Breaking News
Home / 2019 / December / 13 (page 6)

Daily Archives: December 13, 2019

ਨਿਆਂ ਕਦੇ ਵੀ ਇਕਦਮ ਨਹੀਂ ਹੋ ਸਕਦਾ : ਚੀਫ ਜਸਟਿਸ ਬੋਬੜੇ

ਜੋਧਪੁਰ: ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਕਿ ਨਿਆਂ ਕਦੇ ਵੀ ਤਤਫੱਟ ਜਾਂ ਇਕਦਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਿਆਂ ਜੇਕਰ ਬਦਲੇ ਦੀ ਸ਼ਕਲ ਲੈ ਲਵੇ ਤਾਂ ਆਪਣਾ ਕਿਰਦਾਰ ਗੁਆ ਬੈਠਦਾ ਹੈ। ਚੀਫ਼ ਜਸਟਿਸ ਦੀਆਂ ਇਹ ਟਿੱਪਣੀਆਂ ਤਿਲੰਗਾਨਾ ਪੁਲਿਸ ਵੱਲੋਂ ਇਕ ਵੈਟਰਨਰੀ ਡਾਕਟਰ ਨਾਲ ਪਹਿਲਾਂ ਜਬਰ-ਜਨਾਹ ਤੇ …

Read More »

ਹਥਿਆਰ ਕਾਨੂੰਨ ਦੀ ਉਲੰਘਣਾ ਲਈ ਸਜ਼ਾ ਵਧਾਉਣ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਸਮਾਰੋਹ ਵਿਚ ਫਾਇਰਿੰਗ ਕੀਤੀ ਤਾਂ ਹੋਵੇਗਾ ਇਕ ਲੱਖ ਤੱਕ ਦਾ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਕੈਦ ਨਵੀਂ ਦਿੱਲੀ : ਲੋਕ ਸਭਾ ਵਿਚ ਸੋਮਵਾਰ ਨੂੰ ਹਥਿਆਰ ਕਾਨੂੰਨ ਬਿੱਲ-2019 ਧੁੰਨੀ ਮਤ ਨਾਲ ਪਾਸ ਹੋ ਗਿਆ। ਇਸ ਵਿਚ ਨਵੇਂ ਅਪਰਾਧਾਂ ਨੂੰ ਪਰਿਭਾਸ਼ਿਤ ਕਰਨ ਅਤੇ ਹਥਿਆਰ ਕਾਨੂੰਨ ਦੀ ਉਲੰਘਣਾ ਲਈ ਸਜ਼ਾ ਵਧਾਉਣ ਦੀ …

Read More »

ਨਿਰਭੈਯਾ ਜਬਰ ਜਨਾਹ ਮਾਮਲੇ ‘ਚ ਸੁਪਰੀਮ ਕੋਰਟ ‘ਚ ਪੁਨਰ ਵਿਚਾਰ ਲਈ ਅਰਜ਼ੀ ਦਾਇਰ

ਦੋਸ਼ੀ ਨੇ ਕਿਹਾ – ਦਿੱਲੀ ‘ਚ ਪ੍ਰਦੂਸ਼ਣ ਕਰਕੇ ਲੋਕਾਂ ਦੀ ਉਮਰ ਘਟ ਰਹੀ ਹੈ, ਫਿਰ ਸਾਨੂੰ ਫਾਂਸੀ ਕਿਉਂ ਨਵੀਂ ਦਿੱਲੀ : ਨਿਰਭੈਯਾ ਜਬਰ ਜਨਾਹ ਮਾਮਲੇ ਵਿਚ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ। ਹੁਣ ਉਨ੍ਹਾਂ ਵਿਚੋਂ ਇਕ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਲਈ ਪਟੀਸ਼ਨ ਦਾਖਲ ਕੀਤੀ ਹੈ। …

Read More »

ਧਨੋਆ ਦੇ ਸਨਮਾਨ ਵਜੋਂ ਰਾਫ਼ਾਲ ਜੈੱਟਾਂ ਉੱਤੇ ‘ਬੀਐੱਸ’ ਲਿਖਿਆ ਜਾਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਏਅਰ ਫੋਰਸ ਨੇ ਸੇਵਾ ਮੁਕਤ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਵੱਲੋਂ ਰਾਫ਼ਾਲ ਲੜਾਕੂ ਜਹਾਜ਼ ਖਰੀਦ ਸੌਦੇ ਦੀ ਦਲੇਰੀ ਤੇ ਮਜ਼ਬੂਤੀ ਨਾਲ ਕੀਤੀ ਪ੍ਰੋੜਤਾ ਨੂੰ ਪਛਾਣ ਦੇਣ ਦੇ ਇਰਾਦੇ ਨਾਲ 30 ਰਾਫਾਲ ਜਹਾਜ਼ਾਂ ਦੀ ਪੂਛ (ਮਗਰਲੇ ਹਿੱਸੇ) ਉੱਤੇ ‘ਬੀਐੱਸ’ ਲਿਖਣ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ …

