Breaking News
Home / 2020 / May / 08 (page 4)

Daily Archives: May 8, 2020

ਪੰਜਾਬ ‘ਚ ਕਰੋਨਾ ਵਾਇਰਸ ਦੀ ਸਥਿਤੀ ਦੀ ਗੰਭੀਰਤਾ ਸਮਝਣ ਦੀ ਲੋੜ

ਕੋਰੋਨਾ ਵਾਇਰਸ ਦੀ ਜੰਗ ਵਿਚ ਜੂਝ ਰਹੇ ਪੰਜਾਬ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਰੋਜ਼ਾਨਾ ਪੀੜਤਾਂ ਦੀ ਗਿਣਤੀ ਵਿਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਡੇਢ ਮਹੀਨੇ ਤੋਂ ਰੁਕੇ ਹੋਏ ਸਿੱਖ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਵੇਲੇ ਡਾਕਟਰੀ ਸਾਵਧਾਨੀਆਂ ਵਿਚ ਅਣਗਹਿਲੀ ਵਰਤਣ ਕਾਰਨ …

Read More »

ਮਹਿੰਦੀ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ

ਮਹਿੰਦੀ ਦਾ ਨਾਂ ਸੁਣਦੇ ਪੜ੍ਹਦੇ ਹੀ ਹਾਰ ਸ਼ਿੰਗਾਰ ਅਤੇ ਰਸਮ ਰਿਵਾਜਾਂ ਦੀ ਤਰੰਗ ਜਿਹੀ ਪੈਣ ਲੱਗ ਪੈਂਦੀ ਹੈ। ਅੋਰਤ ਦਾ ਮਹਿੰਦੀ ਰੂਪੀ ਸ਼ਿੰਗਾਰ ਅਤੇ ਮਰਦ ਦਾ ਇਸ ਸ਼ਿੰਗਾਰ ਨੂੰ ਦੇਖ ਕੇ ਇੱਕ ਰੋਮਾਂਟਿਕ ਤਰੰਗ ਪੈਦਾ ਹੋਣੀ, ਇਕ ਸੁਭਾਅ ਹੀ ਹੁੰਦਾ ਹੈ। ਧੀ ਦਾ ਜੰਮਦੀ ਸਾਰ ਹਾਰ ਸ਼ਿੰਗਾਰ ਵੱਲ ਰੂਚਿਤ ਹੋਣ …

Read More »

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 34,327 2,510 ਓਨਟਾਰੀਓ 19,121 1,477 ਅਲਬਰਟਾ 5,963 112 ਬ੍ਰਿਟਿਸ਼ ਕੋਲੰਬੀਆ 2,255 124 ਨੋਵਾਸਕੋਟੀਆ 998 41 ਸਸਕਾਨਵਿਚ 512 06 ਮੈਨੀਟੋਬਾ 284 07 ਨਿਊਫਾਊਂਡਲੈਂਡ ਐਂਡ ਲੈਬਰਾਡੋਰ 259 03 ਨਿਊਵਰੰਸਵਿਕ 120 00 ਪ੍ਰਿੰਸਐਡਵਰਡ 27 00 ਰੀਪੈਂਟਰ ਟਰੈਵਲਰ 13 00 ਯੁਵਕੌਨ 11 00 ਨੌਰਥ ਵੈਸਟ 05 00 ਨੁਨਾਵਟ 00 …

Read More »

ਓਨਟਾਰੀਓ ‘ਚ ਐਲਾਨੀ ਐਮਰਜੈਂਸੀ 19 ਤੱਕ ਵਧੀ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਓਨਟਾਰੀਓ ਵਿੱਚ ਐਮਰਜੈਂਸੀ ਮੈਨੇਜਮੈਂਟ ਤੇ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਾਗੂ ਕੀਤੇ ਗਏ ਸਾਰੇ ਐਮਰਜੈਂਸੀ ਆਰਡਰਜ਼ ਵਿੱਚ 19 ਮਈ ਤੱਕ ਵਾਧਾ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਅਜੇ ਵੀ ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੁੱਧਵਾਰ ਨੂੰ ਪ੍ਰੋਵਿੰਸ ਵੱਲੋਂ ਇਨ੍ਹਾਂ ਹੁਕਮਾਂ …

Read More »

ਰਿਟੇਲ ਸਟੋਰ ਮੁੜ ਖੋਲ੍ਹਣ ਦੀ ਫੋਰਡ ਸਰਕਾਰ ਨੇ ਦਿੱਤੀ ਆਗਿਆ

ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਅਰਥਚਾਰੇ ਨੂੰ ਮੁੜ ਹੌਲੀ ਹੌਲੀ ਖੋਲ੍ਹਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਓਨਟਾਰੀਓ ਵੱਲੋਂ ਕਰਬਸਾਈਡ ਪਿੱਕਅੱਪ ਲਈ ਰਿਟੇਲ ਸਟੋਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਆਖਿਆ ਗਿਆ ਕਿ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਆਈ ਕਮੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। …

Read More »

