ਪਹਿਲਾਂ ਹੀ ਉਜਾੜੇ ਦੇ ਰਾਹ ਪਏ ਪਿੰਡਾਂ ਦੇ ਉਜਾੜੇ ਨੂੰ ਹੋਰ ਤੇਜ਼ ਕਰੇਗਾ ਇਹ ਫੈਸਲਾ ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਨਾਂ ਕਰਨ ਤੋਂ ਬਾਅਦ ਨਿੱਜੀ ਉਦਯੋਗਿਕ ਘਰਾਣਿਆਂ ਨੂੰ ਦੇਣ ਦਾ ਫ਼ੈਸਲਾ ਪੰਜਾਬ ਦੇ ਪਹਿਲਾਂ ਹੀ …
Read More »Monthly Archives: December 2019
ਬਰੈਂਪਟਨ ‘ਚ ਹਸਪਤਾਲ, ਯੂਨੀਵਰਸਿਟੀ ਤੇ ਹੋਰ ਮੰਗਾਂ ਲਈ ਹੋਈ ਜਨਤਕ ਮੀਟਿੰਗ
ਐੱਮ.ਪੀਜ਼, ਐੱਮ.ਪੀ.ਪੀਜ਼, ਸਿਟੀ ਤੇ ਰੀਜ਼ਨਲ ਕਾਊਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ ਬੁਲਾਰਿਆਂ ਨੇ ਕਿਹਾ – ਬਰੈਂਪਟਨ ਨੂੰ ਬਣਦਾ ਹਿੱਸਾ ਮਿਲਣਾ ਚਾਹੀਦਾ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਬਣਾਉਣ, ਯੂਨੀਵਰਸਿਟੀ, ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ ਅਤੇ ਲੀਗਲ ਬੇਸਮੈਂਟਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਐੱਫ਼.ਬੀ.ਆਈ. ਸਕੂਲ ਵਿਚ …
Read More »ਪੰਜਾਬੀ ਯੂਨੀਵਰਸਿਟੀ ਅਲੂਮਨੀ ਨਾਈਟ 14 ਦਸੰਬਰ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ (ਕੈਨੇਡਾ ਚੈਪਟਰ) ਵੱਲੋਂ 7ਵੀਂ ਸਲਾਨਾ ਨਾਈਟ 14 ਦਸੰਬਰ ਸ਼ਨਿੱਚਰਵਾਰ ਨੂੰ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਆਸੀ ਆਗੂ ਅਤੇ ਨਾਮਵਰ ਵਕੀਲ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ …
Read More »‘ਟੀਮ ਸਹੋਤਾ’ ਓਟਵਾ ਵਿਖੇ ਪਾਰਲੀਮੈਂਟ ਹਾਊਸ ਵੇਖਣ ਲਈ ਗਈ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਦੀ ਟੀਮ ਪਿਛਲੇ ਦਿਨੀਂ ਓਟਵਾ ਵਿਖੇ ਪਾਰਲੀਮੈਂਟ ਹਿੱਲ ਵੇਖਣ ਲਈ ਗਈ। ਇਸ ਮੌਕੇ ਰੂਬੀ ਸਹੋਤਾ ਵੱਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਪਾਰਲੀਮੈਂਟ ਦੇ ਪੱਛਮੀ ਬਲਾਕ ਦਾ ਟੂਰ ਲਵਾਇਆ ਗਿਆ ਜਿੱਥੇ ਅੱਜ ਕੱਲ੍ਹ ਹਾਊਸ ਆਫ਼ ਕਾਮਨਜ਼ ਦੀਆਂ …
Read More »ਕਾਫਲੇ ਵਲੋਂ ਰਵਿੰਦਰ ਸਹਿਰਾਅ ਤੇ ਮਨਜੀਤ ਇੰਦਰਾ ਨਾਲ ਹੋਈ ਵਿਸ਼ੇਸ਼ ਬੈਠਕ
ਰਵਿੰਦਰ ਸਹਿਰਾਅ ਨੇ ਸੱਚ ਬੋਲਣ ਦੀ ਕੀਮਤ ਤਾਰੀ ਹੈ਼: ਵਰਿਆਮ ਸਿੰਘ ਸੰਧੂ ਟੋਰਾਂਟੋ/ਪਰਮਜੀਤ ਦਿਓਲ ઑਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ਼ ਵੱਲੋਂ ਪੰਜਾਬੀ ਪ੍ਰਗਤੀਵਾਦੀ ਕਵੀ ਰਵਿੰਦਰ ਸਹਿਰਾਅ ਅਤੇ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਨਾਲ਼ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਦੋਵਾਂ ਸ਼ਾਇਰਾਂ ਵੱਲੋਂ ