ਬਟਾਲਾ/ਬਿਊਰੋ ਨਿਊਜ਼ : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਰੋਨਾਵਾਇਰਸ ਸਬੰਧੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਸੈਂਪਲ 2 ਮਈ ਨੂੰ ਲਿਆ ਗਿਆ ਸੀ। ਬਟਾਲਾ ਦੇ ਐੱਸਪੀ ਹੈੱਡਕੁਆਰਟਰ ਜਸਬੀਰ ਸਿੰਘ ਰਾਏ ਨੇ ਕਿਹਾ ਕਿ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ ਦੇ ਕਤਲ ਮਾਮਲੇ ਸਬੰਧੀ ਜੱਗੂ ਨੂੰ ਪਟਿਆਲਾ ਜੇਲ੍ਹ …
Read More »Daily Archives: May 8, 2020
ਆਸਟਰੇਲੀਆ ‘ਚ ਪੰਜ ਹਜ਼ਾਰ ਪੰਜਾਬੀ ਫਸੇ : ਭਗਵੰਤ ਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਖ਼ਲ ਦੀ ਮੰਗ ਕੀਤੀ ਮੋਗਾ : ਕਰੋਨਾਵਾਇਰਸ ਕਾਰਨ ਲਾਗੂ ਕੀਤੀਆਂ ਪਾਬੰਦੀਆਂ ਕਰਕੇ ਆਸਟਰੇਲੀਆ ‘ਚ ਫਸੇ ਪੰਜ ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਘਰ ਵਾਪਸੀ ਦੀ ਇੱਛਾ ਪ੍ਰਗਟਾਈ ਹੈ। ਇਨ੍ਹਾਂ ‘ਚ ਸੈਲਾਨੀ, ਪਰਿਵਾਰਾਂ ਨੂੰ ਮਿਲਣ ਆਏ ਵਿਅਕਤੀ, ਪੁਲੀਸ ਮੁਲਾਜ਼ਮ ਤੇ ਕਰੋਨਾ ਮਹਾਮਾਰੀ ਕਾਰਨ ਨੌਕਰੀਆਂ …
Read More »ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਈ ਐਮ ਸੀ ਏ ਦੀ ਡ੍ਰਾਇਵ ਥਰੂ ਫੂਡ ਡਰਾਈਵ ‘ਚ ਸਹਾਇਤਾ ਲਈ ਕੀਤੀ ਸ਼ਮੂਲੀਅਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ, ਵੱਲੋਂ ਇਸ ਹਫਤੇ ਦੇ ਅਖੀਰ ‘ਚ ਬਰੈਂਪਟਨ ਵਾਈ ਐਮ ਸੀ ਏ ਵਿੱਚ ਡ੍ਰਾਇਵ ਥਰੂ ਫੂਡ ਡ੍ਰਾਇਵ ਵਿੱਚ ਸਹਾਇਤਾ ਲਈ ਸ਼ਮੂਲੀਅਤ ਕੀਤੀ। ਇਹ ਗ੍ਰੇਟਰ ਟੋਰਾਂਟੋ ਦੇ ਵਾਈ ਐਮ ਸੀ ਏ ਦੁਆਰਾ ਆਯੋਜਿਤ ਕੀਤੀ ਗਈ ਇੱਕ ਵੱਡੀ ਪਹਿਲ ਦਾ ਹਿੱਸਾ ਸੀ ਜਿਸ …
Read More »ਕਰੋਨਾਂ ਬਾਰੇ ਟੋਰਾਂਟੋ ਵਿਲੀਅਮ ਓਸਲਰ ਹਸਪਤਾਲ ਦੇ ਡਾਕਟਰ ਗੁਰਜੀਤ ਸਿੰਘ ਬਾਜਵਾ ਦੇ ਕੁਝ ਸੁਝਾਅ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਦਿਨੋ-ਦਿਨ ਵਧ ਰਹੀ ਕਰੋਨਾਂ ਮਹਾਂਮਾਰੀ ਬਾਰੇ ਟੋਰਾਂਟੋਂ ਵਿਖੇ ਵਿਲੀਅਮ ਓਸਲਰ ਹਸਪਤਾਲ ਵਿੱਚ ਸਟਾਫ ਐਮਰਜੈਂਸੀ ਫਿਜ਼ੀਸ਼ੀਅਨ ਦੇ ਅਹੁਦੇ ਤੇ਼ ਸੇਵਾਵਾਂ ਨਿਭਾਅ ਰਹੇ ਡਾ. ਗੁਰਜੀਤ ਸਿੰਘ ਬਾਜਵਾ ਨੇ ઑਅਜੀਤ਼ ਨਾਲ ਵਿਸ਼ੇਸ਼ ਤੌਰ ਤੇ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਨਾਮ ਦੀ ਅਣਦੇਖੀ,ਅਣਸੁਣੀ,ਅਣਸੁਲਝੀ ਅਤੇ ਘਾਤਕ ਬਿਮਾਰੀ …
Read More »ਕਰੋਨਾ ਵਾਈਰਸ ਨਾਲ ਲੜਨ ਵਾਲੇ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜਿਕ ਵੀਡਿਓ ਦਾ ਆਨਲਾਈਨ ਪੋਸਟਰ ਰਿਲੀਜ
ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਵਾਈਰਸ ਤੋਂ ਤੰਦਰੁਸਤ ਹੋਈ ਕੈਨੇਡਾ ਦੀ ਪਾਰਲੀਮੈਂਟ ਸੈਕਟਰੀ ਤੇ ਬਰੈਪਟਨ ਪੱਛਮੀ ਤੋਂ ਮੈਬਰ ਪਾਰਲੀਮੈਂਟ ਕਮਲ ਖੈਰਾ ਵੱਲੋਂ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜਿਕ ਵੀਡਿਓ ਦਾ ਪੋਸਟਰ ਰਿਲੀਜ ਕੀਤਾ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਭਰ ਵਿੱਚ ਕਰੋਨਾ ਵਾਈਰਸ ਕਾਰਨ ਅਸ਼ਾਂਤੀ ਦਾ ਮਾਹੌਲ ਫੈਲਿਆ ਹੋਇਆ ਹੈ । …
