ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਹੈ ਜੋ ਦਹਾਕਿਆਂ ਤੋਂ ਉਨ੍ਹਾਂ ਵਿਦੇਸ਼ੀ ਇਮੀਗ੍ਰਾਂਟਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਨ੍ਹਾਂ ਨੇ ਵੱਡੀ ਤਦਾਦ ਵਿਚ ਇਸ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਨੂੰ ਆਪਣੇ ਪੱਕੇ ਠਿਕਾਣੇ ਵਜੋਂ ਚੁਣਿਆ। ਸ਼ੁਰੂ ਵਿਚ ਭਾਵੇਂ ਨੌਕਰੀਆਂ ਦੀ ਵੱਧ ਸੰਭਾਵਨਾ ਹੋਣ ਕਾਰਨ …
Read More »Yearly Archives: 2020
ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਤੋਂ ਮੰਗਿਆ ਅਸਤੀਫਾ
ਬਰੈਂਪਟਨ/ਬਿਊਰੋ ਨਿਊਜ਼ : ਸਿੱਖਿਆ ਮੰਤਰਾਲੇ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਦੇ ਸਮੁੱਚੇ ਸਿਸਟਮ ਵਿੱਚ ਨਸਲਵਾਦ ਤੇ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਬਾਰੇ ਕਰਵਾਏ ਗਏ ਮੁਲਾਂਕਣ ਤੇ ਅਜ਼ਾਦਾਨਾ ਜਾਂਚ ਦੀਆਂ ਲੱਭਤਾਂ ‘ਤੇ ‘ਦ ਓਨਟਾਰੀਓ ਗੁਰਦੁਆਰਾ ਕਮੇਟੀ’ (ਓਜੀਸੀ) ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਓਜੀਸੀ ਨੇ ਆਖਿਆ ਕਿ ਅਸੀਂ ਕਥਿਤ ਤੌਰ ਉੱਤੇ …
Read More »5 ਮਿਲੀਅਨ ਡਾਲਰ ਦੀ ਮੈਰੀਯੁਆਨਾ ਕੈਨੇਡਾ-ਅਮਰੀਕਾ ਸਰੱਹਦ ਉੱਤੇ ਕੀਤੀ ਗਈ ਬਰਾਮਦ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਇੱਕ ਟਰੱਕ ਵਿੱਚੋਂ ਅਮਰੀਕੀ ਬਾਰਡਰ ਅਧਿਕਾਰੀਆਂ ਨੂੰ ਕਥਿਤ ਤੌਰ ਉੱਤੇ 1.5 ਟਨ ਤੋਂ ਵੀ ਵੱਧ ਮੈਰੀਯੁਆਨਾ ਬਰਾਮਦ ਹੋਈ ਹੈ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦਾ ਕਹਿਣਾ ਹੈ ਕਿ 13 ਜੂਨ ਨੂੰ ਦੱਖਣੀ ਓਨਟਾਰੀਓ ਤੋਂ ਨਿਊ ਯੌਰਕ ਦਾਖਲ ਹੋਣ ਦੀ ਕੋਸ਼ਿਸ਼ …
Read More »ਮਿਲਾਪੜਾ ਤੇ ਮਿੱਠ ਬੋਲੜਾ ਸੁਖਬੀਰ ਸਿੱਧੂ ਆਖ ਗਿਆ ਅਲਵਿਦਾ
1320 ਏ ਐਮ ਰੇਡੀਓ ‘ਤੇ ਹੁਣ ਗੂੰਜੇਗੀ ਮਾਲਵੇ ਦੀ ਅਸਲ ਬੋਲੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਨਿਰਵਿਵਾਦ ਸ਼ਖ਼ਸੀਅਤ ਸੁਖਬੀਰ ਸਿੱਧੂ ਦਾ ਲੰਘੀ 12 ਜੂਨ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਸਸਕਾਰ ਬੁੱਧਵਾਰ ਨੂੰ ਕਰ ਦਿੱਤਾ ਗਿਆ। ਸੁਖਬੀਰ ਸਿੱਧੂ ਦੇ ਸਸਕਾਰ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ …
Read More »ਵਿਦੇਸ਼ ਵਿਚ ਐਨ ਆਰ ਆਈਜ਼ ਦੀ ਭਲਾਈ ‘ਤੇ ਧਿਆਨ ਕੇਂਦਰਤ
ਸਰਕਾਰਾਂ ਪਰਵਾਸੀਆਂ ਦੀ ਭਲਾਈ ਯਕੀਨੀ ਬਣਾਉਣ : ਐਸ. ਜੈਸ਼ੰਕਰ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਵਿਦੇਸ਼ ਵਿਚ ਭਾਰਤੀ ਪ੍ਰਤਿਭਾ ‘ਤੇ ਕਰੋਨਾ ਦੇ ਨਾਂਹ-ਪੱਖੀ ਆਰਥਿਕ ਅਸਰ ਨੂੰ ਘਟਾਉਣ ਲਈ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਅਤੇ ਉਥੋਂ ਦੀਆਂ ਸਰਕਾਰਾਂ ਨੂੰ ਪਰਵਾਸੀਆਂ ਦੀ ਭਲਾਈ ਯਕੀਨੀ ਬਣਾਉਣ ਲਈ …
