Breaking News
Home / 2020 / May (page 25)

Monthly Archives: May 2020

ਪੰਜਾਬੀਆਂ ਵੱਲੋਂ ਕੋਵਿਡ-19 ਦੀ ਲੜਾਈ ‘ਚ ਪਾਏ ਜਾ ਰਹੇ ਯੋਗਦਾਨ ‘ਤੇ ਮਾਣ : ਫੈਡਰਲ ਮੰਤਰੀ ਅਨੀਤਾ ਆਨੰਦ

ਕੈਨੇਡਾ ਕੋਲ ਹੁਣ ਮੈਡੀਕਲ ਸਮਾਨ ਦੀ ਵਾਧੂ ਸਪਲਾਈ ਉਪਲਬਧ ਹੈ ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡਾ ਦੀ ਪਬਲਿਕ ਸਰਵਿਸਿਜ ਅਤੇ ਖਰੀਦੋ-ਫਰੋਖ਼ਤ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਇਸ ਸਮੇਂ ਕਰੋਨਾ ਵਾਇਰਸ ਨਾਲ ਲੜਣ ਲਈ ਲੋੜੀਂਦੀ ਮੈਡੀਕਲ ਸਪਲਾਈ ਦਾ ਪੂਰਾ ਬੰਦੋਬਸਤ ਹੈ ਅਤੇ ਇਸ ਨੂੰ ਵੱਖ-ਵੱਖ ਸੂਬਿਆਂ ਤੱਕ ਤੁਰੰਤ ਮੁਹੱਈਆ …

Read More »

ਕਰੋਨਾ ਦੇ ਕਹਿਰ ‘ਚ ਕੈਨੇਡਾ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, 9 ਬਿਲੀਅਨ ਡਾਲਰ ਦੇ ਪੈਕੇਜ ਨੂੰ ਸੰਸਦ ਦੀ ਪ੍ਰਵਾਨਗੀ

ਓਟਾਵਾ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 9 ਅਰਬ ਕੈਨੇਡੀਅਨ ਡਾਲਰ (ਲਗਪਗ 6.4 ਬਿਲੀਅਨ ਡਾਲਰ) ਦਾ ਐਮਰਜੈਂਸੀ ਪ੍ਰੋਗਰਾਮ ਕੈਨੇਡਾ ਰੈਵੇਨਿਊ ਏਜੰਸੀ ਦੀ ਵੈੱਬਸਾਈਟ ‘ਤੇ ਪਾਇਆ ਜਾਵੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਬਿਨੈ ਕਰਨ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਜਾਰੀ …

Read More »

ਓਨਟਾਰੀਓ ‘ਚ 19 ਮਈ ਤੋਂ ਬਹੁਤ ਕੁੱਝ ਖੁੱਲ੍ਹਣ ਜਾ ਰਿਹਾ ਹੈ ਪੜ੍ਹੋ ਸਾਰੀ ਜਾਣਕਾਰੀ

ਟੋਰਾਂਟੋ :ਓਨਟਾਰੀਓ ਸਰਕਾਰ ਨੇ ਮੰਗਲਵਾਰ 19 ਮਈ 2020 ਨੂੰ ਸਵੇਰੇ 12 ਵਜੇ ਤੋਂ ਕਾਫ਼ੀ ਕੁੱਝ ਖੋਲਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕੁੱਝ ਰਾਹਤ ਦੇਣ ਅਤੇ ਨਾਲ ਹੀ ਸਖਤ ਗਾਈਡਲਾਈਨਜ਼ ਦਾ ਪਾਲਣ ਕਰਨ ਦੇ ਲਈ ਵੀ ਕਿਹਾ ਗਿਆ ਹੈ। ਸਭ ਤੋਂ ਪਹਿਲਾਂ ਸਰਾਰ ਨੇ ਰਿਟੇਲਰਜ਼, …

Read More »

ਸ਼ਰਾਬ ਨੇ ਹਿਲਾਈ ਕੈਪਟਨ ਸਰਕਾਰ

ਚੰਨੀ ਨੇ ਤ੍ਰਿਪਤ ਰਜਿੰਦਰ ਬਾਜਵਾ ‘ਤੇ ਲਾਇਆ ਧਮਕੀ ਦੇਣ ਦਾ ਦੋਸ਼ ਚੰਡੀਗੜ੍ਹ : ਕਰੋਨਾ ਕਾਰਨ ਭਾਰਤ ‘ਚ ਹੋਈ ਤਾਲਾਬੰਦੀ ਦੇ ਚਲਦਿਆਂ ਪੰਜਾਬ ਸੂਬੇ ‘ਚ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਅਫ਼ਸਰਸ਼ਾਹੀ ਵਿਚ ਤਲਖੀ ਇਸ ਕਦਰ ਵਧੀ ਕਿ ਜਿਸ ਨੇ ਕੈਪਟਨ ਸਰਕਾਰ …

Read More »

ਕਰੋਨਾ ਦਾ ਕਹਿਰ : ਅਗਲੇ ਛੇ ਮਹੀਨਿਆਂ ‘ਚ ਪੰਜ ਸਾਲ ਤੱਕ ਦੀ ਉਮਰ ਦੇ ਢਾਈ ਲੱਖ ਤੋਂ ਵੱਧ ਬੱਚਿਆਂ ਦੀ ਹੋ ਸਕਦੀ ਹੈ ਮੌਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਕਾਰਨ ਪੂਰੀ ਦੁਨੀਆਂ ‘ਚ ਆਮ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਹੁਤ ਸਾਰੇ ਦੇਸ਼ਾਂ ‘ਚ ਲੌਕਡਾਊਨ ਕਾਰਨ ਭੋਜਨ ਦੀ ਉਪਲੱਬਧਤਾ ‘ਚ ਵੀ ਕਮੀ ਆਈ ਹੈ। ਇਸ ਕਾਰਨ ਮਾਂ ਤੇ ਬੱਚੇ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਅਮਰੀਕਾ ਦੀ ਜੌਨ ਹੌਪਕਿਨਜ਼ ਯੂਨੀਵਰਸਿਟੀ …

