ਨਵੀਂ ਦਿੱਲੀ/ਬਿਊਰੋ ਨਿਊਜ਼ ਕੋਵਿਡ -19 ਮਹਾਂਮਾਰੀ ਕਾਰਨ ਪਲਾਇਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦਾ ਆਪ ਹੀ ਨੋਟਿਸ ਲੈਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀਰਵਾਰ (28 ਮਈ) ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਲਿਜਾਣ ਲਈ ਰੇਲ ਜਾਂ ਬੱਸਾਂ ਦਾ ਕਿਰਾਏ ਨਾ ਲੈਣ। ਅਤੇ …
Read More »Monthly Archives: May 2020
… ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ
ਨਵਦੀਪ ਗਿੱਲ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰ ਸਾਨੂੰ ਛੱਡ ਕੇ ਅਲਵਿਦਾ ਆਖ ਗਿਆ। ਕਰੀਬ 97 ਵਰ੍ਹਿਆਂ ਦੀ ਉਮਰੇ ਬਲਬੀਰ ਸਿੰਘ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਆਖਰੀ ਸਾਹ ਲਿਆ, ਜਿੱਥੇ ਉਹ 8 ਮਈ ਤੋਂ ਵੈਂਟੀਲੇਟਰ ਉਤੇ ਸਨ। ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਕੋਈ …
Read More »ਸਰਕਾਰ ਦਾ ਆਰਥਿਕ ਪੈਕੇਜ: ਰਾਹਤ ਜਾਂ ਲਾਰੇ?
ਅਨੁਪਮਾ ਤਤਤਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਜਨਤਾ ਨੂੰ ਮੁਕੰਮਲ ਤਾਲਾਬੰਦੀ ਹੇਠ ਰਹਿੰਦਿਆਂ ਦੋ ਮਹੀਨੇ ਹੋ ਚੁੱਕੇ ਹਨ। ਇੰਨੇ ਲੰਮੇ ਸਮੇਂ ਵਿਚ ਲੋਕਾਈ ਸਭ ਠੀਕ ਠਾਕ ਹੋ ਜਾਣ ਦੀ ਉਮੀਦ ਅਤੇ ਨਾਉਮੀਦੀ ਵਿਚ ਗੋਤੇ ਖਾਂਦੀ ਰਹੀ। ਜਿੱਥੇ ਆਮਦਨ ਪੱਖੋਂ ਸੁਰੱਖਿਅਤ ਜਾਂ ਕੁਝ ਸੁਖਾਲੇ ਲੋਕ ਪਹਿਲਾਂ ਪਹਿਲਾਂ ਇਸ ਨੂੰ ਪਰਿਵਾਰਾਂ ਕੋਲ ਰਹਿਣ …
Read More »ਕਰੋਨਾ : ਓਨਟਾਰੀਓ ਤੇ ਕਿਊਬਿਕ ਸੂਬੇ ‘ਚ ਫੌਜ ਤਾਇਨਾਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੇਅਰ ਹੋਮਜ਼ ਦੀ ਬਦਹਾਲੀ ਬਾਰੇ ਜਾਣ ਕੇ ਪ੍ਰੇਸ਼ਾਨ ਹਾਂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕਰੋਨਾ ਪ੍ਰਭਾਵਿਤ ਦੋ ਸੂਬਿਆਂ ਵਿਚ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਕੇਅਰ ਹੋਮਜ਼ ਵਿਚ ਕਰੋਨਾ ਪੀੜਤ ਵਿਅਕਤੀਆਂ ਦੇ ਮੌਤ ਦੇ ਅੰਕੜੇ ਵਿਚ ਹੋ ਰਹੇ ਇਜ਼ਾਫ਼ੇ ਦੇ ਚਲਦਿਆਂ ਅਤੇ ਕੇਅਰ …
Read More »ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਸਾਂਭੇਗੀ: ਫੋਰਡ
ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ ਨੇ ਕੇਅਰਜ਼ ਹੋਮ ਮਾਮਲੇ ‘ਚ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਜੀਟੀਏ ਦੇ ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਾਂਭੀ ਜਾਵੇਗੀ। ਦੋ ਲਾਂਗ ਟਰਮ ਕੇਅਰ ਹੋਮਜ਼ ਪਹਿਲਾਂ ਹੀ ਸਰਕਾਰੀ ਕੰਟਰੋਲ ਵਿੱਚ ਹਨ। ਜਿਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਦੀ ਗੱਲ …
