20.8 C
Toronto
Tuesday, June 2, 2026
spot_img

Monthly Archives: December, 0

ਕੈਪਟਨ ਅਮਰਿੰਦਰ ਵੱਲੋਂ ਪੰਜਾਬ ‘ਚ ਨਿਵੇਸ਼ ਲਈ ਅਮਰੀਕੀ ਕਾਰਪੋਰੇਟ ਜਗਤ ਤੱਕ ਪਹੁੰਚ

ਕਿਹਾ - ਅਮਰੀਕੀ ਕੰਪਨੀਆਂ ਲਈ ਪੰਜਾਬ 'ਚ ਸ਼ਾਨਦਾਰ ਥਾਂ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ...

ਭਾਰਤ ‘ਚ ਹਿੰਸਾ ਤੇ ਜਾਤ ਆਧਾਰਿਤ ਸਿਆਸਤ ਦਾ ਬੋਲਬਾਲਾ : ਓਬਾਮਾ

ਨਵੀਂ ਕਿਤਾਬ 'ਚ ਕੀਤਾ ਖ਼ੁਲਾਸਾ; 'ਲੱਖਾਂ ਲੋਕ ਗੰਦਗੀ 'ਚ ਰਹਿਣ ਲਈ ਮਜਬੂਰ ਪਰ ਵੱਡੇ ਕਾਰੋਬਾਰੀ ਸ਼ਾਹੀ ਜੀਵਨ ਬਿਤਾ ਰਹੇ' ਨਿਊਯਾਰਕ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਬਰਾਕ...

ਬਿਹਾਰ ‘ਚ ਵੱਡਾ ਭਰਾ ਛੋਟੇ ਭਰਾ ਦੀ ਭੂਮਿਕਾ ‘ਚ!

ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ...

ਵੈਂਟੀਲੇਟਰ ਖਰੀਦ ਮਾਮਲੇ ‘ਚ ਘਿਰ ਸਕਦੀ ਹੈ ਜਸਟਿਨ ਟਰੂਡੋ ਸਰਕਾਰ!

ਲਿਬਰਲ ਸਰਕਾਰ ਨੇ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕੀਤਾ ਸੀ ਕਰਾਰ ਓਟਵਾ/ਬਿਊਰੋ ਨਿਊਜ਼ ਜਸਟਿਨ ਟਰੂਡੋ ਸਰਕਾਰ ਵੈਂਟੀਲੇਟਰ ਖਰੀਦ ਮਾਮਲੇ 'ਚ ਬੁਰੀ ਤਰ੍ਹਾਂ ਘਿਰਦੀ ਜਾ ਰਹੀ ਹੈ।...

ਓਨਟਾਰੀਓ ਹਾਲੇ ਗ੍ਰੀਨ ਜ਼ੋਨ ‘ਚ ਦਾਖਲ ਨਹੀਂ

ਹੋ ਸਕੇਗਾ : ਐਲੀਅਟ ਓਨਟਾਰੀਓ/ਬਿਊਰੋ ਨਿਊਜ਼ ਕਰੋਨਾ ਵਾਇਰਸ ਅਤੇ ਛੁੱਟੀਆਂ ਦੇ ਮਾਹੌਲ ਵਿੱਚ ਪ੍ਰੋਵਿੰਸ ਦੀ ਸਿਹਤ ਮੰਤਰੀ ਨਾਲੋਂ ਚੀਫ ਮੈਡੀਕਲ ਸਟਾਫ਼ ਜ਼ਿਆਦਾ ਉਤਸ਼ਾਹਿਤ ਹਨ ਤੇ ਸਕਾਰਾਤਮਕ...

ਪੀਲ ਪੁਲਿਸ ਵੱਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 88 ਮੈਂਬਰ ਗ੍ਰਿਫ਼ਤਾਰ

ਓਨਟਾਰੀਓ/ਬਿਊਰੋ ਨਿਊਜ਼ ਪੀਲ ਪੁਲਿਸ ਨੇ ਕੈਨੇਡਾ 'ਚ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗਿਰੋਹ ਦੇ 88 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਕਤਲ...

ਨਿਤੀਸ਼ ਕੁਮਾਰ 7ਵੀਂ ਵਾਰਬਿਹਾਰ ਦੇ ਮੁੱਖ ਮੰਤਰੀਬਣੇ

ਪਟਨਾ/ਬਿਊਰੋ ਨਿਊਜ਼ : ਜਨਤਾਦਲ (ਯੂ) ਮੁਖੀ ਨਿਤੀਸ਼ਕੁਮਾਰ (69) ਨੇ ਦੋ ਦਹਾਕਿਆਂ ਵਿਚ ਸੱਤਵੀਂ ਵਾਰਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ਲਿਆ।ਰਾਜਪਾਲਫਾਗੂ ਚੌਹਾਨ ਨੇ ਰਾਜਭਵਨਵਿਚ ਉਨ੍ਹਾਂ ਦੀਅਗਵਾਈਹੇਠ...

ਮੁੰਬਈਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ਹੋਣਲਈਭੇਜਿਆਤੀਜੀਵਾਰਨੋਟਿਸ

ਮੁੰਬਈ : ਮੁੰਬਈਪੁਲਿਸ ਨੇ ਅਦਾਕਾਰਾ ਕੰਗਣਾ ਰਨੌਤ ਅਤੇ ਉਸ ਦੀਭੈਣ ਰੰਗੋਲੀ ਨੂੰ ਪੇਸ਼ਹੋਣਲਈਤੀਜੀਵਾਰਨੋਟਿਸਭੇਜਿਆਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਭੈਣਾਂ 'ਤੇ ਭਾਈਚਾਰਕਤਣਾਅ ਫੈਲਾਉਣ ਦੇ ਇਲਜ਼ਾਮਹਨ।ਇਨ੍ਹਾਂ ਦੋਵਾਂ...

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ਨਕਾਮ

ਸੁਰੱਖਿਆ ਬਲਾਂ ਨੇ ਜੈਸ਼ ਦੇ 4 ਅੱਤਵਾਦੀ ਮਾਰ ਮੁਕਾਏ ਪਾਕਿਅਦਾਲਤ ਨੇ ਹਾਫ਼ਿਜ਼ ਸਈਦ ਨੂੰ ਸੁਣਾਈ 10 ਸਾਲਦੀ ਸਜ਼ਾ ਸ੍ਰੀਨਗਰ/ਬਿਊਰੋ ਨਿਊਜ਼ : ਭਾਰਤੀ ਸੁਰੱਖਿਆ ਬਲਾਂ ਨੇ ਜੰਮੂ...

ਸ਼੍ਰੋਮਣੀਅਕਾਲੀਦਲ (ਬਾਦਲ) ਨੂੰ ਵੱਡਾ ਝਟਕਾ

ਦਿੱਲੀਕਮੇਟੀ ਦੇ ਦੋ ਮੈਂਬਰਾਂ ਨੇ ਸੁਖਬੀਰਬਾਦਲ ਨੂੰ ਭੇਜੇ ਆਪਣੇ ਅਸਤੀਫੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚਸ਼੍ਰੋਮਣੀਅਕਾਲੀਦਲ (ਬਾਦਲ) ਨੂੰ ਵੱਡਾ ਝਟਕਾ ਲੱਗਾ ਹੈ।ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀ ਦੇ ਦੋ ਮੈਂਬਰਾਂ...
- Advertisment -
Google search engine

Most Read