ਭਾਈਚਾਰਕ ਸਾਂਝ ਦੇ ਨਾਅਰਿਆਂ ਨਾਲ ਧਰਨੇ ਦੀ ਸ਼ਾਨੋ-ਸ਼ੌਕਤ ਬਰਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ‘ਹਿੰਦੂ, ਮੁਸਲਿਮ, ਸਿੱਖ, ਇਸਾਈ-ਆਪਸ ‘ਚ ਹਨ ਭਾਈ-ਭਾਈ’ ਦੇ ਗੂੰਜਦੇ ਨਾਅਰਿਆਂ ਦੌਰਾਨ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 15 ਦਸੰਬਰ ਤੋਂ ਲਾਇਆ ਧਰਨਾ ਪੂਰੀ ਸ਼ਾਨੋ-ਸ਼ੌਕਤ ਨਾਲ ਜਾਰੀ ਹੈ। ਮੰਗਲਵਾਰ ਨੂੰ ਪੰਜਾਬ ਤੋਂ ਪਹੁੰਚੇ ਆਗੂਆਂ …
Read More »Yearly Archives: 2020
ਹੁਣ ਮੱਧ ਪ੍ਰਦੇਸ਼ ਵਿਚ ਵੀ ਪਾਸ ਹੋਇਆ ਸੀ.ਏ.ਏ. ਵਿਰੋਧੀ ਮਤਾ
ਨਾਗਰਿਕਤਾ ਕਾਨੂੰਨ ਖਿਲਾਫ ਮਤਾ ਪਾਸ ਕਰਨ ਵਾਲਾ 7ਵਾਂ ਸੂਬਾ ਬਣਿਆ ਮੱਧ ਪ੍ਰਦੇਸ਼ ਨਵੀਂ ਦਿੱਲੀ : ਮੱਧ ਪ੍ਰਦੇਸ਼ ਸਰਕਾਰ ਨੇ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਤਾ ਪਾਸ ਕਰ ਦਿੱਤਾ ਹੈ। ਇਸਦੇ ਨਾਲ ਹੀ ਐਨ.ਪੀ.ਆਰ. ਵਿਚ ਵੀ ਸੋਧ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ, ਕੇਰਲਾ, ਪੱਛਮੀ …
Read More »ਪੰਜਾਬ ਦੀ ਸਿਆਸਤ ‘ਚ ਉਭਰ ਰਹੀ ਨਵੀਂ ਸਫ਼ਬੰਦੀ
ਜਗਤਾਰ ਸਿੰਘ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਦੋ ਦਹਾਕੇ ਪੁਰਾਣੇ ਸਿਆਸੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਤੋਂ ਵਿੱਥ ਬਣਾ ਕੇ ਚੱਲਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੀਂ ਸਫ਼ਬੰਦੀ ਬਣਨ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਚ ਅਕਾਲੀ ਦਲ ਨੂੰ ਦਿੱਤੇ ਸਖ਼ਤ ਝਟਕੇ ਮਗਰੋਂ ਇਨ੍ਹਾਂ …
Read More »ਭਾਰਤ ਵਿਚ ਵਧ ਰਿਹਾ ਆਰਥਿਕ ਪਾੜਾ
ਡਾ. ਗਿਆਨ ਸਿੰਘ 20 ਜਨਵਰੀ, 2020 ਨੂੰ ਸਵਿਟਰਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਚ ਵਰਲਡ ਇਕਨੋਮਿਕ ਫੋਰਮ ਦੀ 50ਵੀਂ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕੌਮਾਂਤਰੀ ਸੰਸਥਾ ਔਕਸਫੈਮ ਜਿਸ ਦਾ ਮੁੱਖ ਟੀਚਾ ਕੌਮਾਂਤਰੀ ਗ਼ਰੀਬੀ ਨੂੰ ਘਟਾਉਣਾ ਹੈ, ਨੇ ਦੁਨੀਆਂ ਵਿਚ ਵਧ ਰਹੇ ਆਰਥਿਕ ਪਾੜੇ ਬਾਰੇ ਰਿਪੋਰਟ ‘ਟਾਈਮ ਟੂ ਕੇਅਰ’ ਜਾਰੀ ਕੀਤੀ ਹੈ। …
Read More »ਢੱਡਰੀਆਂ ਵਾਲੇ ਦਾ ਮਾਮਲਾ ਭਖਿਆ
ਮੈਂ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗਾ : ਰਣਜੀਤ ਸਿੰਘ ਢੱਡਰੀਆਂ ਵਾਲਾ ਪਟਿਆਲਾ/ਬਿਊਰੋ ਨਿਊਜ਼ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਦਿਆਂ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੋਣਗੇ, ਸਗੋਂ ਸੱਚ ਲਈ ਪਹਿਰੇਦਾਰੀ ਕਰਦੇ …
Read More »ਪੰਜਾਬ ਦੀ ਆਰਥਿਕ ਹਾਲਤ ਵਿਗੜੀ ਵਿਭਾਗਾਂ ‘ਚੋਂ ਮੁਲਾਜ਼ਮਾਂ ਦੀ ਹੋਵੇਗੀ ਛਾਂਟੀ
ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਸੂਬੇ ‘ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਥਾਂ ਰਾਜ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਸਾਰੇ ਵਿਭਾਗਾਂ ‘ਚੋਂ ਫਾਲਤੂ ਮੁਲਾਜ਼ਮਾਂ ਦੀ ਛਾਂਟੀ ਕਰਨ ‘ਚ ਲੱਗੀ ਹੋਈ ਹੈ। ਅਜਿਹੇ ਮੁਲਾਜ਼ਮਾਂ ਦੀ ਵਿੱਤ ਵਿਭਾਗ ਹੋਰਨਾਂ ਵਿਭਾਗਾਂ ਤੋਂ ਜਾਣਕਾਰੀ ਇਕੱਠੀ ਕਰ ਰਿਹਾ ਹੈ, ਜਿਹੜੇ ਮੁਲਾਜ਼ਮ …
Read More »ਨਿਊਯਾਰਕ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਹੱਤਿਆ
ਨਿਊਯਾਰਕ : ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਗੁਰਦਾਸਪੁਰ ਦੇ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਪਿੰਡ ਭੁੱਲੇਚੱਕ ਦੇ ਇਕ ਨੌਜਵਾਨ ਦੀ ਨਿਊਯਾਰਕ ‘ਚ ਲੁੱਟ ਖੋਹ ਦੀ ਨੀਅਤ ਨਾਲ ਇਕ ਕਾਲੇ ਤੇ ਦੋ ਔਰਤਾਂ ਵਲੋਂ ਸਿਰ ‘ਚ ਰਾਡ ਮਾਰ ਕੇ ਕਤਲ ਕਰ …
Read More »ਪੰਜਾਬ ‘ਚ ਬੇਰੁਜ਼ਗਾਰੀ ਤੇ ਖੇਤੀ ਸੰਕਟ ਕਾਰਨ ਨੌਜਵਾਨ ਵਿਦੇਸ਼ੀਂ ਜਾਣ ਲਈ ਮਜਬੂਰ
ਵਿਦੇਸ਼ ਜਾਣ ਦੇ ਚਾਹਵਾਨ 70 ਫ਼ੀਸਦ ਨੌਜਵਾਨ ਕਿਸਾਨੀ ਪਿਛੋਕੜ ਵਾਲੇ ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਸੰਕਟ, ਰੁਜ਼ਗਾਰ ‘ਚ ਗੁਣਵੱਤਾ ਦੀ ਘਾਟ ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ ਵਿਦੇਸ਼ ਉਡਾਰੀ ਮਾਰਨ ਲਈ ਮਜਬੂਰ ਕਰ ਰਹੇ ਹਨ। ਇਕ ਹਾਲੀਆ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾ ਰਹੇ ਨੌਜਵਾਨਾਂ ਵਿਚੋਂ 70 ਫ਼ੀਸਦ ਕਿਸਾਨੀ ਪਿਛੋਕੜ …
Read More »‘ਪੰਖੇਰੂ’ ਮੈਗਜ਼ੀਨ ਦੇ ਸਿਲਵਰ ਜੁਬਲੀ ਮੌਕੇ ਉੱਤੇ ਵਿਸ਼ੇਸ਼
ਬਾਲ-ਸਾਹਿਤ ਮੈਗਜ਼ੀਨ ‘ਪੰਖੇਰੂ’ – ਜਨਾਬ ਅਸ਼ਰਫ਼ ਸੁਹੇਲ ਅਤੇ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਦੇ ਵਿੱਲਖਣ ਯੋਗਦਾਨ ਦਾ ਪ੍ਰਤੀਕ ਡਾ. ਡੀ ਪੀ ਸਿੰਘ 416-859-1856 ਬਾਲਾਂ ਦਾ ਮਾਸਿਕ ਰਸਾਲਾ ‘ਪੰਖੇਰੂ’, ਜਨਾਬ ਅਸ਼ਰਫ ਸੁਹੇਲ ਦੀ ਰਾਹਨੁਮਾਈ ਤੇ ਸੰਪਾਦਨਾ ਵਿਚ ਲਾਹੌਰ, ਪਾਕਿਸਤਾਨ ਤੋਂ ਪਿਛਲੇ ਪੰਝੀ ਸਾਲਾਂ ਤੋਂ ਲਗਾਤਾਰ ਛੱਪ ਰਿਹਾ ਹੈ। ਲਹਿੰਦੇ ਪੰਜਾਬ ਵਿਚ …
Read More »ਪ੍ਰਕਿਰਤੀ ਦੇ ਸੁਹੱਪਣ ਦੀ ਦਾਸਤਾਨ : ‘ਧੁੱਪ ਦੀਆਂ ਕਣੀਆਂ’
ਪ੍ਰੋ. ਪਵਨਦੀਪ ਕੌਰ ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿਰੰਤਰ ਆਪਣੀ ਕਲਮ ਅਜ਼ਮਾਈ ਕਰ ਰਿਹਾ ਹੈ। ਇਹ ਪਰਵਾਸੀ ਸਾਹਿਤਕਾਰ, ਸਾਹਿਤ ਦੇ ਖੇਤਰ ਵਿੱਚ ਸਾਲ 1991 ਵਿੱਚ ਆਪਣੀ ਕਵਿਤਾ ਦੀ ਪੁਸਤਕ ‘ਹਉਕੇ ਦੀ ਜੂਨ’ ਨਾਲ ਸਥਾਪਿਤ ਹੁੰਦਾ ਹੈ। ਇਸ ਤੋਂ ਬਾਅਦ 1997 ਵਿੱਚ ‘ਸੁਪਨਿਆਂ ਦੀ ਜੂਹ ਕੈਨੇਡਾ’ (ਸਫ਼ਰਨਾਮਾ) …
Read More »