ਬਰੈਂਪਟਨ, ਉਨਟਾਰੀਓ : ਇਕ ਨਵਾਂ ਦਹਾਕਾ ਸ਼ੁਰੂ ਹੋਣ ਵਾਲਾ ਹੈ। ਸਿਟੀ ਆਫ ਬਰੈਂਪਟਨ, ਕਈ ਤਰ੍ਹਾਂ ਦੇ ਰੋਮਾਂਚਕ ਲਾਈਵ ਮਨੋਰੰਜਨ, ਟਿਮ ਹੋਰਟੋਨਸ ਵਲੋਂ ਪੇਸ਼ ਕੀਤੇ ਜਾਣ ਵਾਲੇ ਪਟਾਕਿਆਂ ਦੇ ਡਿਸਪਲੇ ਅਤੇ ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਦੇ ਨਾਲ ਜਸ਼ਨ ਮਨਾ ਰਹੀ ਹੈ। ਸਿਟੀ ਨੂੰ ਬਰੈਂਪਟਨ ਦੇ ਨਵੇਂ ਸਾਲ 2020 ਤੋਂ ਪਹਿਲਾਂ ਦੀ ਸ਼ਾਮ ਦੇ …
Read More »Daily Archives: December 20, 2019
ਬੇਸਮੈਂਟਾਂ ਦੇ ਭਖਦੇ ਮਸਲੇ ‘ਤੇ ਸਿਟੀ ਹਾਲ ਦੇ ਅਧਿਕਾਰੀਆਂ ਨਾਲ ਬਰੈਂਪਟਨ ਦੇ ਸ਼ਹਿਰੀਆਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ
ਬਰੈਂਪਟਨ/ਡਾ. ਝੰਡ : ਕੁਲਦੀਪ ਬੋਪਾਰਾਏ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ੁੱਕਰਵਾਰ 13 ਦਸੰਬਰ ਨੂੰ ਬਰੈਂਪਟਨ ਦੀਆਂ ਕੁਝ ਅਗਾਂਹ-ਵਧੂ ਸ਼ਖ਼ਸੀਅਤਾਂ ਦੀ ਸਿਟੀ-ਹਾਲ ਦੇ ਅਧਿਕਾਰੀਆਂ ਨਾਲ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਸ ਵਿਚ ਇਸ ਸਮੇਂ ਬਰੈਂਪਟਨ ਵਿਚ ਚੱਲ ਰਹੇ ਬੇਸਮੈਂਟਾਂ ਦੇ ਭੱਖਦੇ ਮਸਲੇ ਬਾਰੇ ਵਿਸਤ੍ਰਿਤ ਗੱਲਬਾਤ ਹੋਈ। ਮੀਟਿੰਗ ਵਿਚ ਸਿਟੀ ਵੱਲੋਂ ਮੇਅਰ ਪੈਟ੍ਰਿਕ …
Read More »ਟਰੱਕ ਚਲਾਉਣ ਵਾਲੀ ਜਸਸਿਮਰਨ ਹੁਣ ਜਹਾਜ਼ ਉਡਾਉਣ ਦੀ ਇਛੁਕ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੁੜੀਆਂ ਕਿਸੇ ਗੱਲ ਤੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ, ਬੱਸ ਜ਼ਰੂਰਤ ਹੈ ਸਾਡੇ ਸਮਾਜ ਦੀ ਪਿਛਾਂਹ ਖਿੱਚੂ ਸੋਚ ਨੂੰ ਬਦਲਣ ਦੀ। ਇਹ ਆਖਣਾ ਹੈ ਜਸਸਿਮਰਨ ਕੌਰ ਦਾ ਜਿਹੜੀ ਕਿ 2015 ਵਿੱਚ ਭਾਰਤ ਤੋਂ ਵਿਦਿਆਰਥੀ ਵਿਜ਼ਾ (ਸਟੂਡੈਂਟ) ਤੇ ਕੈਨੇਡਾ ਪੜਨ ਆਈ ਸੀ ਤੇ਼ ਹੁਣ ਉਹ ਟਰੱਕ …
