22.6 C
Toronto
Friday, April 3, 2026
spot_img
Homeਭਾਰਤਮੁੰਬਈਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ਹੋਣਲਈਭੇਜਿਆਤੀਜੀਵਾਰਨੋਟਿਸ

ਮੁੰਬਈਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ਹੋਣਲਈਭੇਜਿਆਤੀਜੀਵਾਰਨੋਟਿਸ

Image Courtesy :dailypost

ਮੁੰਬਈ : ਮੁੰਬਈਪੁਲਿਸ ਨੇ ਅਦਾਕਾਰਾ ਕੰਗਣਾ ਰਨੌਤ ਅਤੇ ਉਸ ਦੀਭੈਣ ਰੰਗੋਲੀ ਨੂੰ ਪੇਸ਼ਹੋਣਲਈਤੀਜੀਵਾਰਨੋਟਿਸਭੇਜਿਆਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਭੈਣਾਂ ‘ਤੇ ਭਾਈਚਾਰਕਤਣਾਅ ਫੈਲਾਉਣ ਦੇ ਇਲਜ਼ਾਮਹਨ।ਇਨ੍ਹਾਂ ਦੋਵਾਂ ਭੈਣਾਂ ਨੇ ਸ਼ੋਸ਼ਲਮੀਡੀਆ’ਤੇ ਇਤਰਾਜਯੋਗ ਟਿੱਪਣੀਆਂ ਵੀਕੀਤੀਆਂ ਸਨ, ਇਸੇ ਕਰਕੇ 23 ਅਤੇ 24 ਨਵੰਬਰ ਨੂੰ ਪੇਸ਼ਹੋਣਲਈ ਕਿਹਾ ਗਿਆ ਹੈ। ਧਿਆਨਰਹੇ ਕਿ ਇਨ੍ਹਾਂ ਨੂੰ ਪਹਿਲਾਂ ਕ੍ਰਮਵਾਰ 26 ਅਤੇ 27 ਅਕਤੂਬਰ ਨੂੰ ਹਾਜ਼ਰਹੋਣਲਈ ਕਿਹਾ ਗਿਆ ਸੀ ਪਰ ਇਹ ਪੇਸ਼ਨਹੀਂ ਹੋਈਆਂ ਸਨ।ਬਾਅਦਵਿਚਉਨ੍ਹਾਂ ਨੂੰ 9 ਅਤੇ 10 ਨਵੰਬਰ ਨੂੰ ਪੇਸ਼ਹੋਣਲਈ ਕਿਹਾ ਗਿਆ ਉਹ ਫਿਰਵੀਪੇਸ਼ਨਹੀਂ ਹੋਈਆਂ ਸਨ।

RELATED ARTICLES
POPULAR POSTS