ਬਰੈਂਪਟਨ : ਸਾਊਥਵੈਸਟ ਬਰੈਂਪਟਨ ਵਿਖੇ ਬਰੈਂਪਟਨ ਲਾਇਬ੍ਰੇਰੀ ਦੀ ਅੱਠਵੀਂ ਬਰਾਂਚ ਸ਼ੁਰੂ ਹੋਈ। ਲਾਇਨਹੁੱਡ ਮਾਰਕੀਟਪਲੇਸ ਵਿਖੇ ਸਥਿਤ ਇਸ ਲਾਇਬ੍ਰੇਰੀ ਵਿੱਚ ਨਵਾਂ ਅਰਲੀਓਨ ਚਾਈਲਡ ਅਤੇ ਫੈਮਿਲੀ ਸੈਂਟਰ ਸ਼ੁਰੂ ਹੋਇਆ। ਅਰਲੀਓਨ ਚਾਈਲਡ ਅਤੇ ਫੈਮਿਲੀ ਸੈਂਟਰ ਨੂੰ ਬ੍ਰਿਜਵੇਅ ਫੈਮਿਲੀ ਸੈਂਟਰ ਵੱਲੋਂ ਚਲਾਇਆ ਜਾ ਰਿਹਾ ਹੈ। 0-6 ਸਾਲ ਦੇ ਬੱਚਿਆਂ ਲਈ ਇੱਥੋਂ ਲਾਇਬ੍ਰੇਰੀ ਸਮੱਗਰੀ ਲਈ …
Read More »Yearly Archives: 2020
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਪੁਰਬ 2 ਫਰਵਰੀ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਜ਼ਿਲ੍ਹਾ ਨਵਾਂ ਸ਼ਹਿਰ ਨਿਵਾਸੀਆਂ ਵਲੋਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਗੁਰਦੁਆਰਾ ਗੁਰੁ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ, ਬਰੈਂਪਟਨ ਵਿਖੇ 31 ਜਨਵਰੀ ਦਿਨ ਸ਼ੁਕਰਵਾਰ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 2 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ …
Read More »ਸਲਾਨਾ ਕੀਰਤਨ ਮੁਕਾਬਲੇ 2 ਫਰਵਰੀ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਵੱਲੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਅਤੇ ਸਲਾਨਾ ਧਾਰਮਿਕ ਸਮਾਗਮ 2 ਫਰਵਰੀ ਐਤਵਾਰ ਨੂੰ ਬਾਅਦ ਦੁਪਿਹਰ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗੁਰਦੁਆਰਾ ਜੋਤ ਪ੍ਰਕਾਸ਼ (ਸਨਪੈੱਕ ਰੋਡ ਬਰੈਂਪਟਨ) ਵਿਖੇ ਕਰਵਾਏ ਜਾ ਰਹੇ ਹਨ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ …
Read More »‘ਆਪ’ ਦੇ ਟੋਰਾਂਟੋ ਵਲੰਟੀਅਰਜ਼ ਦੀ ਮੀਟਿੰਗ ਹੋਈ
ਦਿੱਲੀ ਵਿਧਾਨ ਸਭਾ ਦੀ ਚੋਣ ਸਬੰਧੀ ਕੀਤੀਆਂ ਗਈਆਂ ਵਿਚਾਰਾਂ ਬਰੈਂਪਟਨ/ ਬਾਸੀ ਹਰਚੰਦ : ਪਿਛਲੇ ਦਿਨੀਂઠ ਆਮ ਆਦਮੀ ਪਾਰਟੀ (ਆਪ) ਟੋਰਾਂਟੋ ਦੇ ਵਲੰਟੀਅਰਜ਼ ਦੀ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ। ਇਸ ਮੀਟਿੰਗ ਦਾ ਏਜੰਡਾ ਦਿੱਲੀ ਵਿਧਾਨ ਸਭਾ (ਭਾਰਤ) ਦੀਆਂઠ ਚੋਣਾਂ ਬਾਰੇ ਵਿਚਾਰ ਵਟਾਂਦਰਾ ਕਰਨ ਬਾਰੇ ਉਲੀਕਿਆ ਗਿਆ ਸੀ। ਇਸ ਮੀਟਿੰਗ ਵਿੱਚ ਭਾਰਤ …
Read More »ਸੋਨੀਆ ਸਿੱਧੂ ਨੇ ਰਾਇਰਸਨ ਸਾਇਬਰ ਸਕਿਉਰਿਟੀ ਪ੍ਰੋਗਰਾਮ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਕੀਤਾ ਸੰਬੋਧਨ
ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਰੈਂਪਟਨ ਵਿੱਚ ਰਾਇਰਸਨ ਸਾਇਬਰ ਸਕਿਉਰਿਟੀ ਕੈਟਾਲਿਸਟ ਹੱਬ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪ੍ਰੋਗਰਾਮ ‘ਐਕਸਲਰੇਟਡ ਸਾਇਬਰ ਸਕਿਉਰਿਟੀ ਟ੍ਰੇਨਿੰਗ’ ਓਰੀਐਂਟੇਸ਼ਨ ਸੈਸ਼ਨ ਵਿੱਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ। ਐਮ.ਪੀ ਸਿੱਧੂ ਨੇ ਫੈਡਰਲ ਸਰਕਾਰ ਵੱਲੋਂ ਨੌਜਵਾਨਾਂ ਤੇ ਕਾਰੋਬਾਰਾਂ ਨੂੰ ਨੌਕਰੀਆਂ …