Read More »ਸ਼ਾਮਲਾਟ ਜ਼ਮੀਨ ਤੋਂ ਬਿਨਾ ਪਿੰਡ ਦੀ ਕਲਪਨਾ ਅਧੂਰੀ
ਸਰਕਾਰ ਨੇ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਲੈਣ ਲਈ ਸਾਜਿਸ਼ ਤਹਿਤ ਜ਼ਮੀਨ ਐਕੁਆਇਰ ਕਰਨ ਦਾ ਕੀਤਾ ਫ਼ੈਸਲਾ ਹਮੀਰ ਸਿੰਘ ਚੰਡੀਗੜ੍ਹ : ਸ਼ਾਮਲਾਟ ਤੋਂ ਬਿਨਾਂ ਪਿੰਡ ਦੀ ਕਲਪਨਾ ਅਧੂਰੀ ਹੈ। ਪੰਜਾਬ ਦੇ ਲਗਪਗ ਦੋ ਤਿਹਾਈ ਪਿੰਡਾਂ (7,941) ਕੋਲ ਸ਼ਾਮਲਾਟ ਜ਼ਮੀਨ ਹੈ। ਜੇਕਰ ਚੰਗੀ ਜ਼ਮੀਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਲੋਕਾਂ ਪ੍ਰਤੀ ਜਵਾਬਦੇਹੀ ਅਤੇ …
Read More »ਬਰਤਾਨੀਆ ‘ਚ ਸੱਤਾਧਾਰੀ ਕੰਸਰਵੇਟਿਵ ਪਾਰਟੀ ਦੀ ਜਿੱਤ
ਜੌਹਨਸਨ ਦੀ ਕੰਸਰਵੇਟਿਵ ਪਾਰਟੀ ਨੂੰ 364 ਅਤੇ ਲੇਬਰ ਪਾਰਟੀ ਨੂੰ ਮਿਲੀਆਂ 203 ਸੀਟਾਂ ਭਾਰਤੀ ਮੂਲ ਦੇ 15 ਉਮੀਦਵਾਰ ਬਰਤਾਨੀਆ ‘ਚ ਬਣੇ ਸੰਸਦ ਮੈਂਬਰ ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਨਾਇਟਿਡ ਕਿੰਗਡਮ (ਯੂਕੇ) ਦੇ ਦਹਾਕਿਆਂ ਦੇ ਇਤਿਹਾਸ ‘ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ …
Read More »ਸਿੰਗਾਪੁਰ ਦੀ ਜੇਲ੍ਹ ਅਧਿਕਾਰੀ ਬਣੀ ਸੁਖਦੀਪ ਕੌਰ
ਸਿੱਖੀ ਬਾਣੇ ‘ਚ ਜਾਂਦੀ ਹੈ ਡਿਊਟੀ ‘ਤੇ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੇ ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣ ਗਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ …
Read More »ਅਮਰੀਕਾ ‘ਚ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕੀਤੀ ਜਾਵੇਗੀ ਸੜਕ
ਹਿਊਸਟਨ : ਮਰਹੂਮ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ‘ਚ ਭਾਈਚਾਰੇ ਦੇ ਆਗੂ ਅਮਰੀਕਾ ਦੇ ਹਿਊਸਟਨ ਵਿਚ ਇਕ ਸਥਾਈ ਯਾਦਗਾਰ ਬਣਾਉਣ ਲਈ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਹੈਰਿਸ ਕਾਊਂਟ ਕਮਿਸ਼ਨਰ ਕੋਰਟ ਨੇ ਪਿਛਲੇ ਦਿਨੀਂ ਸੈਮ ਹਿਊਸਟਨ ਟੌਲਵੇਅ …