Read More »ਕਰੋਨਾ ਤੇ ਗੜਿਆਂ ਨੇ ਕਿਸਾਨਾਂ ਨੂੰ ਖੋਰਾ ਲਾਇਆ
ਇਥੋਂ ਦੀ ਸਰਹਿੰਦ ਰੋਡ ‘ਤੇ ਨਵੀਂ ਅਨਾਜ ਮੰਡੀ ਪਟਿਆਲਾ ਵਿਚ 26550 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਵੀਹ ਏਕੜ ਤੋਂ ਵੱਧ ਰਕਬੇ ‘ਚ ਫੈਲੀ ਇਸ ਮੰਡੀ ਵਿਚਲੇ ਸਵਾ ਸੌ ਦੇ ਕਰੀਬ ਆੜ੍ਹਤੀਆਂ ਨਾਲ ਦਸ ਹਜ਼ਾਰ ਕਿਸਾਨ ਜੁੜੇ ਹੋਏ ਹਨ। ਪਿਛਲੇ ਸਾਲ ਦੌਰਾਨ ਇਥੇ 49 ਹਜ਼ਾਰ ਟਨ ਕਣਕ ਵਿਕੀ ਸੀ। …
Read More »ਸਾਲ ਦੇ ਅੰਤ ਤਕ ਕੋਰੋਨਾ ਦਾ ਟੀਕਾ ਬਣਾ ਲਵੇਗਾ ਅਮਰੀਕਾ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵੇਗਾ। ਫਾਕਸ ਨਿਊਜ਼ ਦੇ ਇੱਕ ਸ਼ੋਅ ‘ਟਾਊਨ ਹਾਲ’ ਦੌਰਾਨ ਉਨ੍ਹਾਂ ਕਿਹਾ,”ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵਾਂਗੇ।” ਉਨ੍ਹਾਂ ਕਿਹਾ …
Read More »ਕੋਰੋਨਾ ਦੀ ਦਵਾਈ ਤਿਆਰ ਕਰਨ ‘ਚ ਵੱਡੀ ਕਾਮਯਾਬੀ
ਯੇਰੂਸਲਮ/ਬਿਊਰੋ ਨਿਊਜ਼ : ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੈਟ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਮੁੱਖ ਬਾਇਓਲਾਜੀਕਲ ਰਿਸਰਚ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਂਟੀਬਾਡੀ ਤਿਆਰ ਕਰ ਲਿਆ ਹੈ। ਬੇਨੈਟ ਨੇ ਦਾਅਵਾ ਕੀਤਾ ਹੈ ਕਿ ਇਸ ਪਹਿਲਕਦਮੀ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦਾ ਇਲਾਜ਼ ਸੰਭਵ ਹੋਣ ‘ਚ ਵੱਡੀ ਕਾਮਯਾਬੀ …
Read More »ਬਰਤਾਨੀਆ ਸਰਕਾਰ ਨੂੰ ਤਾਲਾਬੰਦੀ ਦੀ ਸਲਾਹ ਦੇਣ ਵਾਲੇ ਵਿਗਿਆਨੀ ਵਲੋਂ ਅਸਤੀਫ਼ਾ
ਲੰਡਨ/ਬਿਊਰੋ ਨਿਊਜ਼ ਕੋਵਿਡ 19 ਦੇ ਸਬੰਧ ਵਿਚ ਬਰਤਾਨਵੀ ਸਰਕਾਰ ਨੂੰ ਤਾਲਾਬੰਦੀ ਕਰਨ ਦੀ ਸਲਾਹ ਦੇਣ ਵਾਲੇ ਵਿਗਿਆਨੀ ਨੀਲ ਫਰਗੂਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਨੀਲ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਚੱਕਰ ‘ਚ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੂੰ …
Read More »ਪਾਕਿਸਤਾਨ ‘ਚ ਪਹਿਲੀ ਵਾਰ ਕੋਈ ਹਿੰਦੂ ਬਣਿਆ ਹਵਾਈ ਫੌਜ ‘ਚ ਪਾਇਲਟ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕ ਹਿੰਦੂ ਨੌਜਵਾਨ ਨੂੰ ਹਵਾਈ ਫੌਜ ਵਿੱਚ ਪਾਇਲਟ ਵਜੋਂ ਚੁਣਿਆ ਗਿਆ ਹੈ। ਰਾਹੁਲ ਦੇਵ ਨਾਮ ਦਾ ਇਹ ਨੌਜਵਾਨ ਪਾਕਿਸਤਾਨੀ ਹਵਾਈ ਫੌਜ ਵਿੱਚ ਜੀਡੀ (ਜਨਰਲ ਡਿਊਟੀ) ਪਾਇਲਟ ਅਫ਼ਸਰ ਵਜੋਂ ਭਰਤੀ ਹੋਇਆ ਹੈ। ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਤ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। …
Read More »