Read More »

32 ਮੌਤਾਂ ਦਾ ਜ਼ਿੰਮੇਵਾਰ ਕੌਣ ਤੇ ਨੁਕਸਾਨ ਦੀ ਪੂਰਤੀ ਕੌਣ ਕਰੇਗਾ : ਹਾਈਕੋਰਟ

ਅਦਾਲਤ ਨੇ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਤੈਅ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਲੋਂ 25 ਅਗਸਤ 2017 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਦੇ ਮਾਮਲੇ ਵਿਚ ਦਾਖਲ ਇਕ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਜਸਟਿਸ ਰਾਜੀਵ …

Read More »

43 ਵਿਅਕਤੀ ਜਿੰਦਾ ਸੜੇ

ਉਪਹਾਰ ਸਿਨੇਮਾ ਅਗਨੀ ਕਾਂਡ ਤੋਂ ਬਾਅਦ ਕੌਮੀ ਰਾਜਧਾਨੀ ‘ਚ ਸਭ ਤੋਂ ਭਿਆਨਕ ਅਗਨੀ ਕਾਂਡ ਨਵੀਂ ਦਿੱਲੀ : ਨਵੀਂ ਦਿੱਲੀ ਦੇ ਭੀੜ-ਭਾੜ ਵਾਲੇ ਅਨਾਜ ਮੰਡੀ ਇਲਾਕੇ ‘ਚ ਰਾਣੀ ਝਾਂਸੀ ਰੋਡ ‘ਤੇ ਬਹੁ-ਮੰਜ਼ਿਲਾ ਇਮਾਰਤ ‘ਚ ਐਤਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਡੇਢ ਦਰਜਨ …

Read More »

ਗੁਜਰਾਤ ਦੰਗਿਆਂ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ

ਨਾਨਾਵਤੀ ਕਮਿਸ਼ਨ ਨੇ ਤਿੰਨ ਮੰਤਰੀਆਂ ਨੂੰ ਵੀ ਦੱਸਿਆ ਬੇਦੋਸ਼ੇ ਅਹਿਮਦਾਬਾਦ : ਗੁਜਰਾਤ ਵਿਚ 2002 ‘ਚ ਗੋਧਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ ‘ਤੇ ਨਾਨਾਵਤੀ ਜਾਂਚ ਕਮਿਸ਼ਨ ਦੀ ਰਿਪੋਰਟ ਅੱਜ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤੀ ਗਈ। ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਇਹ ਰਿਪੋਰਟ ਪੇਸ਼ ਕਰਨ ਤੋਂ ਬਾਅਦ ਪ੍ਰੈਸ …

Read More »

72 ਸਾਲ ਪਹਿਲਾਂ ਵਿਛੜੇ ਭੈਣ-ਭਰਾ ਨੂੰ ਸ਼ੋਸ਼ਲ ਮੀਡੀਆ ਨੇ ਮਿਲਾਇਆ

ਸ੍ਰੀਨਗਰ : ਸ਼ੋਸ਼ਲ ਮੀਡੀਆ ਨੇ ਸਰਹੱਦਾਂ ਨੂੰ ਪਾਰ ਕਰਕੇ 72 ਸਾਲ ਪਹਿਲਾਂ ਵਿਛੜੇ ਭਰਾ-ਭੈਣ ਨੂੰ ਮਿਲਾ ਦਿੱਤਾ। ਭੈਣ ਭਜੋ ਹੁਣ ਪਾਕਿਸਤਾਨ ‘ਚ ਰਹਿ ਰਹੀ ਹੈ। ਰਣਜੀਤ ਦੇ ਪਰਿਵਾਰ ਨੇ ਐਤਵਾਰ ਨੂੰ ਭਜੋ ਅਤੇ ਉਸ ਦੇ ਪਰਿਵਾਰ ਤੋਂ ਵੀਡੀਓ ਕਾਲਿੰਗ ਦੇ ਰਾਹੀਂ ਗੱਲ ਕੀਤੀ। ਹੁਣ ਦੋਵੇਂ ਪਰਿਵਾਰ ਕਰਤਾਰਪੁਰ ‘ਚ ਮਿਲਣਗੇ। ਦੋਵੇਂ …

Read More »