ਹਰਿਮੰਦਰ ਸਾਹਿਬ ‘ਚ ਹੋਈ ਬੇਅਦਬੀ ਦੀ ਜਾਂਚ ਲਈ ਸਰਕਾਰ ਦੀ ਟੀਮ ‘ਤੇ ਭਰੋਸਾ ਨਹੀਂ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਵਾਪਰੀ ਘਟਨਾ ਬਾਰੇ ਭਾਵੇਂ ਸਰਕਾਰ ਵਲੋਂ ਸਿੱਟ ਦਾ ਗਠਨ …
Read More »Yearly Archives: 2021
ਓਮੀਕਰੋਨ ਨੂੰ ਲੈ ਕੇ ਬਿੱਲ ਗੇਟਸ ਦੀ ਡਰਾਉਣ ਵਾਲੀ ਚਿਤਾਵਨੀ
ਕਿਹਾ, ਮਹਾਮਾਰੀ ਦੇ ਸਭ ਤੋਂ ਮਾੜੇ ਦੌਰ ਵੱਲ ਵਧ ਰਹੀ ਹੈ ਦੁਨੀਆ ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ ਸ਼ਾਮਲ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਗੇਟਸ ਨੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਟਵੀਟ ਵੀ ਕੀਤੇ ਹਨ। ਉਨ੍ਹਾਂ …
Read More »ਅਮਰੀਕਾ ‘ਚ ਓਮੀਕਰੋਨ ਨਾਲ ਪਹਿਲੀ ਮੌਤ
ਭਾਰਤ ‘ਚ ਵੀ ਓਮੀਕਰੋਨ ਤੋਂ ਪੀੜਤਾਂ ਦੀ ਗਿਣਤੀ 200 ਤੋਂ ਟੱਪੀ ਵਾਸ਼ਿੰਗਟਨ : ਅਮਰੀਕਾ ਵਿਚ ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਨਾਲ ਪਹਿਲੀ ਮੌਤ ਹੋਈ ਹੈ। ਯੂਐਸ ਦੇ ਟੈਕਸਸ ਵਿਚ ਓਮੀਕਰੋਨ ਤੋਂ ਪੀੜਤ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਇਸ ਵਿਅਕਤੀ ਨੇ ਵੈਕਸੀਨ ਦੀ …
Read More »ਪ੍ਰਦੀਪ ਕੁਮਾਰ ਰਾਵਤ ਚੀਨ ‘ਚ ਹੋਣਗੇ ਭਾਰਤ ਦੇ ਨਵੇਂ ਰਾਜਦੂਤ
ਨਵੀਂ ਦਿੱਲੀ/ਬਿਊਰੋ ਨਿਊਜ਼ ਸੀਨੀਅਰ ਕੂਟਨੀਤਕ ਪ੍ਰਦੀਪ ਕੁਮਾਰ ਰਾਵਤ ਨੂੰ ਚੀਨ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ‘ਚ 1990 ਬੈਚ ਦੇ ਅਧਿਕਾਰੀ ਰਾਵਤ ਇਸ ਸਮੇਂ ਨੀਦਰਲੈਂਡ ‘ਚ ਭਾਰਤ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਪ੍ਰਦੀਪ …
Read More »ਭਾਰਤ ਸਰਕਾਰ ਦੀ ਪਾਕਿਸਤਾਨ ਤੋਂ ਅਪਰੇਟ ਹੋਣ ਵਾਲੇ ਯੂ ਟਿਊਬ ਚੈਨਲਾਂ ‘ਤੇ ਵੱਡੀ ਕਾਰਵਾਈ
ਐਂਟੀ ਇੰਡੀਆ 20 ਯੂ ਟਿਊਬ ਚੈਨਲ ਕੀਤੇ ਬੈਨ, 2 ਵੈਬਸਾਈਟਾਂ ‘ਤੇ ਵੀ ਐਕਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪਾਕਿਸਤਾਨ ਤੋਂ ਅਪਰੇਟ ਕੀਤੇ ਜਾਣ ਵਾਲੇ 20 ਯੂ ਟਿਊਬ ਚੈਨਲਾਂ ਅਤੇ 2 ਵੈਬਸਾਈਟਾਂ ਨੂੰ ‘ਤੇ ਰੋਕ ਲਗਾ ਦਿੱਤੀ ਹੈ। ਇਹ ਐਕਸ਼ਨ ਇੰਟੈਲੀਜੈਂਸ ਏਜੰਸੀਆਂ ਅਤੇ ਸੂਚਨਾ ਪ੍ਰਸਾਰਣ ਵਿਭਾਗ ਦੀ ਰਿਪੋਰਟ …
Read More »ਪਾਕਿਸਤਾਨ ਦੇ ਹਿੰਦੂ ਮੰਦਰ ‘ਚ ਭੰਨ-ਤੋੜ, 1 ਗ੍ਰਿਫ਼ਤਾਰ
