ਓਟਵਾ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬੋਰਡ ਆਫ ਦ ਕੰਸਰਵੇਟਿਵ ਫੰਡ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਸਰਵੇਟਿਵ ਫੰਡ ਪਾਰਟੀ ਦੇ ਫਾਇਨਾਂਸਿਜ਼ ਅਤੇ ਫੰਡਰੇਜ਼ਿੰਗ ਲਈ ਜ਼ਿੰਮੇਵਾਰ ਹੈ ਤੇ ਇਸ ਦੀ ਨਿਗਰਾਨੀ ਸੀਨੀਅਰ ਕੰਸਰਵੇਟਿਵਜ਼ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਪਾਰਟੀ ਦੇ ਬੁਲਾਰੇ ਕੋਰੀ ਹੈਨ …
Read More »Monthly Archives: January 2020
ਲਿਬਰਲ ਉਨਟਾਰੀਓ ‘ਚ ਵੀ ਹੋਣ ਲੱਗੇ ਮਜ਼ਬੂਤ
ਸਰਵੇਖਣ ‘ਚ ਹੋਇਆ ਖੁਲਾਸਾ ਲਿਬਰਲ ਮੂਹਰੇ ਅਤੇ ਗਰੀਨ ਪਾਰਟੀ ਸਭ ਤੋਂ ਪਿੱਛੇ ਓਨਟਾਰੀਓ : ਉਨਟਾਰੀਓ ਵਿਚ ਸੱਤਾਧਾਰੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਮੁਕਾਬਲੇ ਲਿਬਰਲ ਅੱਗੇ ਚੱਲ ਰਹੇ ਹਨ। ਪੋਲਾਰਾ ਸਟਰੈਟੇਜਿਕ ਇਨਸਾਈਟਸ ਸਰਵੇਖਣ ਅਨੁਸਾਰ, ਇਸ ਸਮੇਂ ਲਿਬਰਲ 33 ਫੀਸਦੀ, ਟੋਰੀਜ਼ 29 ਫੀਸਦੀ ਤੇ ਐਨਡੀਪੀ 27 ਫੀਸਦੀ ਉੱਤੇ ਚੱਲ ਰਹੇ ਹਨ ਜਦਕਿ ਗ੍ਰੀਨ …
Read More »ਟੋਰਾਂਟੋ ਤੋਂ ਦਿੱਲੀ ਸਿੱਧੀ ਫਲਾਈਟ ਮਾਰਚ ਵਿੱਚ ਸ਼ੁਰੂ ਹੋਵੇਗੀ
ਹਫ਼ਤੇ ‘ਚ 3 ਵਾਰ ਵਾਲੀ ਸਿੱਧੀ ਉਡਾਣ 29 ਮਾਰਚ ਤੋਂ ਭਰੇਗੀ ਰੋਜ਼ਾਨਾ ਉਡਾਰੀ ਟੋਰਾਂਟੋ : ਏਅਰ ਇੰਡੀਆ ਦੁਆਰਾ ਮਾਰਚ ਮਹੀਨੇ ਤੋਂ ਟੋਰਾਂਟੋ ਤੇ ਨਵੀਂ ਦਿੱਲੀ ਵਿਚਾਲੇ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾਂ ਇਹ ਸਰਵਿਸ ਹਫਤੇ ਵਿਚ ਤਿੰਨ ਵਾਰ ਹੁੰਦੀ ਸੀ, ਪਰ ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ 29 …
Read More »ਸਟੈਟਿਸਟਿਕਸ ਦੇ ਮੁਤਾਬਕ ਕੈਨੇਡੀਅਨ ਆਰਥਿਕਤਾ ‘ਚ 35000 ਤੋਂ ਜ਼ਿਆਦਾ ਨੌਕਰੀਆਂ ਵਿੱਚ ਵਾਧਾ
ਫੈੱਡਰਲ ਲਿਬਰਲ ਸਰਕਾਰ ਇਕਾਨਮੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਵਚਨਬੱਧ : ਸੋਨੀਆ ਸਿੱਧੂ ਟੋਰਾਂਟੋ : ਕੈਨੇਡੀਅਨ ਆਰਥਿਕਤਾ ਨੇ ਪਿਛਲੇ ਮਹੀਨੇ ਦਸੰਬਰ ਵਿੱਚ 35,200 ਨੌਕਰੀਆਂ ਵਿਚ ਵਾਧਾ ਦਰਜ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਸਾਲ ਦੇ ਆਖਰੀ ਮਹੀਨੇ ਬੇਰੁਜ਼ਗਾਰੀ ਦੀ ਦਰ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਫੈਡਰਲ ਏਜੰਸੀ …
Read More »ਭਾਰਤੀ ਕੌਂਸਲੇਟ ਜਨਰਲ ਵੱਲੋਂ ਕੈਂਪ 18 ਨੂੰ
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਆਪਣੇ ਨਿਆਂਇਕ ਖੇਤਰ ਵਿੱਚ ਭਾਰਤੀ-ਕੈਨੇਡੀਆਈ ਅਤੇ ਭਾਰਤੀ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਣ ਲਈ ਜੀਟੀਏ ਅਤੇ ਇਸਦੇ ਬਾਹਰੀ ਇਲਾਕਿਆਂ ਵਿੱਚ ਹਰ ਮਹੀਨੇ ਕੈਂਪ ਲਗਾਉਂਦਾ ਹੈ। ਇਸ ਤਹਿਤ ਇਸ ਸਾਲ ਦਾ ਬਰੈਂਪਟਨ ਵਿੱਚ ਪਹਿਲਾਂ ਕੈਂਪ 18 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ …
