ਈਟੋਬੀਕੋ/ਡਾ. ਝੰਡ : ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਦੌਰ ਵਿਚ ਦੌੜਾਕਾਂ ਵੱਲੋਂ ਆਪਣਾ ਸ਼ੌਕ ਪੂਰਾ ਕਰਨ ਲਈ ਅੱਜ ਕੱਲ੍ਹ ਵਰਚੂਅਲ ਦੌੜਾਂ ਵਿਚ ਭਾਗ ਲਿਆ ਜਾ ਰਿਹਾ ਹੈ। ਦੌੜ ਦੇ ਸ਼ੌਕੀਨਾਂ ਲਈ ਹੈਮਿਲਟਨ ਵਿਚ ਹਰ ਸਾਲ ਹੋਣ ਵਾਲੀ ‘ਰੱਨ ਫ਼ਾਰ ਹੋਪ ਮੈਰਾਥਨ’ ਬੜੀ ਅਹਿਮ ਹੈ ਅਤੇ ਉਹ ਇਸ ਵਿਚ ਬੜੀ …
Read More »Monthly Archives: November 2020
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ ‘ਚ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਹੋਈ ਚਰਚਾ
ਪ੍ਰੋ. ਰਾਮ ਸਿੰਘ, ਡਾ. ਸਾਧੂ ਬਿਨਿੰਗ ਤੇ ਕਈ ਹੋਰਨਾਂ ਨੇ ਵਿਚਾਰ ਪੇਸ਼ ਕੀਤੇ – ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਈ ਜਾਂਦੀ ਜ਼ੂਮ-ਮੀਟਿੰਗ ਵਿਚ ਇਸ ਵਾਰ ਵੀਹਵੀਂ ਸਦੀ ਦੇ ਮਹਾਨ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਬਾਰੇ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। …
Read More »ਅਮਰੀਕੀ ਸਾਖ ਬਹਾਲ ਕਰਨ ਲਈ ਘਰੇਲੂ ਚੁਣੌਤੀਆਂ ਦਾ ਟਾਕਰਾ ਜ਼ਰੂਰੀ : ਕਮਲਾ ਹੈਰਿਸ
ਕਿਹਾ – ਪਹਿਲੀ ਚੁਣੌਤੀ ਹੈ ਕਰੋਨਾ ਮਹਾਵਾਰੀ ‘ਤੇ ਕਾਬੂ ਪਾਉਣਾ ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਕਿਹਾ ਕਿ ਵਾਈਟ ਹਾਊਸ ਵਿਚ ਦਾਖ਼ਲੇ ਮਗਰੋਂ ਉਨ੍ਹਾਂ ਨੂੰ ਕਈ ਸਮੱਸਿਆਵਾਂ ਵਿਰਸੇ ਵਿਚ ਹੀ ਮਿਲਣਗੀਆਂ। ਹੈਰਿਸ ਨੇ ਕਿਹਾ ਕਿ ਇਨ੍ਹਾਂ ਘਰੇਲੂ ਚੁਣੌਤੀਆਂ ਤੋਂ ਪਾਰ ਪਾ ਕੇ ਹੀ ਆਲਮੀ …
Read More »ਭਾਰਤ ਅਤੇ ਪਾਕਿ ਦੇ ਵਿਗੜਦੇ ਰਿਸ਼ਤਿਆਂ ਦਾ ਪ੍ਰਭਾਵ ਧਾਰਮਿਕ ਯਾਤਰਾਵਾਂ ‘ਤੇ ਵੀ ਪਿਆ
ਇਕ ਵਰ੍ਹੇ ਤੋਂ ਧਾਰਮਿਕ ਸਮਾਰੋਹਾਂ ਵਿਚ ਸ਼ਾਮਿਲ ਨਹੀਂ ਹੋ ਸਕੇ ਭਾਰਤ-ਪਾਕਿ ਦੇ ਨਾਗਰਿਕ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜਦੇ ਤੇ ਠੰਢੇ ਪੈ ਰਹੇ ਰਿਸ਼ਤਿਆਂ ਦਾ ਸਿੱਧਾ ਪ੍ਰਭਾਵ ਦੋਵੇਂ ਦੇਸ਼ਾਂ ਵਿਚਾਲੇ ਚਲਣ ਵਾਲੇ ਵਪਾਰ, ਨਾਗਰਿਕਾਂ ਦੀ ਆਵਾਜਾਈ, ਬੱਸ ਤੇ ਰੇਲ ਸੇਵਾਵਾਂ ਸਮੇਤ ਧਾਰਮਿਕ ਯਾਤਰਾਵਾਂ ‘ਤੇ ਵੀ ਪਿਆ ਹੈ। ਇਨ੍ਹਾਂ ਦੇ …
Read More »ਟਰੰਪ ਪ੍ਰਸ਼ਾਸਨ ਨੇ ਜੋ ਬਿਡੇਨ ਲਈ ਸੱਤਾ ਤਬਦੀਲੀ ਦਾ ਰਾਹ ਕੀਤਾ ਪੱਧਰਾ
ਟਰੰਪ ਨੇ ਕਿਹਾ – ਮੈਂ ਸੱਤਾ ਤਬਦੀਲੀ ਲਈ ਹਰੀ ਝੰਡੀ ਦਿੱਤੀ ਪਰ ਕਾਨੂੰਨੀ ਲੜਾਈ ਲੜਦਾ ਰਹਾਂਗਾ ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਟਰੰਪ ਪ੍ਰਸ਼ਾਸਨ ਦੀ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਲਈ ਸਰਕਾਰੀ ਤੌਰ ‘ਤੇ ਸੱਤਾ ਤਬਦੀਲੀ ਲਈ ਤਿਆਰ ਹਨ। ਇਸ ਐਲਾਨ ਤੋਂ ਬਾਅਦ ਬਿਡੇਨ ਦੀ ਟੀਮ …