ਸਿਟੀ ਆਫ ਬਰੈਂਪਟਨ ਦਾ ਐਲਾਨ, ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ

ਬਰੈਂਪਟਨ/ਬਿਊਰੋ ਨਿਊਜ਼ ਸਿਟੀ ਆਫ ਬਰੈਂਪਟਨ ਵੱਲੋਂ ਰੈਜ਼ੀਡੈਂਟਸ ਤੇ ਕਾਰੋਬਾਰੀਆਂ ਲਈ 18 ਮਾਰਚ ਤੋਂ ਲੈ ਕੇ 19 ਅਗਸਤ ਤੱਕ ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਸ ਦੌਰਾਨ ਨਾ ਹੀ ਕੋਈ ਵਾਧੂ ਵਿਆਜ਼ ਵਸੂਲਿਆ ਜਾਵੇਗਾ ਤੇ ਨਾ ਹੀ ਕੋਈ ਲੇਟ ਫੀਸ ਲਈ ਜਾਵੇਗੀ। ਇਹ ਫੈਸਲਾ ਅੰਤਰਿਮ ਟੈਕਸ …

Read More »

ਜਸਟਿਨ ਟਰੂਡੋ ਨੇ ਇਮਰਾਨ ਖਾਨ ਨਾਲ ਕੀਤੀ ਗੱਲਬਾਤ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਕੋਵਿਡ-19 ਦੇ ਸਬੰਧ ‘ਚ ਨਵੇਂ ਘਟਨਾਕ੍ਰਮ ਦੇ ਬਾਰੇ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਮਹਾਂਮਾਰੀ ਨਾਲ ਸੰਘਰਸ਼ ਨੂੰ ਲ ਕੇ ਕੀਤੇ ਜਾ ਰਹੇ ਯਤਨਾਂ ਅਤੇ ਆਮ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਆਰਥਿਕ …

Read More »

ਅਸਾਲਟ ਹਥਿਆਰਾਂ ਉਤੇ ਪਾਬੰਦੀਆਂ ਲਾਉਣ ਦੇ ਲਿਬਰਲ ਸਰਕਾਰਾਂ ਦੇ ਮਤੇ ‘ਤੇ ਵਿਰੋਧੀ ਪਾਰਟੀਆਂ ਨੂੰ ਇਤਰਾਜ

ਓਟਵਾ/ਬਿਊਰੋ ਨਿਊਜ਼ : ਲਿਬਰਲਾਂ ਦੀ ਘੱਟਗਿਣਤੀ ਸਰਕਾਰ ਵੱਲੋਂ ਮਿਲਟਰੀ ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲਾਏ ਜਾਣ ਦੀ ਪੈਰਵੀ ਕੀਤੇ ਜਾਣ ਦੇ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਕਿੰਤੂ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਕੋਲ ਇਹ ਹਥਿਆਰ ਇਸ ਸਮੇਂ ਹਨ ਉਨ੍ਹਾਂ ਨੂੰ ਇਹ ਹਥਿਆਰ ਆਪਣੇ ਕੋਲ ਹੀ ਰੱਖਣ ਦੇਣ ਦੀ ਲਿਬਰਲਾਂ ਦੀ …

Read More »

ਟੋਰਾਂਟੋ ‘ਚ ਕਰੋਨਾ ਕਾਰਨ ਪੰਜਾਬੀ ਟੈਕਸੀ ਡਰਾਈਵਰ ਦੀ ਮੌਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਰੋਨਾ ਦੇ ਪ੍ਰਕੋਪ ਨਾਲ ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਟੈਕਸੀ ਚਲਾਉਂਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਕਰਮ ਸਿੰਘ ਪੂਨੀਆ ਦੀ ਮੌਤ ਹੋ ਗਈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੂਨੀਆ ਨਾਲ ਸਬੰਧਤ ਕਰਮ ਸਿੰਘ ਪੂਨੀਆ ਕੋਈ ਸਾਢੇ ਚਾਰ ਦਹਾਕੇ ਪਹਿਲਾਂ ਕੈਨੇਡਾ ਆਏ ਸਨ ਤੇ ਪਿਛਲੇ ਲੰਮੇ ਸਮੇਂ …

Read More »

ਅੰਮ੍ਰਿਤਸਰ ਤੋਂ ਕੈਨੇਡਾ ਲਈ ਉਡਾਨਾਂ 21 ਤੱਕ

ਟੋਰਾਂਟੋ/ਸਤਪਾਲ ਸਿੰਘ ਜੌਹਲ ਤਾਲਾਬੰਦੀ ਕਾਰਨ ਪੰਜਾਬ ਤੇ ਭਾਰਤ ਦੇ ਹੋਰ ਇਲਾਕਿਆਂ ਤੋਂ ਕੈਨੇਡਾ ਦੇ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਲਿਜਾਣ ਵਾਸਤੇ ਤੀਸਰੇ ਪੜਾਅ ਦੀਆਂ ਉਡਾਨਾਂ 8 ਮਈ ਤੱਕ ਚੱਲ ਰਹੀਆਂ ਹਨ, ਜਿਸ ਤੋਂ ਬਾਅਦ ਚੌਥੇ ਪੜਾਅ ਲਈ (ਕਤਰ ਏਅਰਵੇਜ਼ ਦੀਆਂ) 13 ਹੋਰ ਉਡਾਨਾਂ ਦਾ ਪ੍ਰਬੰਧ ਕੀਤਾ ਗਿਆ …

Read More »