Breaking News
Home / 2020 (page 309)

Yearly Archives: 2020

ਸ਼ਰਾਬ ਤਸਕਰੀ ਨੇ ਹਿਲਾਈਆਂ ਕੈਪਟਨ ਸਰਕਾਰ ਦੀਆਂ ਚੂਲ੍ਹਾਂ

ਦਰਸ਼ਨ ਸਿੰਘ ਸ਼ੰਕਰ ਕਿਸੇ ਸਮੇਂ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਪੰਜਾਬ ਅੱਜ ਬਹੁਤ ਮਾੜੇ ਸਮੇਂ ‘ਚੋਂ ਗੁਜਰ ਰਿਹੈ। ਮੁਸ਼ਕਲਾਂ ਦਾ ਹੱਲ ਕੱਢਣ ਵਾਲੇ ਹੀ ਬਰਬਾਦੀ ਦਾ ਕਾਰਨ ਨੇ। ਢਾਈ ਲੱਖ ਕਰੋੜ ਦਾ ਕਰਜ਼ਾ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਨੌਜਵਾਨਾਂ ਦਾ ਪਲਾਇਨ, ਨਸ਼ੇ, ਮਾਫੀਆ ਰਾਹੀਂ ਲੁੱਟ ਨੇ ਪੰਜਾਬ ਨੂੰ ਉਜਾੜ ਦਿੱਤੇ। ਉਪਰੋਂ …

Read More »

ਲੌਕਡਾਊਨ ਕਾਰਨ 13 ਕਰੋੜ ਭਾਰਤੀ ਹੋਣਗੇ ਬੇਰੁਜ਼ਗਾਰ, 12 ਕਰੋੜ ਹੋ ਸਕਦੇ ਹਨ ਗ਼ਰੀਬ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਮਹਾਂਮਾਰੀ ਅਤੇ ਉਸ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਅਰਥ-ਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਚੱਲਦਿਆਂ ਭਾਰਤ ਵਿੱਚ ਲਗਭਗ 13.5 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ 12 ਕਰੋੜ ਲੋਕ ਗ਼ਰੀਬ ਹੋ ਸਕਦੇ ਹਨ। ਇਸ ਮਹਾਂਮਾਰੀ ਦਾ ਅਸਰ ਲੋਕਾਂ ਦੀ ਆਮਦਨ, ਖ਼ਰਚੇ ਅਤੇ ਬੱਚਤ …

Read More »

ਰੋਟੀਆਂ ਖੁਆ ਕੇ ਰੁੱਸਿਆਂ ਨੂੰ ਮਨਾਉਣ ਲੱਗੇ ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਸਕੱਤਰ ਨੂੰ ਬਚਾਉਣ ਦੇ ਇੱਛੁਕ, ਪਰ ਮੰਤਰੀ ਤੇ ਵਿਧਾਇਕ ਉਸ ਨੂੰ ਲਾਂਭੇ ਕਰਨ ‘ਤੇ ਅੜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਮੰਤਰੀਆਂ ਵਿਚਾਲੇ ਪੈਦਾ ਹੋਏ ਵਿਵਾਦ ਵਿਚ ਜਿਵੇਂ ਲਗਾਤਾਰ ਕਾਂਗਰਸੀ ਵਿਧਾਇਕ ਵੀ ਮੁੱਖ …

Read More »

ਕਰੋਨਾ ਦੇ ਖੌਫ ‘ਚੋਂ ਬਾਹਰ ਨਿਕਲ ਕੈਨੇਡਾ ਨੇ ਫਿਰ ਫੜੀ ਰਫਤਾਰ

ਹਾਲਾਤ ਨੂੰ ਕਾਬੂ ਕਰਦਿਆਂ ਖੁੱਲ੍ਹਣ ਲੱਗੇ ਕਾਰੋਬਾਰ ਟੋਰਾਂਟੋ/ ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਪ੍ਰਕੋਪ ਕੁਝ ਮੱਠਾ ਪਿਆ ਹੈ ਅਤੇ ਬੀਤੇ ਹਫ਼ਤੇ ਤੋਂ ਨਵੇਂ ਕੇਸ ਆਉਣ ਅਤੇ ਮੌਤਾਂ ਦੀ ਦਰ ਘੱਟ ਹੋ ਰਹੀ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਪ੍ਰਾਂਤਕ ਪੱਧਰ ‘ਤੇ ਆਮ ਜਨਜੀਵਨ ‘ਚ ਢਿੱਲਾਂ …

Read More »

ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਲਈ ਸੋਨੂੰ ਸੂਦ ਨੇ ਚਲਾਈਆਂ ਬੱਸਾਂ

ਰੇਡੀਓ ਪਰਵਾਸੀ ‘ਤੇ ਆ ਕੇ ਦਿੱਤੀ ਜਾਣਕਾਰੀ ਮਿਸੀਸਾਗਾ/ਬਿਊਰੋ ਨਿਊਜ਼ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਮੁੰਬਈ ਵਿਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਵਰਨਣਯੋਗ ਹੈ ਕਿ ਸੋਨੂੰ ਸੂਦ ਜੋ ਕਿ ਪੰਜਾਬ ਦੇ ਮੋਗਾ ਸ਼ਹਿਰ ਦੇ ਵਸਨੀਕ ਹਨ। ਸਮੇਂ-ਸਮੇ …