Read More »ਚਿੰਤਾ : ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਭਾਰਤ 9ਵੇਂ ਪਾਏਦਾਨ ‘ਤੇ ਪਹੁੰਚਿਆ
ਨਵੀਂ ਦਿੱਲੀ : ਕਰੋਨਾ ਪ੍ਰਭਾਵਿਤ ਦੁਨੀਆ ਭਰ ਦੇ ਮੋਹਰੀ ਦਸ ਮੁਲਕਾਂ ਵਿਚ ਸ਼ਾਮਲ ਹੋਣ ਦੇ ਚੰਦ ਦਿਨਾਂ ਬਾਅਦ ਹੀ ਭਾਰਤ ਤੁਰਕੀ ਨੂੰ ਪਛਾੜ ਕੇ 9ਵੇਂ ਪਾਏਦਾਨ ‘ਤੇ ਜਾ ਅੱਪੜਿਆ ਹੈ। ਜਿਸ ਤੇਜੀ ਨਾਲ ਭਾਰਤ ਵਿਚ ਕਰੋਨਾ ਦੇ ਮਰੀਜ਼ ਵਧ ਰਹੇ ਹਨ ਤੇ ਔਸਤਨ 7 ਹਜ਼ਾਰ ਦੇ ਗੇੜ ਵਿਚ ਹਰ ਰੋਜ਼ …
Read More »ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਦੇ ਚਲਦਿਆਂ ਮੁਲਤਵੀ
ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਵਾਇਰਸ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਦੇ ਚੱਲਦਿਆਂ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਟਰੱਸਟ ਵਲੋਂ ਫ਼ੈਸਲਾ ਕੀਤਾ ਗਿਆ …
Read More »ਸਾਬਕਾ ਉਲੰਪੀਅਨ ਤੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ
ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ ਚੰਡੀਗੜ੍ਹ : ਭਾਰਤੀ ਹਾਕੀ ਦੇ ਸ਼ਾਹਸਵਾਰ ਅਤੇ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ (97) ਨੇ ਮੁਹਾਲੀ ਵਿਚਲੇ ਫੋਰਟਿਸ ਹਸਪਤਾਲ ਵਿਖੇ ਸੋਮਵਾਰ ਨੂੰ ਸਵੇਰੇ 6:17 ਵਜੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ …
Read More »ਵਿਦੇਸ਼ਾਂ ਤੋਂ ਭਾਰਤ ਗਏ ਐਨ ਆਰ ਆਈਜ਼ ਹੋਟਲਾਂ ‘ਚ ਕੱਟ ਰਹੇ ਕੈਦ ਵਾਲੀ ਜ਼ਿੰਦਗੀ!
ਡਾ. ਪਿਆਰੇ ਲਾਲ ਗਰਗ ਨੇ ਸੁਣਾਈ ਗਾਥਾ, ਕਿ ਕਿਵੇਂ ਹੋਟਲਾਂ ਵਾਲੇ 20 ਰੁਪਏ ਦੀ ਪਾਣੀ ਵਾਲੀ ਬੋਤਲਾਂ ਅੱਸੀਆਂ ਨੂੰ ਮੜ੍ਹ ਰਹੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਹੋਟਲਾਂ ਵਿੱਚ ਇਕਾਂਤਵਾਸ ਕੀਤੇ ਪੰਜਾਬੀਆਂ ਨੂੰ ਔਖ ਭਰੇ ਦਿਨ ਹੀ ਨਹੀਂ ਦੇਖਣੇ ਪੈ ਰਹੇ ਸਗੋਂ ਮਹਿੰਗਾ ਮੁੱਲ ਵੀ ਤਾਰਨਾ ਪੈਂਦਾ ਹੈ। ਅਮਰੀਕਾ ਤੋਂ ਪੰਜਾਬ ਆ …
Read More »ਕੈਪਟਨ ਨੇ ਮੁੱਖ ਸਕੱਤਰ ਨੂੰ ਬਚਾਇਆ, ਮੁਆਫ਼ੀ ਨਾਲ ਮਾਮਲਾ ਨਿਬੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਬਨਿਟ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਸਕਤਰ ਕਰਨ ਅਵਤਾਰ ਸਿੰਘ ਨੇ ਸਾਰੇ ਮੰਤਰੀਆਂ ਤੋਂ ਸਮੂਹਿਕ ਮੁਆਫ਼ੀ ਮੰਗ ਕੇ ਮਾਮਲਾ ਨਿਬੇੜ ਦਿੱਤਾ। ਇੰਝ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੇ ਪਸੰਸੀਦਾ ਅਧਿਕਾਰੀ ਨੂੰ ਬਚਾਅ ਲਿਆ, ਉਥੇ ਹੀ ਰੁੱਸੇ ਮੰਤਰੀਆਂ ਨੂੰ ਲੰਚ ‘ਤੇ ਬੁਲਾ ਕੇ ਮਨਾ ਲਿਆ। ਇਸ …
Read More »