Read More »ਕੈਨੇਡਾ ਦੀ ਪਹਿਲੀ ਪੰਜਾਬਣ ਦੇ ਨਾਮ ‘ਤੇ ਵੈਨਕੂਵਰ ਵਿਚ ਬਣਿਆ ਪਲਾਜ਼ਾ
ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਭਾਰਤ ਤੋਂ ਕੈਨੇਡਾ ਆਈ ਪਹਿਲੀ ਪੰਜਾਬੀ ਔਰਤ ਬੀਬੀ ਹਰਨਾਮ ਕੌਰ ਦੇ ਨਾਮ ‘ਤੇ ਵੈਨਕੂਵਰ ਦੀ ਨਗਰ ਪਾਲਿਕਾ ਨੇ ਪਲਾਜ਼ੇ ਦਾ ਨਾਮ ਰੱਖਿਆ ਹੈ। ਹਰਨਾਮ ਕੌਰ ਪਲਾਜ਼ਾ ਵੈਨਕੂਵਰ ਦੀ ਟਰਚਰ ਤੇ ਬਰੌਡਵੇ ਸਟਰੀਟ ਦੇ ਚੌਰਸਤੇ ‘ਤੇ ਸਥਿਤ ਹੈ। ਬੀਬੀ ਹਰਨਾਮ ਕੌਰ ਕੈਨੇਡਾ ਦੀ ਪਹਿਲੀ ਪੰਜਾਬਣ ਹੈ, ਜਿਸ …
Read More »ਬੱਸੀ ਪਠਾਣਾਂ ਦੇ ਰਾਜਪ੍ਰੀਤ ਦੀ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 6 ਤਮਗ਼ਿਆਂ ਨਾਲ ਰਿਕਾਰਡ-ਜਿੱਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵੱਸਦੇ ਹਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਭਤੀਜੇ ਰਾਜਪ੍ਰੀਤ ਸਿੰਘ ਨੇ ਲੰਘੇ ਦਿਨੀਂ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਐੱਮ ਸਮਾਲ-ਬੋਰ ਏਅਰ-ਰਾਈਫ਼ਲ ਅਤੇ ਪਿਸਟਲ ਨਾਲ ਨਿਸ਼ਾਨੇ ਲਗਾ ਕੇ 631 ਦਾ ਸ਼ਾਨਦਾਰ ਸਕੋਰ ਪ੍ਰਾਪਤ ਕੇ 6 ਤਮਗੇ ਜਿੱਤੇ ਹਨ। ਜਿਨ੍ਹਾਂ ਵਿਚ …
Read More »ਭਾਰਤੀ ਮੂਲ ਦੀ ਜਮਾਇਕਨ ਟੋਨੀ ਐਨ. ਸਿੰਘ ਬਣੀ ਮਿਸ ਵਰਲਡ
‘ਮਿਸ ਇੰਡੀਆ’ ਸੁਮਨ ਰਾਓ ਰਹੀ ਤੀਜੇ ਸਥਾਨ ‘ਤੇ ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਜਮਾਇਕਾ ਦੀ ਰਹਿਣ ਵਾਲੀ ਟੋਨੀ ਐਨ. ਸਿੰਘ ‘ਮਿਸ ਵਰਲਡ 2019’ ਚੁਣੀ ਗਈ ਹੈ। ਲੰਡਨ ਵਿਚ ਹੋਏ ਸਮਾਗਮ ਦੌਰਾਨ 2018 ਦੀ ‘ਮਿਸ ਵਰਲਡ’ ਵਨੇਸਾ ਪੋਂਸ ਨੇ ਟੋਨੀ ਦੇ ਸਿਰ ਉਤੇ ‘ਮਿਸ ਵਰਲਡ’ ਦਾ ਤਾਜ ਸਜਾਇਆ। ਵਨੇਸਾ ਮੈਕਸੀਕੋ …
Read More »