Read More »ਡੋਨਾਲਡ ਟਰੰਪ ਨੂੰ ਅਹੁਦੇ ਤੋਂ ਹਟਾਇਆ ਜਾਵੇ
ਮਹਾਦੋਸ਼ ‘ਤੇ ਚਰਚਾ ਵਿਚ ਵਿਰੋਧੀ ਧਿਰ ਦੀ ਮੰਗ ੲ ਰਾਸ਼ਟਰਪਤੀ ਨੇ ਕਿਹਾ – ਪ੍ਰਕਿਰਿਆ ਝੂਠੀ ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਵਿਚ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਟਾਉਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਰੱਖੀ। ਪ੍ਰਤੀਨਿਧ ਸਭਾ ਤੋਂ ਮਹਾਦੋਸ਼ ਮਤੇ ਨੂੰ ਲੈ ਕੇ ਆਏ ਡੈਮੋਕਰੇਟ …
Read More »ਬਾਸਕਟਬਾਲ ਖਿਡਾਰੀ ਕੋਬੇ ਦੀ ਹੈਲੀਕਾਪਟਰ ਹਾਦਸੇ ਦੌਰਾਨ ਮੌਤ
ਲਾਸ ਏਂਜਲਸ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਕੋਬੇ ਬਰਾਇੰਟ ਦੀ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਪੂਰਾ ਖੇਡ ਜਗਤ, ਮੀਡੀਆ ਅਤੇ ਹਾਲੀਵੁੱਡ ਸਦਮੇ ਵਿੱਚ ਹਨ। ਇਸ ਹਾਦਸੇ ਵਿੱਚ ਉਸ ਦੀ 13 ਸਾਲ ਦੀ ਧੀ ਅਤੇ ਹੈਲੀਕਾਪਟਰ ‘ਚ …
Read More »ਗਰਭਵਤੀ ਔਰਤਾਂ ਨੂੰ ਅਮਰੀਕਾ ਆਉਣੋਂ ਰੋਕਣ ਲਈ ਨਵੇਂ ਨਿਯਮ ਲਾਗੂ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਅਮਰੀਕੀ ਵਿਦੇਸ਼ ਵਿਭਾਗ ਨੇ ਗਰਭਵਤੀ ਔਰਤਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਵੀਜ਼ਾ ਅਧਿਕਾਰੀਆਂ ਨੂੰ ਹੋਰ ਅਧਿਕਾਰ ਦਿੱਤੇ ਹਨ। ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੈਰ ਸਪਾਟੇ ਤਹਿਤ ਆਉਦੀਆਂ ਗਰਭਵਤੀ ਔਰਤਾਂ ਨੂੰ ਵੀਜ਼ਾ ਦੇਣਾ ਬੰਦ ਕਰੇ ਕਿਉਂਕਿ ‘ਬਰਥ ਟੂਰਿਜ਼ਮ’ ਦਾ ਮਕਸਦ ਆਪਣੇ ਬੱਚਿਆਂ ਲਈ ਅਮਰੀਕੀ ਨਾਗਰਿਕਤਾ …
Read More »ਵਧਦੀ ਬੇਰੁਜ਼ਗਾਰੀ ਨੂੰ ਨਜ਼ਰਅੰਦਾਜ਼ ਕਰ ਰਹੀ ਭਾਰਤ ਸਰਕਾਰ
ਭਾਰਤ ਸਰਕਾਰ ਦਾ ਸਾਲ 2020-21 ਦਾ ਸਾਲਾਨਾ ਬਜਟ 1 ਫਰਵਰੀ ਨੂੰ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। ਦੇਸ਼ ਦੇ ਗ਼ਰੀਬ-ਅਮੀਰ, ਹਰ ਨਾਗਰਿਕ ਲਈ ਬਜਟ ਵੱਡੀ ਅਹਿਮੀਅਤ ਰੱਖਦਾ ਹੈ। ਸਰਕਾਰ ਤੋਂ ਨਾਗਰਿਕਾਂ ਨੂੰ ਉਮੀਦਾਂ-ਆਸਾਂ ਹੁੰਦੀਆਂ ਹਨ ਕਿ ਗ਼ਰੀਬ ਲੋਕਾਂ ਲਈ ਮਹਿੰਗਾਈ ਦਰ ਘਟਾਈ ਜਾਵੇ ਅਤੇ ਸਹੂਲਤਾਂ ਦਾ ਐਲਾਨ ਕੀਤਾ …
Read More »ਕਮਿਊਨਿਟੀ ਸੁਰੱਖਿਆ ਲਈ ਖਰਚੇ ਜਾਣਗੇ 20 ਮਿਲੀਅਨ ਡਾਲਰ
ਪੀਲ ਪੁਲਿਸ ਉਕਤ ਨਿਵੇਸ਼ ਨਾਲ ਬੰਦੂਕਾਂ, ਗਿਰੋਹਾਂ ਆਦਿ ਨਾਲ ਨਜਿੱਠਣ ਲਈ ਤੇ ਗਲੀਆਂ ਮੁਹੱਲਿਆਂ ਨੂੰ ਸੁਰੱਖਿਅਤ ਬਣਾਉਣ ਲਈ ਨਿਭਾਏਗੀ ਭੂਮਿਕਾ ਮਿਸੀਸਾਗਾ : ਉਨਟਾਰੀਓ ਸਰਕਾਰ ਪੁਲਿਸ ਅਫਸਰਾਂ ਨੂੰ ਕਮਿਊਨਿਟੀ ਪੁਲਿਸਿੰਗ ਵਧਾਉਣ, ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਦਾ ਸਾਹਮਣਾ ਕਰਨ ਅਤੇ ਗਲੀਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਉਪਕਰਣ ਅਤੇ ਸਾਧਨ ਪ੍ਰਦਾਨ ਕਰਨ …
Read More »