Read More »

ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਿਸ਼ਵ ਸ਼ਾਂਤੀ ਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ

ਡਾ. ਡੀ ਪੀ ਸਿੰਘ 416-859-1856 ਸਿੱਖ ਧਰਮ ਦਾ ਜਨਮ, ਪੰਦਰਵੀਂ ਸਦੀ ਦੌਰਾਨ, ਭਾਰਤੀ ਉਪ ਮਹਾਂਦੀਪ ਦੇ ਪੰਜਾਬ ਰਾਜ ਵਿਚ ਹੋਇਆ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ, ਇਹ ਧਰਮ ਵਿਸ਼ਵ ਦੇ ਪ੍ਰਮੁੱਖ ਧਰਮਾਂ ਵਿਚੋਂ ਪੰਜਵੇਂ ਨੰਬਰ ਉੱਤੇ ਹੈ। ਗੁਰੂ ਨਾਨਕ ਜੀ ਦੇ ਫ਼ਲਸਫ਼ੇ ਨੂੰ ਇਸ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ …

Read More »

ਪਰਵਾਸੀਓ ਨਿਰਾਸ਼ ਨਾ ਹੋਇਓ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਕਾਲਮ ਵਿਚ ਛਪੀ ਫੋਟੂ ਵੇਖਣ ਨੂੰ ਖੂਬਸੂਰਤ ਲਗਦੀ ਹੈ ਪਰ ਅੰਦਰੋਂ ਬਦਸੂਰਤ ਹੈ। ਬੈਠੇ ਵਾਲੀ ਥਾਂ ਬੜੀ ਪਿਆਰੀ ਹੈ। ਇਕ ਪਾਸੇ ਸਾਗਰ ਹੈ ਨੀਲਾ ਗਹਿਰਾ। ਪਰ੍ਹੇ ਪੀਲੱਤਣ ਹੈ। ਕੁਰਸੀ ਵੀ ਸੋਹਣੀ। ਹੱਥ ਵਿਚ ਕਾਗਜ, ਕੁਛ ਲਿਖਣੇ ਨੂੰ ਮਜਬੂਰ ਕਰਦੇ ਹੱਥ। ੲੲੲ …

Read More »

ਚੰਡੀਗੜ੍ਹ ‘ਚ ਫਿਰ ਫਟਿਆ ਕਰੋਨਾ ਬੰਬ

ਬਾਪੂਧਾਮ ਕਾਲੋਨੀ ‘ਚ ਅੱਜ ਆਏ ਨਵੇਂ 14 ਮਰੀਜ਼ ਆਏ ਸਾਹਮਣੇ ਪੰਜਾਬ ‘ਚ ਮੋਹਾਲੀ ਜ਼ਿਲ੍ਹਾ ਹੋਇਆ ਕਰੋਨਾ ਮੁਕਤ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਲਈ ਇੱਕ ਵਾਰ ਫਿਰ ਬਾਪੂਧਾਮ ਕਾਲੋਨੀ ਖ਼ਤਰੇ ਦੀ ਘੰਟੀ ਬਣ ਗਿਆ ਹੈ, ਜਿੱਥੇ ਅੱਜ ਇੱਕ ਵਾਰ ਫਿਰ ਕਰੋਨਾ ਬੰਬ ਫਟਿਆ। ਵੀਰਵਾਰ ਨੂੰ ਇੱਥੇ 14 ਨਵੇਂ ਕਰੋਨਾ ਤੋਂ ਪੀੜਤ ਮਰੀਜ਼ ਮਿਲੇ। …

Read More »

ਫ਼ਾਜ਼ਿਲਕਾ ਜ਼ਿਲ੍ਹੇ ‘ਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਪੰਚਾਇਤ ਘਰ ‘ਚ ਖਿਲਰੇ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਫ਼ਾਜ਼ਿਲਕਾ/ਬਿਊਰੋ ਨਿਊਜ਼ ਫ਼ਾਜ਼ਿਲਕਾ ਜ਼ਿਲ੍ਹੇ ‘ਚ ਸ਼੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਥਾਣਾ ਬਹਾਵਵਾਲਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸਮੁੰਦ ਸਿੰਘ …

Read More »

ਕਾਂਗਰਸ ਦੀ ਵੱਡੀ ਕਾਰਵਾਈ

ਨਵਾਂ ਸ਼ਹਿਰ ਦੇ ਐਮ ਐਲ ਏ ਅੰਗਦ ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ ‘ਚੋਂ ਮੁਅੱਤਲ ਲਖਨਊ/ਬਿਊਰੋ ਨਿਊਜ਼ ਕੇਂਦਰ ਵਿਚਲੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਅਕਸਰ ਹੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ ‘ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ …

Read More »