊਜ਼ : ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੁੰਦੇ ਹੀ ਮੁਲਕ ਵਿਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਤੇਜ਼ ਹੋ ਗਏ ਹਨ। ਤਾਲਿਬਾਨ ਦੇ ਸਭ ਤੋਂ ਤਾਕਤਵਾਰ ਅਖਵਾਉਂਦੇ ਧੜੇ ‘ਹੱਕਾਨੀ ਨੈੱਟਵਰਕ ਦਹਿਸ਼ਤੀ ਸਮੂਹ’ ਦੇ ਸੀਨੀਅਰ ਆਗੂ …
Read More »ਪਾਕਿਸਤਾਨ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਹੋਈ ਭੰਨਤੋੜ
ਸਿੱਖ ਤੇ ਮੁਸਲਿਮ ਭਾਈਚਾਰੇ ਵਿੱਚ ਪਾੜ ਪਾਉਣ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ : ਸਤਵੰਤ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਲਾਹੌਰ ਦੇ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕੁਝ ਵਿਅਕਤੀਆਂ ਨੇ ਤੋੜ ਦਿੱਤਾ ਹੈ। ਪੁਲਿਸ ਨੇ ਇਸ ਸਬੰਧ ਵਿਚ ਕੁਝ …
Read More »ਫੈਡਰਲ ਚੋਣਾਂ ਲਈ ਇਲੈਕਸ਼ਨ ਕੈਨੇਡਾ ਨੇ ਜਾਰੀ ਕੀਤੇ ਸਿਹਤ ਸਬੰਧੀ ਮਾਪਦੰਡ
ਵੋਟਰਾਂ ਨੂੰ ਇਲੈਕਸ਼ਨ ਕੈਨੇਡਾ ਵੱਲੋਂ ਅਪੀਲ ਕਿ ਉਹ ਮਾਸਕ ਜ਼ਰੂਰ ਪਾਉਣ ਓਟਵਾ/ਬਿਊਰੋ ਨਿਊਜ਼ : ਸਿਆਸੀ ਜੰਗ ਭਾਵੇਂ ਹੋਰ ਵੀ ਗੰਧਲੀ ਹੋ ਜਾਵੇ ਪਰ ਪੋਲਿੰਗ ਸਟੇਸ਼ਨ ਸਾਫ ਰਹਿਣਗੇ। ਆਉਣ ਵਾਲੀਆਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਪੋਲਿੰਗ ਸਟੇਸ਼ਨ ਜ਼ਰੂਰ ਸਾਫ-ਸੁਥਰੇ ਰਹਿਣਗੇ। ਬੁੱਧਵਾਰ ਨੂੰ ਇਲੈਕਸ਼ਨਜ਼ ਕੈਨੇਡਾ ਵੱਲੋਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਹੈਲਥ …
Read More »ਜਗਮੀਤ ਸਿੰਘ ਬਰਨਬੀ ਸਾਊਥ ਤੋਂ ਲੜਨਗੇ ਚੋਣ
ਸਰੀ : ਐਨਡੀਪੀ ਵੱਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਜਗਮੀਤ ਸਿੰਘ ਨੇ ਫਿਰ ਕਿਹਾ ਕਿ ਇਸ ਸਮੇਂ ਦੇਸ਼ ਹਾਊਸਿੰਗ ਸੰਕਟ ਦੀ ਮਾਰ ਹੇਠ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚਲਾ ਹਾਊਸਿੰਗ ਸੰਕਟ ਟਰੂਡੋ ਵੱਲੋਂ ਪੈਦਾ ਕੀਤਾ ਹੋਇਆ ਹੈ ਅਤੇ ਪਿਛਲੇ 6 …
Read More »