Breaking News
Home / 2020 / December / 31 (page 4)

Daily Archives: December 31, 2020

ਵੇਅਰਹਾਊਸ ਵਰਕਰਜ਼ ਸੈਂਟਰ – ਪੀਲ ਕਿਸਾਨ ਵਿਰੋਧ ਦਾ ਸਮਰਥਨ ਕਰਦਾ ਹੈ

ਵੇਅਰਹਾਊਸ ਵਰਕਰ ਸੈਂਟਰ – ਪੀਲ (ਡਬਲਯੂ.ਡਬਲਯੂ.ਸੀ ਪੀਲ) ਭਾਰਤੀ ਕਿਸਾਨਾਂ ਨੂੰ ਉਨ੍ਹਾਂ ਦੇ ਕੰਮਕਾਜੀ ਹਾਲਾਤ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਸੰਘਰਸ਼ ਵਿੱਚ ਸਮਰਥਨ ਕਰਦਾ ਹੈ। ਅਸੀਂ ਭਾਰਤ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇੱਥੇ ਪੀਲ ਖੇਤਰ ਵਿੱਚ ਏਕਤਾ ਨਾਲ ਖੜੇ ਹਾਂ, ਜਿਨ੍ਹਾਂ ਨੇ ਆਪਣਾ …

Read More »

ਸਾਹਿਬਜ਼ਾਦਿਆਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਟੋਰਾਂਟੋ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ -ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ-ਇਲਾਕਾ ਨਿਵਾਸੀ ਸ੍ਰੀ ਆਨੰਦਪੁਰ ਸਾਹਿਬ-ਚਮਕੌਰ ਸਾਹਿਬ-ਫਤਹਿਗੜ੍ਹ ਸਾਹਿਬ ਪਿੰਡ ਸੀਹੋਂ ਮਾਜਰਾ (ਰੋਪੜ) ਦੇ ਸਹਿਯੋਗ ਸਦਕਾ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ …

Read More »

ਕ੍ਰਿਸਮਿਸ ਦਾ ਤਿਉਹਾਰ ਲੋਕਾਂ ਨੇ ਘਰਾਂ ’ਚ ਰਹਿ ਕੇ ਹੀ ਮਨਾਇਆ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਸਮੇਤ ਦੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਕ੍ਰਿਸਮਿਸ ਦਾ ਤਿਓਹਾਰ ਸਾਂਝੇ ਤੌਰ ‘ਤੇ ਮਨਾਇਆ ਗਿਆ, ਭਾਵੇਂ ਕਰੋਨਾ ਵਾਇਰਸ ਕਰਕੇ ਐਤਕਾਂ ਇਸ ਤਿਉਹਾਰ ਦਾ ਚਾਅ ਮੱਠਾ ਹੈ ਫਿਰ ਵੀ ਕਈ ਥਾਂਈਂ ਲੋਕਾਂ ਨੇ ਆਪਣੇ ਘਰ ਸੁੰਦਰ ਲਾਈਟਾਂ ਲਾ ਕੇ ਸਜਾਏ। ਅਮਰੀਕਾ ਵਿਚ ਐਤਕੀਂ ਵੱਡੇ ਸਟੋਰ …

Read More »

ਆਜ਼ਾਦੀ-ਘੁਲਾਟੀਆਂ ਦੇ ਵਾਰਸਾਂ ਨੇ ਕੀਤੀ ਭਾਰਤ ਦੇ ਕਿਸਾਨਾਂ ਦੀ ਭਰਵੀਂ ਹਮਾਇਤ

ਬਰੈਂਪਟਨ/ਡਾ. ਝੰਡ ਪੰਜਾਬ, ਹਰਿਆਣਾ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਵਿਚ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੱਕੇ ਡੇਰੇ ਲਾ ਕੇ ਬੈਠੇ ਹਨ। ਪੋਹ ਮਹੀਨੇ ਦੀ ਅੱਤ ਦੀ ਸਰਦੀ ਵਿਚ ਤਿੰਨ ਦਰਜਨ ਤੋਂ ਵਧੀਕ ਕਿਸਾਨ ਹੁਣ ਤੱਕ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ …

Read More »

ਕਿਸਾਨਾਂ ਦੇ ਅੰਦੋਲਨ ‘ਤੇ ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਪੋਂਪੀਓ ਦਾ ਮੰਗਿਆ ਸਮਰਥਨ

ਭਾਰਤੀ ਮੂਲ ਦੀ ਪ੍ਰੋਮਿਲਾ ਜੈਪਾਲ ਕਰ ਰਹੀ ਹੈ ਅਮਰੀਕੀ ਸੰਸਦ ਮੈਂਬਰਾਂ ਦੀ ਅਗਵਾਈ ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰੋਮਿਲਾ ਜੈਪਾਲ ਸਮੇਤ ਅਮਰੀਕਾ ਦੇ 7 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਕੋਲੋਂ ਭਾਰਤ ਵਿਚ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਦਖਲ ਦੇਣ ਦੀ ਮੰਗ ਕੀਤੀ ਹੈ। …

Read More »

ਆਸਟਰੇਲੀਆ ‘ਚ ਕਿਸਾਨਾਂ ਦੇ ਹੱਕ ‘ਚ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