Read More »

ਦੇਸ਼ ਵਿਚ ਰਾਸ਼ਟਰੀ ਸਰਕਾਰ ਦਾ ਗਠਨ ਹੋਵੇ

ਗੁਰਮੀਤ ਸਿੰਘ ਪਲਾਹੀ ਅੱਜ ਦੇਸ਼ ਦੇ ਸਾਹਮਣੇ ਕੋਰੋਨਾ ਆਫ਼ਤ ਦੀ ਜੋ ਸਮੱਸਿਆ ਹੈ, ਉਹ ਬਹੁਤ ਵੱਡੀ ਹੋ ਗਈ ਹੈ, ਜਿਸ ਨੂੰ ਕੋਈ ਇਕੱਲਾ ਇਕਹਰਾ ਨੇਤਾ ਸੰਭਾਲ ਨਹੀਂ ਸਕਦਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾ ਮੁਕਤ) ਮਾਰਕੰਡੇ ਕਾਟਜੂ ਨੇ ਸੁਝਾਇਆ ਹੈ ਕਿ ਹੁਣ ਦੇਸ਼ ਵਿੱਚ ਕਿਸੇ ਇੱਕ ਪਾਰਟੀ ਦੀ ਨਹੀਂ, …

Read More »

ਹਰ ਕੰਮ ਕਰਵਾਉਣ ਲਈ ਸਿਆਸਤਦਾਨਾਂ ਦੀ ਸ਼ਿਫਾਰਸ਼ ਦੀ ਕਿਉਂ ਪੈਂਦੀ ਹੈ ਲੋੜ?

ਸੂਬੇ ਦੇ ਵੋਟਰਾਂ ਦੁਆਰਾ ਚੁਣੇ ਜਾਂਦੇ ਵਿਧਾਨ ਸਭਾ ਅਤੇ ਲੋਕ ਸਭਾ ਮੈਂਬਰਾਂ ਦਾ ਮੁੱਖ ਕੰਮ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਵਿਕਾਸ ਕਰਵਾਉਣਾ ਹੁੰਦਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਸਰਕਾਰ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਹੱਲ ਹੋ ਸਕਦੇ । ਪਰ ਰਾਜ ਦੇ ਲੋਕ ਚੁਣੇ …

Read More »

‘ਅਨਮੋਲ ਹੀਰੇ’ ਕਰਮ ਸਿੰਘ ਪੂਨੀਆ ਨੂੰ ਸ਼ਰਧਾਂਜਲੀ ਦੇ ਦੋ ਸ਼ਬਦ …

ਕਰੋਨਾ ਦਾ ਕਹਿਰ ਚਾਰੇ ਪਾਸੇ ਵਰਤ ਰਿਹਾ ਏ ਤੇ ਇਹ ਕਈ ਬੇਸ਼-ਕੀਮਤੀ ਹੀਰੇ ਸਾਥੋਂ ਸਦਾ ਲਈ ਜੁਦਾ ਕਰ ਰਿਹਾ ਏ। ਅਜਿਹੇ ਹੀਰਿਆਂ ਵਿਚ ਹੀ ਸ਼ਾਮਲ ਹੈ, ਬਰੈਂਪਟਨ ਤੇ ਮਿਸੀਸਾਗਾ ਦਾ ઑਅਨਮੋਲ ਹੀਰਾ਼, ਕਰਮ ਸਿੰਘ ਪੂਨੀਆ। ਕੇਵਲ ਬਰੈਂਪਟਨ ਤੇ ਮਿਸੀਸਾਗਾ ਦਾ ਹੀ ਨਹੀਂ, ਸਗੋਂ ਉਹ ਤਾਂ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਦਾ …

Read More »

ਨਵੀਆਂ ਖੋਜਾਂ-ਨਵੇਂ ਤੱਥ : ਅਜਬ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ

ਡਾ. ਡੀ ਪੀ ਸਿੰਘ 416-859-1856 ਸਾਡਾ ਸੂਰਜ ਇਕ ਬਹੁਤ ਹੀ ਰਹੱਸਮਈ ਤਾਰਾ ਹੈ। ਇਸ ਵਿਖੇ ਵਾਪਰ ਰਹੀਆਂ ਅਜਬ ਕ੍ਰਿਆਵਾਂ ਕਾਰਣ ਹੀ ਸੂਰਜੀ ਧੱਬਿਆਂ ਦਾ ਵਰਤਾਰਾ ਜਨਮ ਲੈਂਦਾ ਹੈ। ਸੂਰਜੀ ਧੱਬਾ ਸੂਰਜ ਉੱਤੇ ਅਜਿਹੇ ਖੇਤਰ ਨੂੰ ਕਿਹਾ ਜਾਦਾ ਹੈ ਜਿਸ ਦਾ ਤਾਪਮਾਨ ਇਸ ਦੇ ਆਲੇ ਦੁਆਲੇ ਦੇ ਖੇਤਰ ਨਾਲੋਂ ਘੱਟ ਹੁੰਦਾ …

Read More »