Read More »ਚੀਨ ਤੋਂ ਚੱਲਦੀਆਂ 43 ਹੋਰ ਮੋਬਾਈਲ ਐਪਸ ਭਾਰਤ ਨੇ ਕੀਤੀਆਂ ਬੰਦ
ਨਵੀਂ ਦਿੱਲੀ : ਭਾਰਤ ਨੇ 43 ਹੋਰ ਮੋਬਾਈਲ ਐਪਸ ਬੰਦ ਕਰ ਦਿੱਤੀਆਂ ਹਨ। ਆਈਟੀ ਐਕਟ ਤਹਿਤ ਬੰਦ ਕੀਤੀਆਂ ਜ਼ਿਆਦਾਤਰ ਐਪਸ ਚੀਨ ਤੋਂ ਚੱਲ ਰਹੀਆਂ ਸਨ। ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਮੁਲਕ ਦੀ ਅਖੰਡਤਾ ਤੇ ਰੱਖਿਆ ਦੇ ਲਿਹਾਜ਼ ਤੋਂ ਕੀਤੀ ਗਈ ਹੈ। ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ …
Read More »ਭਾਰਤੀ-ਅਮਰੀਕੀ ਮਾਲਾ ਅਡੀਗਾ ਪ੍ਰਥਮ ਮਹਿਲਾ ਜਿੱਲ ਦੀ ਸਹਾਇਕ ਨਿਯੁਕਤ
ਬਿਡੇਨ ਤੇ ਜਿੱਲ ਦੀ ਸੀਨੀਅਰ ਸਲਾਹਕਾਰ ਰਹਿ ਚੁੱਕੀ ਹੈ ਅਡੀਗਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਭਾਰਤੀ-ਅਮਰੀਕੀ ਮਾਲਾ ਅਡੀਗਾ ਨੂੰ ਆਪਣੀ ਪਤਨੀ ਜਿੱਲ ਦੀ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਦੇਸ਼ ਦੀ ਅਗਲੀ ਪ੍ਰਥਮ ਮਹਿਲਾ ਬਣਨ ਜਾ ਰਹੀ ਜਿੱਲ ਦਾ ਧਿਆਨ ਖ਼ਾਸ ਤੌਰ ‘ਤੇ ਸਿੱਖਿਆ ਉਤੇ …
Read More »ਗੰਭੀਰ ਰੂਪ ਅਖ਼ਤਿਆਰ ਕਰ ਰਿਹਾ ਹੈ ਪੰਜਾਬ ਦਾ ਕਿਸਾਨ ਅੰਦੋਲਨ
ਪੰਜਾਬ ਵਿਚ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਦੇਸ਼ ਵਿਆਪੀ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਨੂੰ ਜਾਂਦੇ ਵੱਖ-ਵੱਖ ਰਸਤਿਆਂ ਰਾਹੀਂ ਆਪੋ-ਆਪਣੇ ਟਰੈਕਟਰ ਤੇ ਟਰਾਲੀਆਂ ਲੈ ਕੇ ਦਿੱਲੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ …
Read More »ਕੈਨੇਡਾ ਨੂੰ ਕਰੋਨਾ ਵੈਕਸੀਨ ਦੇਰੀ ਨਾਲ ਮਿਲਣ ਦੀ ਸੰਭਾਵਨਾ
ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾ ਦੀ ਦੂਸਰੀ ਭਿਆਨਕ ਲਹਿਰ ਦੇ ਚਲਦਿਆਂ ਕੈਨੇਡਾ ਸਰਕਾਰ ਕੋਵਿਡ-19 ਦੀ ਦਵਾਈ ਬਾਰੇ ਵਿਰੋਧੀ ਧਿਰ ਦੇ ਦਬਾਅ ਹੇਠ ਹੈ। ਅਮਰੀਕਾ, ਇੰਗਲੈਂਡ, ਜਰਮਨੀ ਵਿਚ ਜਲਦੀ ਦਵਾਈ ਆ ਜਾਣ ਦੇ ਚਰਚਿਆਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਕੈਨੇਡਾ ਵਿਚ ਦਵਾਈ ਕਦੋਂ ਮਿਲਣੀ …
Read More »ਕੈਨੇਡੀਅਨਾਂ ਨੂੰ ਕਰੋਨਾ ਵੈਕਸੀਨ 2021 ਦੇ ਸ਼ੁਰੂਆਤੀ ਮਹੀਨਿਆਂ ‘ਚ ਮਿਲਣੀ ਹੋਵੇਗੀ ਸ਼ੁਰੂ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਆਖਿਆ ਕਿ ਕੈਨੇਡਾ ਵਿੱਚ ਕਰੋਨਾ ਵੈਕਸੀਨ ਦੇ ਨਿਰਮਾਣ ਦੀ ਘਾਟ ਕਾਰਨ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡੀਅਨਾਂ ਤੋਂ ਪਹਿਲਾਂ ਕਰੋਨਾ ਵੈਕਸੀਨ ਮਿਲ ਜਾਵੇਗੀ।ઠਉਨ੍ਹਾਂ ਨਾਲ ਹੀ ਆਸ ਪ੍ਰਗਟਾਈ ਕਿ ਕੈਨੇਡਾ ਵਾਸੀਆਂ ਨੂੰ ਕਰੋਨਾ ਵੈਕਸੀਨ 2021 ਦੇ ਸ਼ਰੂਆਤੀ …
Read More »