Breaking News
Home / 2020 / September / 18 (page 6)

Daily Archives: September 18, 2020

ਭਾਰਤ ‘ਚ ਔਰਤ ਅਤੇ ਮਰਦ ਦੀ ਧੌਂਸ

ਕੰਵਲਜੀਤ ਕੌਰ ਗਿੱਲ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ। 1950 ਵਿਚ ਸੰਵਿਧਾਨ ਅਪਣਾ ਕੇ ਲੋਕਤੰਤਰੀ ਢਾਂਚੇ ਦੀ ਬੁਨਿਆਦ ਵੀ ਰੱਖ ਲਈ ਅਤੇ ਇਸ ਨੂੰ ਮਜ਼ਬੂਤੀ ਦੇਣ ਵਾਸਤੇ ਕਾਨੂੰਨੀ ਵਿਵਸਥਾ ਜੋ ਚਾਰ ਥੰਮ੍ਹਾਂ- ਬਰਾਬਰੀ, ਆਪਸੀ ਭਾਈਚਾਰਾ, ਆਜ਼ਾਦੀ ਤੇ ਨਿਆਂ ਉੱਪਰ ਖੜ੍ਹੀ ਹੈ, ਸਾਰੇ ਨਾਗਰਿਕਾਂ ਉੱਪਰ ਲਾਗੂ ਕਰਨ ਦੀ …

Read More »

ਹਰਸਿਮਰਤ ਨੇ ਭਾਰੀ ਮਨ ਨਾਲ ਛੱਡਿਆ ਮੋਦੀ ਦਰਬਾਰ

ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫ਼ਾ ਅਕਾਲੀ-ਭਾਜਪਾ ਗੱਠਜੋੜ ਵੀ ਟੁੱਟਣਾ ਤਹਿ! ਨਵੀਂ ਦਿੱਲੀ/ਬਿਊਰੋ ਨਿਊਜ਼ : ਬੜੇ ਭਾਰੀ ਮਨ ਨਾਲ ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਦਰਬਾਰ ਛੱਡਿਆ। ਲਗਾਤਾਰ ਪੰਜਾਬ ਵਿਰੋਧੀ ਫੈਸਲਿਆਂ ਵਿਚ ਭਾਜਪਾ ਸਰਕਾਰ ਨਾਲ ਖਲੋਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਂਸ ਮਾਮਲੇ ਵਿਚ ਵੀ ਚੰਦ ਰੋਜ਼ ਪਹਿਲਾਂ ਤੱਕ ਕੇਂਦਰ ਸਰਕਾਰ …

Read More »

ਦੇਸ਼ ਤੇ ਸੰਸਦ ਵਿਚ ਉਠਦਾ ਰਿਹਾ ਵਿਰੋਧ ਪਰ ਖੇਤੀ ਬਿੱਲ ਹੋਏ ਪਾਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਵਿਰੋਧੀ ਦਲਾਂ ਦੇ ਨਾਲ-ਨਾਲ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਬਿੱਲ ਸਮੇਤ ਦੋ ਖੇਤੀ ਬਿੱਲਾਂ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰਾਂ …

Read More »

ਓਨਟਾਰੀਓ ਨੇ ਤਿੰਨ ਰੀਜਨਾਂ ਵਿਚ ਇਕੱਠ ਦੀ ਗਿਣਤੀ ਮੁੜ ਘਟਾਈ

25 ਵਿਅਕਤੀਆਂ ਤੋਂ ਵੱਧ ਹੋਏ ਇਕੱਠੇ ਤਾਂ ਲੱਗੇਗਾ 10 ਹਜ਼ਾਰ ਡਾਲਰ ਦਾ ਜੁਰਮਾਨਾ ਓਨਟਾਰੀਓ/ਪਰਵਾਸੀ ਬਿਊਰੋ: ਓਨਟਾਰੀਓ ‘ਚ ਕਰੋਨਾ ਵਾਇਰਸ ਦੇ ਮੁੜ ਤੋਂ ਵਧਦੇ ਕੇਸਾਂ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਓਟਵਾ, ਟੋਰਾਂਟੋ ਅਤੇ ਪੀਲ ਰੀਜਨ ਵਿਚ ਬਿਲਡਿੰਗ ਦੇ ਅੰਦਰ ਤੇ ਬਾਹਰ ਹੋਣ ਵਾਲੇ ਇਕੱਠਾਂ ਦੀ ਗਿਣਤੀ ਵਿਚ ਵੱਡੀ ਕਮੀ ਦਾ ਐਲਾਨ …

Read More »

ਭਾਰਤ ਛੇਤੀ ਹੀ ਬਣੇਗਾ ਦੁਨੀਆ ਦਾ ਨੰਬਰ ਵੰਨ ਕਰੋਨਾ ਮੁਲਕ!

