Breaking News
Home / 2020 / July / 24 (page 5)

Daily Archives: July 24, 2020

ਕਰੋਨਾ ਦੀ ਟੈਸਟਿੰਗ ‘ਚ ਅਮਰੀਕਾ ਅੱਵਲ ਤੇ ਭਾਰਤ ਦਾ ਸਥਾਨ ਦੂਜਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕੋਵਿਡ-19 ਟੈਸਟਿੰਗ ਲਈ ਉਨ੍ਹਾਂ ਦਾ ਮੁਲਕ ਪੂਰੇ ਵਿਸ਼ਵ ਦੀ ਮੂਹਰੇ ਹੋ ਕੇ ਅਗਵਾਈ ਕਰ ਰਿਹਾ ਹੈ ਤੇ ਅਮਰੀਕਾ ਮਗਰੋਂ ਇਸ ਲੜੀ ਵਿੱਚ ਦੂਜਾ ਨੰਬਰ ਭਾਰਤ ਦਾ ਹੈ। ਅਮਰੀਕੀ ਸਦਰ ઠਨੇ ਦੇਸ਼ ਵਾਸੀਆਂ ਨੂੰ ਚੇਤਾਵਨੀ ਦਿੱਤੀ ਕਿ (ਕਰੋਨਾ) ਮਹਾਮਾਰੀ ਕਰਕੇ ਹਾਲਾਤ …

Read More »

ਭਾਰਤੀ ਲੜਕੀ ਨੇ ਬਣਾਇਆ ਯੋਗ ਆਸਨਾਂ ਦਾ ਰਿਕਾਰਡ

ਦੁਬਈ/ਬਿਊਰੋ ਨਿਊਜ਼ : ਦੁਬਈ ਵਿਚ ਰਹਿਣ ਵਾਲੀ ਇੱਕ ਭਾਰਤੀ ਲੜਕੀ ਨੇ ਕੁਝ ਹੀ ਮਿੰਟਾਂ ਅੰਦਰ ਯੋਗ ਦੇ 100 ਆਸਨ ਕਰਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ 11 ਸਾਲਾ ਸਮ੍ਰਿੱਧੀ ਕਾਲੀਆ ਨੇ ਤੀਜੀ ਵਾਰ ਵਿਸ਼ਵ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਸਮ੍ਰਿੱਧੀ ਨੇ ਇੱਕ ਮਹੀਨੇ ਅੰਦਰ ਹੀ ਦੂਜੀ ਵਾਰ …

Read More »

ਭਾਰਤ ਦੀ ਖੇਤਰੀ ਰਾਜਨੀਤੀ ‘ਚ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਦੀ ਕੀ ਹੋਵੇ ਭੂਮਿਕਾ!

14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿਚੋਂ ਹੋਂਦ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾ ਇਮਾਨਦਾਰਾਨਾ ਸੰਗਤੀ ਪ੍ਰਬੰਧ ਕਾਇਮ ਕਰਨਾ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਨਮਤ ਦੇ ਹਮਲਿਆਂ ਦਾ ਪ੍ਰਹਾਰ ਕਰਨਾ, ਗੁਰੂ ਨਾਨਕ ਤੇ ਗੁਰੂ …

Read More »

ਸਾਲ ਦੇ ਅੰਤ ਤੱਕ ਸਕੂਲ ਖੋਲ੍ਹਣ ਦਾ ਵਿਚਾਰ ਕੋਈ ਮਾੜਾ ਨਹੀਂ : ਫੋਰਡ

ਚਿਆਂ ਨੂੰ ਆਊਟਡੋਰ ਪੜ੍ਹਾਈ ਕਰਵਾਉਣਾ ਸੰਭਵ, ਇਸ ਬਾਰੇ ਵਿਚਾਰਿਆ ਜਾਵੇਗਾ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਚੱਲਦਿਆਂ ਇਸ ਸਾਲ ਦੇ ਅੰਤ ਤੱਕ ਬੱਚਿਆਂ ਨੂੰ ਫੁੱਲ ਟਾਈਮ ਸਕੂਲ ਭੇਜਣ ਲਈ ਕੋਈ ਵੀ ਆਈਡੀਆ ਮਾੜਾ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਬੱਚਿਆਂ ਨੂੰ ਆਊਟਡੋਰ …

Read More »

ਤੇਜਧਾਰ ਹਥਿਆਰ ਨਾਲ ਕੀਤੇ ਹਮਲੇ ‘ਚ ਛੇ ਸਾਲਾ ਬੱਚੀ ਦੀ ਹੋਈ ਮੌਤ

ਮਾਂਟਰੀਅਲ/ਬਿਊਰੋ ਨਿਊਜ਼ : ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਤਿੱਖੀ ਚੀਜ਼ ਦੇ ਕਈ ਵਾਰ ਨਾ ਸਹਾਰਨ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਇਹ ਜਾਣਕਾਰੀ ਮਾਂਟਰੀਅਲ ਪੁਲਿਸ ਨੇ ਦਿੱਤੀ। ਵੀਰਵਾਰ ਨੂੰ ਸਵੇਰੇ 3:00 ਵਜੇ ਕਿਸੇ ਨੇ 911 ਉੱਤੇ ਕਾਲ ਕਰਕੇ ਪੁਲਿਸ ਨੂੰ ਹੌਚੇਲਾਗਾ ਸਟਰੀਟ ਲਾਂਘੇ ਲਾਗੇ ਸਥਿਤ ਡਿਜ਼ਾਟਲ ਸਟਰੀਟ ਉੱਤੇ …