ਕਰਾਚੀ ਵਿੱਚ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਕੀਤੀ ਕਾਰਵਾਈ ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸਥਿਤ ਇੱਕ ਹਿੰਦੂ ਮੰਦਰ ਵਿੱਚ ਦੇਵੀ-ਦੇਵਤੀਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਵਿਚ ਘੱਟਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨ-ਤੋੜ ਦੀ ਇਹ ਤਾਜ਼ੀ ਘਟਨਾ …
Read More »ਬੇਰੁਜ਼ਗਾਰੀ ਪੰਜਾਬ ਦਾ ਵੱਡਾ ਮੁੱਦਾ
ਬੇਰੁਜ਼ਗਾਰੀ ਪੰਜਾਬ ਦਾ ਮੁੱਖ ਮੁੱਦਾ ਹੈ। ਜੇਕਰ ਬੇਰੁਜ਼ਗਾਰਾਂ ਦੇ ਗ੍ਰਾਫ ਵੱਲ ਝਾਤੀ ਮਾਰੀਏ ਤਾਂ ਬੇਰੁਜ਼ਗਾਰ ਲੋਕਾਂ ਦੀ ਤਾਦਾਦ ਗਿਣਤੀ-ਮਿਣਤੀ ਤੋਂ ਬਾਹਰ ਹੋ ਚੁੱਕੀ ਹੈ। ਸਭ ਤੋਂ ਵੱਧ ਬੇਰੁਜ਼ਗਾਰੀ ਦਾ ਸਾਹਮਣਾ ਨੌਜਵਾਨ ਪੀੜ੍ਹੀ ਨੂੰ ਕਰਨਾ ਪੈ ਰਿਹਾ ਹੈ। ਪੜ੍ਹਾਈ ਦੇ ਮੁਤਾਬਿਕ ਕਿਸੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਜਿਸ ਕਰਕੇ ਬੇਰੁਜ਼ਗਾਰੀ …
Read More »ਜੌਰਜ ਬਰਾਊਨ ਕਾਲਜ ਵਲੋਂ ਵਾਟਰਫਰੰਟ ਕੈਂਪਸ ਦੇ ਵੱਡੇ ਪਸਾਰ ਦਾ ਐਲਾਨ
ਟੋਰਾਂਟੋ : ਜੌਰਜ ਬਰਾਊਨ ਕਾਲਜ ਵਲੋਂ ਵਾਟਰਫਰੰਟ ਕੈਂਪਸ ਦਾ ਵੱਡਾ ਪਸਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਮਿਲੀ ਸਭ ਤੋਂ ਵੱਡੀ ਡੋਨੇਸ਼ਨ ਨਾਲ ਓਨਟੇਰੀਓ ਦੀ ਪਹਿਲੀ ਅਜਿਹੀ 10-ਮੰਜ਼ਿਲਾ ਬਿਲਡਿੰਗ ਬਣਾਈ ਜਾ ਰਹੀ ਹੈ, ਜਿਹੜੀ ਲੱਕੜ-ਅਧਾਰਤ ਟੌਲ-ਵੁੱਡ, ਮੈਸ-ਟਿੰਬਰ (tall-wood, mass-timber) ਨੈੱਟ-ਜ਼ੀਰੋ ਕਾਰਬਨ ਇਮਿਸ਼ਨ ਵਾਲੀ ਬਿਲਡਿੰਗ ਹੈ। ਕੈਨੇਡੀਅਨ ਸਮਾਜਸੇਵੀ ਅਤੇ ਦਾਨੀ ਜੈਕ …
Read More »ਕੋਵਿਡ ਂਿੲਨਫੈਕਸ਼ਨ ਨੇ ਕੈਨੇਡਾ ਵਿਚ ਤੋੜਿਆ ਰਿਕਾਰਡ
ਇਕ ਦਿਨ ‘ਚ 15 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਕੋਵਿਡ-19 ਦੇ 14,995 ਮਾਮਲੇ ਸਾਹਮਣੇ ਆਏ ਤੇ ਇਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਨਵਾਂ ਰਿਕਾਰਡ ਕਾਇਮ ਹੋ ਗਿਆ। ਇੱਕਠੇ ਕੀਤੇ ਗਏ ਡਾਟੇ ਅਨੁਸਾਰ ਵਾਇਰਸ ਕਾਰਨ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਹੋ …
Read More »ਕਿਸਾਨ ਅੰਦੋਲਨ ਨੂੰ ਸਮਰਪਿਤ ਕਿਤਾਬ ‘ਪਾਵਰ ਆਫ ਪਲੋਅ’ ਹੋਈ ਰਿਲੀਜ਼
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਵਿਚ ਕਿਸਾਨ ਅੰਦੋਲਨ ਦੇ ਸੰਘਰਸ਼ਮਈ ਸਮੇਂ ਨੂੰ ਲੇਖਕਾ ਡਾ. ਅਮਨੀਤ ਕੌਰ ਨੇ ‘ਪਾਵਰ ਆਫ ਪਲੋਅ’ ਨਾਮਕ ਕਿਤਾਬ ਵਿਚ ਕਲਮਬੱਧ ਕੀਤਾ ਹੈ। ਇਸ ਕਿਤਾਬ ਨੂੰ ਪਿਛਲੇ ਦਿਨੀਂ ‘ਯੂਥ 4 ਕਮਿਊਨਿਟੀ’ ਨਾਮਕ ਸੰਸਥਾ ਵਲੋਂ ਬਰੈਂਪਟਨ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਰੂਬੀ ਸਹੋਤਾ, ਉਨਟਾਰੀਓ ਦੇ …
Read More »