Read More »ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕੀਤੀ ਸ਼ਲਾਘਾ
ਕਿਹਾ – ਕਰੋਨਾ ਨਾਲ ਨਜਿੱਠਣ ਲਈ ਸਾਰੇ ਸੂਬੇ ਪੰਜਾਬ ਦਾ ਮਾਡਲ ਅਪਣਾਉਣ ਚੰਡੀਗੜ੍ਹ : ਕਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ ‘ਤੇ ਕੰਟਰੋਲ ਦੀ ਵਿਧੀ ਅਤੇ ਘਰ-ਘਰ ਸਰਵੇਖਣ ਦੀ ਨੀਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾ ਕੀਤੀ ਹੈ। ਮੋਦੀ ਨੇ ਸਾਰੇ ਸੂਬਿਆਂ ਨੂੰ ਪੰਜਾਬ …
Read More »ਭਾਰਤ ‘ਚ ਨਵੰਬਰ ਤੱਕ ਸਿਖਰ ‘ਤੇ ਪੁੱਜ ਸਕਦਾ ਹੈ ਕੋਰੋਨਾ
ਵੈਂਟੀਲੇਟਰਾਂ ਦੀ ਕਮੀ ਦਾ ਕਰਨਾ ਪਵੇਗਾ ਸਾਹਮਣਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਭਾਰਤ ‘ਚ 8 ਹਫ਼ਤਿਆਂ ਦੀ ਤਾਲਾਬੰਦੀ ਤੇ ਜਨਤਕ ਸਿਹਤ ਉਪਾਵਾਂ ਦੇ ਚੱਲਦਿਆਂ ਕੋਰੋਨਾ ਮਹਾਂਮਾਰੀ ਦੇ ਸਿਖਰਲੀ ਅਵਸਥਾ ਤੱਕ ਪੁੱਜਣ ਵਿਚ ਦੇਰੀ ਹੋਈ ਹੈ, ਜੋ ਹੁਣ ਨਵੰਬਰ ਅੱਧ ਤੱਕ ਆਪਣੇ ਸਿਖਰ ‘ਤੇ ਪੁੱਜ ਸਕਦੀ …
Read More »ਦਿੱਲੀ ‘ਚ ਨਹੀਂ ਵਧੇਗਾ ਲਾਕਡਾਊਨ
ਮਹਾਰਾਸ਼ਟਰ ਸਰਕਾਰ ਵੀ ਨਹੀਂ ਵਧਾਏਗੀ ਲਾਕਡਾਊਨ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਚੱਲਦਿਆਂ ਰਾਜਧਾਨੀ ਵਿਚ ਲਾਕਡਾਊਨ ਵਧਾਉਣ ਦੀ ਚਰਚਾ ਵਿਚਕਾਰ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲਾਕਡਾਊਨ ਨਹੀਂ ਵਧਾਇਆ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਵਿਚ ਸੱਤਾਧਿਰ ‘ਆਪ’ …
Read More »ਫਿਲਮੀ ਅਦਾਕਾਰ ਸੁਸ਼ਾਂਤ ਰਾਜਪੂਤ ਨੇ ਕੀਤੀ ਖੁਦਕੁਸ਼ੀ
ਮੁੰਬਈ : ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਨੇ ਆਪਣੀ ਬਾਂਦਰਾ ਸਥਿਤ ਰਿਹਾਇਸ਼ ਵਿੱਚ ਖ਼ੁਦਕੁਸ਼ੀ ਕਰ ਲਈ ਅਤੇ ਉਸਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ। ਮੁੰਬਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »ਅਕਾਲੀ ਦਲ ਤੇ ਖੁਦਮੁਖਤਾਰੀ ਦਾ ਇਤਿਹਾਸਕ ਏਜੰਡਾ
ਜਗਤਾਰ ਸਿੰਘ ਮੋਦੀ ਸਰਕਾਰ ਵੱਲੋਂ ਮੁਲਕ ਦੇ ਕਿਸਾਨਾਂ ਨੂੰ ਮੰਡੀ ਸ਼ਕਤੀਆਂ ਦੇ ਸਹਾਰੇ ਛੱਡ ਦੇਣ ਦੇ ਫੈਸਲੇ ਨੇ ਨਾ ਸਿਰਫ਼ ਘੱਟੋ-ਘੱਟ ਖ਼ਰੀਦ ਮੁੱਲ ਦੀ ਗਰੰਟੀ ਦੇਣ ਵਾਲੇ ਮੰਡੀਕਰਨ ਸਿਸਟਮ ਦੀਆਂ ਜੜ੍ਹਾਂ ਹਿਲਾ ਕੇ ਇਸ ਨੂੰ ਬੇਮਾਇਨਾ ਕਰ ਦੇਣਾ ਹੈ ਸਗੋਂ ਇਹ ਪਹਿਲਾਂ ਹੀ ਕਮਜ਼ੋਰ ਕਰ ਦਿੱਤੇ ਗਏ ਕੇਂਦਰ-ਰਾਜ ਸਬੰਧਾਂ ਦੀ …
Read More »