Read More »

ਕਰੋਨਾ ਦਾ ਖੌਫ

80 ਫ਼ੀਸਦੀ ਕੈਨੇਡੀਅਨ ਅਮਰੀਕੀ ਸਰਹੱਦ ਬੰਦ ਰੱਖਣ ਦੇ ਹਨ ਹੱਕ ‘ਚ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ। 80 ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ ਵਿਚ ਹਨ। …

Read More »

ਕਰੋਨਾ ਦੇ ਡਰ ਕਾਰਨ ਬਹੁਤੀਆਂ ਥਾਵਾਂ ‘ਤੇ਼ ਤਾਪਮਾਨ ਚੈੱਕ ਕਰਵਾਉਣਾ ਜ਼ਰੂਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾ ਦਾ ਡਰ ਦੁਨੀਆਂ ਭਰ ਵਿੱਚ ਏਨਾਂ ਵਧਿਆ ਹੋਇਆ ਹੈ ਕਿ ਅੱਜ ਕੱਲ੍ਹ ਇੱਥੇ ਕਈ ਵੱਡੇ ਸਟੋਰਾਂ, ਅਦਾਰਿਆਂ, ਫੈਕਟਰੀਆਂ ਅਤੇ ਹੋਰ ਕਈ ਥਾਵਾਂ ਤੇ ਟੈਮਪਰੇਚਰ (ਬੁਖਾਰ) ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਕਿ ਕਰੋਨਾ ਜਿਹੀ ਮਹਾਂਮਾਰੀ ਦੇ ਖਤਰੇ ਨੂੰ …

Read More »

ਐਬਟਸਫੋਰਡ ‘ਚ ਪੰਜਾਬੀ ਨੌਜਵਾਨ ਪੁਨੀਤਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬੀ ਨੌਜਵਾਨ ਪੁਨੀਤਪਾਲ ਸਿੰਘ ਮਾਂਗਟ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ 19 ਵਰ੍ਹਿਆਂ ਦਾ ਸੀ। ਜਾਣਕਾਰੀ ਅਨੁਸਾਰ ਪੁਨੀਤਪਾਲ ਸਿੰਘ ਦਾ ਮੋਟਰਸਾਈਕਲ ਐਬਟਸਫੋਰਡ ਦੇ ਬਾਹਰਵਾਰ ਗਲੈਡਵਨ ਰੋਡ ‘ਤੇ ਅਚਾਨਕ ਹਾਦਸਾਗ੍ਰਸਤ ਹੋ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ …

Read More »

ਕੈਨੇਡਾ ਵਿਚ ਕਣਕ ਦੀ ਵਾਢੀ ਜ਼ੋਰਾਂ ‘ਤੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇਸ ਵਕਤ ਕਣਕ ਦੀ ਵਾਢੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਕਿਸਾਨ ਮੌਸਮ ਦੀ ਬੇ-ਯਕੀਨੀ ਕਾਰਨ ਜਿੰਨੀ ਛੇਤੀ ਵੀ ਹੋ ਸਕੇ ਫਸਲ ਨੂੰ ਸਮੇਟਣ ਤੇ ਲੱਗੇ ਹੋਏ ਹਨ। ਜਿਸ ਬਾਰੇ ਇੱਕ ਕਿਸਾਨ ਜਿਸਦੀ ਜ਼ਮੀਨ ਮਿਸੀਸਾਗਾ ਇਲਾਕੇ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ ਦੀ ਹੱਦ …

Read More »

ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਦਿੱਤੀ ਜਾ ਸਕਦੀ ਹੈ ਇੱਕ ਬਿਲੀਅਨ ਡਾਲਰ ਦੀ ਮਦਦ

ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੀ ਮਾਰ ਸਹਿ ਰਹੀ ਪ੍ਰੋਵਿੰਸ ਨੂੰ ਸੇਫ ਰੀਸਟਾਰਟ ਲਈ ਫੈਡਰਲ ਸਰਕਾਰ ਵੱਲੋਂ ਇੱਕ ਬਿਲੀਅਨ ਡਾਲਰ ਟਰਾਂਜ਼ਿਟ ਫੰਡਿੰਗ ਦੇ ਰੂਪ ਵਿੱਚ ਦਿੱਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਵਿੰਸਾਂ ਵਿੱਚ ਲੋਕਲ ਪਬਲਿਕ ਟਰਾਂਜ਼ਿਟ ਦੀ ਮਦਦ ਲਈ ਫੈਡਰਲ ਸਰਕਾਰ ਇਕ ਬਿਲੀਅਨ ਡਾਲਰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਨੂੰ …

Read More »