
ਨਵੀਂ ਦਿੱਲੀ : ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਦੇ ਪਾਰ ਹੋ ਚੁੱਕੀ ਹੈ ਜਦੋਂਕਿ 68 ਤੋਂ ਜ਼ਿਆਦਾ ਮਾਮਲਿਆਂ ਨਾਲ ਅਮਰੀਕਾ ਪਹਿਲੇ ‘ਤੇ ਅਤੇ 52 ਲੱਖ ਤੋਂ ਵੱਧ ਮਾਮਲਿਆਂ ਨਾਲ ਭਾਰਤ ਦੂਜੇ ਨੰਬਰ ‘ਤੇ। ਪਰ ਨਿੱਤ 1 ਲੱਖ ਦੇ ਕਰੀਬ ਔਸਤਨ ਮਾਮਲਿਆਂ ਦੇ ਚਲਦਿਆਂ ਭਾਰਤ ਅਕਤੂਬਰ ‘ਚ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਵੰਨ ਕਰੋਨਾ ਮੁਲਕ ਬਣ ਸਕਦਾ ਹੈ।