ਨਵੀਂ ਦਿੱਲੀ : ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਦੇ ਪਾਰ ਹੋ ਚੁੱਕੀ ਹੈ ਜਦੋਂਕਿ 68 ਤੋਂ ਜ਼ਿਆਦਾ ਮਾਮਲਿਆਂ ਨਾਲ ਅਮਰੀਕਾ ਪਹਿਲੇ ‘ਤੇ ਅਤੇ 52 ਲੱਖ ਤੋਂ ਵੱਧ ਮਾਮਲਿਆਂ ਨਾਲ ਭਾਰਤ ਦੂਜੇ ਨੰਬਰ ‘ਤੇ। ਪਰ ਨਿੱਤ 1 ਲੱਖ ਦੇ ਕਰੀਬ ਔਸਤਨ ਮਾਮਲਿਆਂ ਦੇ ਚਲਦਿਆਂ ਭਾਰਤ ਅਕਤੂਬਰ ‘ਚ …

Read More »

ਪੰਜਾਬ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਵੱਲ ਨੂੰ ਵਧਿਆ

ਚੰਡੀਗੜ੍ਹ : ਪੰਜਾਬ ਵਿਚ ਵੀ ਕਰੋਨਾ ਦੀ ਸਥਿਤੀ ਵਿਸਫ਼ੋਟਕ ਬਣਦੀ ਜਾ ਰਹੀ ਹੈ। ਸੂਬੇ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਵੱਲ ਨੂੰ ਵਧਦਿਆਂ 90 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ। ਜਦੋਂਕਿ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ 52 ਲੱਖ ਦੇ ਪਾਰ ਹੋ ਗਈ ਹੈ ਤੇ ਨਿੱਤ ਦਿਨ 1 ਲੱਖ …

Read More »

ਵਸਤੂਆਂ ਦੀ ਆਪਸੀ ਨਿਰਭਰਤਾ ਅਤੇ ਗੁਰਬਾਣੀ

ਡਾ. ਦੇਵਿੰਦਰ ਪਾਲ ਸਿੰਘ ਕੋਈ ਵੀ ਜ਼ਿੰਦਾ ਜਾਂ ਬੇਜਾਨ ਵਸਤੂ, ਜੇ ਕਿਸੇ ਹੋਰ ਵਸਤੂ ਨਾਲ ਆਪਸੀ ਸਾਂਝ ਰੱਖਦੀ ਹੈ, ਤਾਂ ਉਨ੍ਹਾਂ ਵਸਤੂਆਂ ਨੂੰ ਆਪਸੀ ਤੌਰ ਉੱਤੇ ਨਿਰਭਰ ਕਿਹਾ ਜਾਂਦਾ ਹੈ। ਸਮਾਜਿਕ, ਆਰਥਿਕ, ਵਾਤਾਵਰਣੀ ਅਤੇ ਰਾਜਨੀਤਕ ਤੌਰ ਉੱਤੇ ਇਕ ਦੂਸਰੇ ਨਾਲ ਸਬੰਧਤਾ ਰੱਖਣ ਵਾਲੇ ਦੇਸ਼ਾਂ ਨੂੰ ਵੀ ਆਪਸੀ ਤੌਰ ਉੱਤੇ ਨਿਰਭਰ …

Read More »

ਸਕੂਲ ਲਾਇਬ੍ਰੇਰੀਆਂ ‘ਚ ਕਾਰਜ ਸੰਚਾਲਨ : ਇਫਲਾ ਦੀਆਂ ਕੌਮਾਂਤਰੀ ਹਦਾਇਤਾਂ

ਰਿਵਿਊ ਕਰਤਾ : ਡਾ. ਸੁਖਦੇਵ ਸਿੰਘ ਝੰਡ ਇਫਲਾ ਦੇ ਸਕੂਲ ਲਾਇਬ੍ਰੇਰੀਆਂ ਸਬੰਧੀ ਭਾਗ ਦੀ ਸਥਾਈ ਕਮੇਟੀ ਦੁਆਰਾ ਲਿਖਤ; ਬਾਰਬਰਾ ਸ਼ਅਲਟਜ਼-ਜੋਨਸ ਅਤੇ ਡਾਇਨ ਉਬ੍ਰਗ ਦੁਆਰਾ ਸੰਪਾਦਿਤ, ਦੂਜਾ ਸੰਸਕਰਣ/ਪੰਜਾਬੀ ਅਨੁਵਾਦ ਡਾ. ਸੁਖਦੇਵ ਸਿੰਘ, ਅੰਮ੍ਰਿਤਸਰ : 2020, ਪੰਨੇ xxxi, 119[ ISBN 978-93-5416-590-0 (HB). https://www.ifla.org/publications/node/9512?og=52 ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਸਕੂਲੀ ਸਿੱਖਿਆ ਦਾ ਸੱਭ …

Read More »

ਬਹੁ-ਸਭਿਆਚਾਰਕ ਕੈਨੇਡੀਅਨ ਉਦਾਰਤਾ ਦਾ ਭਵਿੱਖ: ਸਰਵੇਖਣ

ਟੋਰਾਂਟੋ : Imagine Canada, Ethnicity Matters ਅਤੇ ਚੈਰਿਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਦੇ ਇੱਕ ਗਠਜੋੜ ਦੇ ਇੱਕ ਸਰਵੇਖਣ ਦੇ ਅਨੁਸਾਰ ਕੈਨੇਡਾ ਵਿੱਚ ਨਵੇਂ ਆਏ ਲੋਕ ਅਤੇ ਦੂਜੀ ਪੀੜ੍ਹੀ ਦੇ ਕੈਨੇਡੀਅਨ ਦਾਨ ਵਾਲੇ ਕੰਮਾਂ ਦਾ ਸਮਰਥਨ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਹਨ। 2020 ਵਿੱਚ ਕੀਤਾ ਗਿਆ and Newcomer Charitable Giving Study (ਬਹੁ-ਸਭਿਆਚਾਰਕ …

Read More »