ਅੰਬਾਨੀ, ਅਡਾਨੀ ਤੇ ਰਾਮਦੇਵ ਦੀਆਂ ਵਸਤਾਂ ਦੇ ਬਾਈਕਾਟ ਦਾ ਸੱਦਾ ਸਿਡਨੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਦੀ ਹਮਾਇਤ ਵਿੱਚ ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਦੇ ਕਿੰਗ ਜਾਰਜ ਸਕੁਏਅਰ ਵਿੱਚ ਧਰਨਾ ਅਤੇ ਪਰਥ ਵਿੱਚ ਭਾਰਤੀ ਦੂਤਾਵਾਸ ਅੱਗੇ ਜ਼ੋਰਦਾਰ …

Read More »

ਰੁਲਦਾ ਸਿੰਘ ਹੱਤਿਆ ਦੇ ਮਾਮਲੇ ‘ਚ ਤਿੰਨ ਬਰਤਾਨਵੀ ਸਿੱਖ ਗ੍ਰਿਫ਼ਤਾਰ

2009 ਵਿੱਚ ਆਰਐੱਸਐੱਸ ਆਗੂ ਦੀ ਪਟਿਆਲਾ ‘ਚ ਹੋਈ ਸੀ ਹੱਤਿਆ ਲੰਡਨ/ਬਿਊਰੋ ਨਿਊਜ਼ : ਯੂ.ਕੇ. ‘ਚ ਤਿੰਨ ਬਰਤਾਨਵੀ ਸਿੱਖਾਂ ਨੂੰ ਭਾਰਤ ਵਿਚ 2009 ਦੌਰਾਨ ਹੱਤਿਆ ਦੀ ਸਾਜਿਸ਼ ਰਚਣ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਕੇ ਪੁਲਿਸ ਅਨੁਸਾਰ ਇਹ ਗ੍ਰਿਫ਼ਤਾਰੀਆਂ ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਹਵਾਲਗੀ ਵਾਰੰਟਾਂ ਦੀ ਪਾਲਣਾ ਕਰਦਿਆਂ …

Read More »

ਹਿਊਸਟਨ ‘ਚ 10 ਭਾਰਤੀ-ਅਮਰੀਕੀਆਂ ਦਾ ਸਨਮਾਨ

ਮੋਦੀ ਨੇ ਸਨਮਾਨਿਤ ਨੌਜਵਾਨਾਂ ਨੂੰ ਦਿੱਤੀ ਮੁਬਾਰਕਬਾਦ ਹਿਊਸਟਨ : ਅਮਰੀਕਾ ਦੇ ਹਿਊਸਟਨ ਵਿਚ ਸਮਾਜਸੇਵੀ ਕਾਰਜਾਂ ਅਤੇ ਹਿੰਦੂ ਸੱਭਿਆਚਾਰ ਦੇ ਪ੍ਰਸਾਰ ਲਈ 10 ਭਾਰਤੀ-ਅਮਰੀਕੀ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਹੈ। ਇੱਕ ਗੈਰ-ਸਰਕਾਰੀ ਸੰਸਥਾ- ‘ਹਿੰਦੂਜ਼ ਆਫ਼ ਗਰੇਟਰ ਹਿਊਸਟਨ’ (ਐੱਚਜੀਐੱਚ) ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਸਨਮਾਨ …

Read More »

ਡੋਨਾਲਡ ਟਰੰਪ ਨੇ ਕਰੋਨਾ ਰਾਹਤ ਬਿੱਲ ‘ਤੇ ਕੀਤੇ ਦਸਤਖ਼ਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 900 ਬਿਲੀਅਨ ਦੇ ਕਰੋਨਾ ਰਾਹਤ ਪੈਕੇਜ ‘ਤੇ ਆਖ਼ਰਕਾਰ ਦਸਤਖ਼ਤ ਕਰ ਦਿੱਤੇ ਗਏ। ਕਾਂਗਰਸ ਤੇ ਸੈਨੇਟ ਦੇ ਦੋਵਾਂ ਹਾਊਸਾਂ ਵਲੋਂ ਇਸ ਰਾਹਤ ਪੈਕੇਜ ਨੂੰ ਪਾਸ ਕਰਕੇ ਰਾਸ਼ਟਰਪਤੀ ਦੇ ਦਸਤਖ਼ਤ ਕਰਨ ਨੂੰ ਭੇਜਿਆ ਸੀ, ਜਿਸ ‘ਚ 75 ਹਜ਼ਾਰ ਡਾਲਰ ਤੱਕ ਦੇ ਆਮਦਨ …

Read More »

ਭਾਰਤ ‘ਚ ਕਰੋਨਾ ਤੋਂ ਰਾਹਤ ਦੀਆਂ ਸੰਭਾਵਨਾਵਾਂ ਵਧੀਆਂ

ਕੋਰੋਨਾ ਮਹਾਂਮਾਰੀ ਤੋਂ ਪੀੜਤ ਭਾਰਤ ਲਈ ਇਹ ਇਕ ਚੰਗੀ ਖ਼ਬਰ ਹੈ ਕਿ ਪੰਜਾਬ ਸਣੇ ਚਾਰ ਰਾਜਾਂ ਵਿਚ ਕੋਵਿਡ-19 ਦੀ ਵੈਕਸੀਨ ਦੇ ਟੀਕਾਕਰਨ ਦਾ ਅਭਿਆਸ ਇਸੇ ਸਾਲ ਦੇ ਅੰਤ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਪ੍ਰਕਿਰਿਆ ਵਿਚ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਆਸਾਮ ਸ਼ਾਮਿਲ ਹੈ। ਬਹੁਤ ਸੁਭਾਵਿਕ ਹੈ …

Read More »