Breaking News
Home / 2020 (page 427)

Yearly Archives: 2020

ਕੈਨੇਡਾ ਲਈ ਵਧੀਆ ਸਾਬਤ ਹੋਵੇਗੀ ਨਵੀਂ ਨਾਫ਼ਟਾ ਡੀਲ

ਨਵੀਂ ਡੀਲ ਨਾਲ ਅਰਥਚਾਰਾ ਮਜ਼ਬੂਤ ਹੋਵੇਗਾ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਲਿਬਰਲ ਸਰਕਾਰ ਨੇ ਪਿਛਲੇ ਦਿਨੀਂ ਨਵੀਂ ਨਾਫ਼ਟਾ ਡੀਲ ਨੂੰ ਰਸਮੀ ਮਨਜ਼ੂਰੀ ਦੇਣ ਲਈ ઑਵੇਅਜ਼ ਐਂਡ ਮੀਨਜ਼ ਮੋਸ਼ਨ਼ ਪਾਸ ਕਰ ਦਿੱਤਾ ਹੈ। ਕੈਨੇਡਾ ਦੇ ਬਿਜ਼ਨੈੱਸ ਅਤੇ ਉਦਯੋਗਿਕ ਅਦਾਰੇ ਆਪਣੇ ਕਾਰੋਬਾਰਾਂ ਦੇ ਆਧਾਰ ਨੂੰ ਹੋਰ ਵਧਾਉਣ ਅਤੇ ਆਪਣੇ ਪ੍ਰਾਡੈੱਕਟਾਂ ਅਤੇ ਸੇਵਾਵਾਂ …

Read More »

ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਬੇਸਮੈਂਟਾਂ ਲਈ ਨਵੇਂ ਲੋਨ ਪ੍ਰੋਗਰਾਮ ਦਾ ਸਵਾਗਤ

ਬਰੈਂਪਟਨ/ਬਿਊਰੋ ਨਿਊਜ਼ : ઠ13 ਫਰਵਰੀ ਨੂੰ ਹੋਈ ਪੀਲ ਰੀਜ਼ਨਲ ਕੌਂਸਲ ਦੀ ਮੀਟਿੰਗ ਵਿਚ ઠਬੇਸਮੈਂਟਾਂ ਲਈ ઠਨਵੇਂ ਲੋਨ ਪ੍ਰੋਗਰਾਮ ਦਾ ਮਤਾ ਪਾਸ ਕੀਤਾ ਗਿਆ। ਇਸ ਮਤੇ ਦੀ ਸਿਰਜਣਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਚਲਾਈ ਮੁਹਿੰਮ ‘ਮਾਈ ਹੋਮ ਸੈਕਿੰਡ ਯੂਨਿਟ ਰੀਨੋਵੇਸ਼ਨ ਪਾਇਲਟ ਪ੍ਰੋਗਰਾਮ’ ਦੇ ਸਿਧਾਂਤ ਅਨੁਸਾਰ ਹੋਵੇਗੀ।ઠਇਹ ਪ੍ਰੋਗਰਾਮ ਯੋਗ ਘਰਾਂ ਦੇ ਮਾਲਕਾਂ ਨੂੰ …

Read More »

ਦਿੱਲੀ ‘ਚ ਮੋਦੀ ਫਿਰ ਫੇਲ੍ਹ-ਭਾਜਪਾ ਦੇ ਵੰਡ ਪਾਊ ਏਜੰਡੇ ਨੂੰ ਕਰਾਰੀ ਹਾਰ

ਅਰਵਿੰਦ ਕੇਜਰੀਵਾਲ ਦੀ ਹੈਟ੍ਰਿਕ ਕੁੱਲ ਸੀਟਾਂ 70 : ਆਪ : 62 ੲ ਭਾਜਪਾ : 08 ੲ ਕਾਂਗਰਸ : 0 ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਿੱਤ ਦੀ ਹੈਟ੍ਰਿਕ ਲਾਉਂਦਿਆਂ ਮੁੜ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ‘ਆਪ’ ਨੇ …

Read More »

ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਆਏ ਨਤੀਜਿਆਂ ‘ਚ ਕਾਂਗਰਸ ਦੀ ਹਾਲਤ ਪਿਛਲੀਆਂ 2015 ਦੀਆਂ ਵਿਧਾਨ ਸਭਾ ਚੋਣਾਂ ਵਰਗੀ ਹੀ ਰਹੀ ਤੇ ਪਾਰਟੀ ਇਸ ਵਾਰ ਵੀ ਕਿਸੇ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕੀ। ਸ਼ੀਲਾ ਦੀਕਸ਼ਤ ਦੀ ਅਗਵਾਈ ਹੇਠ ਦਿੱਲੀ ‘ਚ 15 ਸਾਲ ਲਗਾਤਾਰ ਸਰਕਾਰ …

Read More »

ਦਿੱਲੀ ਵਿਚ ‘ਆਪ’ ਦੀ ਜਿੱਤ ਨਾਲ ਪੰਜਾਬ ਦਾ ਸਿਆਸੀ ਪਾਰਾ ਅਸਮਾਨੀ ਚੜ੍ਹਿਆ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੀ ਦਿਸੇਗਾ ਅਸਰ ਲੁਧਿਆਣਾ/ਬਿਊਰੋ ਨਿਊਜ਼ : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵਿਧਾਨ ਸਭਾ ਚੋਣਾਂ ਦੌਰਾਨ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦਾ ਰਾਜਸੀ ਪਾਰਾ ਅਸਮਾਨੀਂ ਪੁੱਜ ਗਿਆ ਹੈ। ‘ਆਪ’ ਆਗੂ ਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ 2022 ਦੌਰਾਨ ਪੰਜਾਬ ‘ਚ …

Read More »

ਕੇਜਰੀਵਾਲ ਬਠਿੰਡਾ ਵਿਖੇ ਕਰਨਗੇ ਰੋਡ ਸ਼ੋਅ : ਭਗਵੰਤ ਮਾਨ

ਬਠਿੰਡਾ : ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ਚੋਣਾਂ ‘ਚ ਤੀਸਰੀ ਦਫ਼ਾ ਜੇਤੂ ਹੋ ਕੇ ਨਿਕਲੇ ਅਰਵਿੰਦ ਕੇਜਰੀਵਾਲ ਇਸੇ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਵਿੱਚ ਰੋਡ ਸ਼ੋਅ ਕਰਨਗੇ। ਹੁਣ ਅਗਲਾ ਨਿਸ਼ਾਨਾ ਪੰਜਾਬ ਫ਼ਤਿਹ ਕਰਨ ਦਾ ਹੈ, ਜਿਸ ਲਈ ਉਹ ਪਹਿਲਾ ਗੇੜਾ ਫਰਵਰੀ ਮਹੀਨੇ ‘ਚ ਹੀ …

Read More »

ਨਿਰਾਸ਼ ਹੋਏ ਮੋਦੀ ਤੇ ਰਾਹੁਲ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਨਵੀਂ ਦਿੱਲੀ : ਦਿੱਲੀ ਵਿਚ ਹੋਈ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਣ ‘ਤੇ ਵਧਾਈ ਦਿੱਤੀ ਹੈ। ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਵਿਚ ਜਿੱਤ ਲਈ ਆਮ ਆਦਮੀ ਪਾਰਟੀ …

Read More »

ਜਿੱਤ ਦੇ ਦਾਅਵੇ ਕਰਨ ਵਾਲੇ ਮਨੋਜ ਤਿਵਾੜੀ ਨੇ ਹਾਰ ਕੀਤੀ ਸਵੀਕਾਰ

ਨਵੀਂ ਦਿੱਲੀ : ਦਿੱਲੀ ਵਿਚ ਜਿੱਤ ਦੇ ਦਾਅਵੇ ਕਰਨ ਵਾਲੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪਾਰਟੀ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਧਿਆਨ ਰਹੇ ਕਿ ਤਿਵਾੜੀ ਇਕ ਟਵੀਟ ਕਰਕੇ 48 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਇਹ …

Read More »

ਦਿੱਲੀ ਦੀ ਜਿੱਤ ਨੇ ਆਮ ਆਦਮੀ ਪਾਰਟੀ ਪੰਜਾਬ ‘ਚ ਪਾਈ ਜਾਨ

ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਚਲੀ ਗਈ ਸੀ ਹਾਸ਼ੀਏ ‘ਤੇ ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਦਾ ਝੰਡਾ ਲਹਿਰਾਉਣ ਨਾਲ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਨੂੰ ਸੰਜੀਵਨੀ ਮਿਲ ਗਈ ਹੈ। ਰਾਜ ਵਿਚ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਹਾਸ਼ੀਏ ‘ਤੇ ਆਈ ‘ਆਪ’ …

Read More »

ਵਿਦੇਸ਼ ਮੰਤਰਾਲੇ ਨੇ ਕੀਤਾ ਐਲਾਨ

ਪਰਵਾਸੀ ਭਾਰਤੀ ਕੇਂਦਰ ਦਾ ਨਾਮ ਹੋਵੇਗਾ ‘ਸੁਸ਼ਮਾ ਸਵਰਾਜ ਭਵਨ’ ਨਵੀਂ ਦਿੱਲੀ/ਬਿਊਰੋ ਨਿਊਜ਼ : ਭਲਕੇ 14 ਫਰਵਰੀ ਨੂੰ ਸੁਸ਼ਮਾ ਸਵਰਾਜ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਵਿਦੇਸ਼ ਮੰਤਰਾਲੇ ਨੇ ਪਰਵਾਸੀ ਭਾਰਤੀ ਕੇਂਦਰ ਦਾ ਨਾਮ ਬਦਲ ਕੇ ਸੁਸ਼ਮਾ ਸਵਰਾਜ ਭਵਨ ਅਤੇ ਵਿਦੇਸ਼ੀ ਸੇਵਾ ਸੰਸਥਾ ਇੰਸਟੀਚਿਊਟ ਦਾ ਨਾਮ ਬਦਲ ਕੇ ਸੁਸ਼ਮਾ ਸਵਰਾਜ …

Read More »