Read More »’84 ਸਿੱਖ ਕਤਲੇਆਮ : ਕੇਂਦਰ ਵਲੋਂ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ਮਨਜ਼ੂਰ
ਦੋਸ਼ੀ ਪੁਲਿਸ ਮੁਲਾਜ਼ਮ ਵੀ ਬਖਸ਼ੇ ਨਹੀਂ ਜਾਣਗੇ ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ 1984 ਦੇ ਸਿੱਖ ਕਤਲੇਆਮ ਦੇ 186 ਕੇਸਾਂ ਦੀ ਜਾਂਚ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ ਐੱਨ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਦੀਆਂ ਸਿਫ਼ਾਰਸ਼ਾਂ ਮੰਨ …
Read More »ਨਾਗਰਿਕਤਾ ਬਿੱਲ ਖਿਲਾਫ ਨਿੱਤਰੀਆਂ ਵਿਰੋਧੀ ਧਿਰਾਂ
ਸੀਏਏ ਅਤੇ ਐਨਪੀਆਰ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਨਵੀਂ ਦਿੱਲੀ : ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਨੇ ਸੋਧੇ ਨਾਗਰਿਕਤਾ ਐਕਟ (ਸੀਏਏ) ਨੂੰ ਵਾਪਸ ਲੈਣ ਅਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਾਰੀਆਂ ਗਤੀਵਿਧੀਆਂ …
Read More »ਐਨਸੀਆਰ ਦੀ ਕੋਈ ਲੋੜ ਨਹੀਂ : ਨਿਤੀਸ਼ ਕੁਮਾਰ
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਮੁਲਕ ਭਰ ‘ਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਲਾਗੂ ਕੀਤਾ ਜਾਣਾ ‘ਬੇਲੋੜਾ’ ਹੈ ਅਤੇ ਇਸ ਦੀ ਕੋਈ ‘ਤੁਕ’ ਨਹੀਂ ਹੈ। ਵਿਧਾਨ ਸਭਾ ‘ਚ ਬੋਲਦਿਆਂ ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਲਈ ਸਿਧਾਂਤਕ ਤੌਰ ‘ਤੇ …
Read More »ਨਿਰਭਯਾ ਮਾਮਲੇ ‘ਚ ਤਿਹਾੜ ਜੇਲ੍ਹ ਨੇ ਕਿਹਾ
22 ਜਨਵਰੀ ਨੂੰ ਚਾਰਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਫਾਂਸੀ ਨਵੀਂ ਦਿੱਲੀ : ਨਿਰਭਯਾ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਇੱਕ ਦੋਸ਼ੀ ਮੁਕੇਸ਼ ਕੁਮਾਰ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਦੋਸ਼ੀਆਂ ਨੂੰ 22 ਜਨਵਰੀ …
Read More »ਸ੍ਰੀਨਗਰ ‘ਚ ਅੱਤਵਾਦੀਆਂ ਦੀ ਮੱਦਦ ਕਰਦਾ ਡੀ.ਐਸ.ਪੀ. ਗ੍ਰਿਫਤਾਰ
ਦੋ ਅੱਤਵਾਦੀਆਂ ਨੂੰ ਕਾਰ ਰਾਹੀਂ ਕਸ਼ਮੀਰ ‘ਚੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ ਦਵਿੰਦਰ ਸਿੰਘ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਪੁਲਿਸ ਨੇ ਸ੍ਰੀਨਗਰ ਦੇ ਹਵਾਈ ਅੱਡੇ ‘ਤੇ ਰੱਖਿਆ ਟੁਕੜੀ ‘ਚ ਤਾਇਨਾਤ ਇੱਕ ਡੀਐੱਸਪੀ ਨੂੰ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਪੁਲਿਸ ਅਧਿਕਾਰੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ …
Read More »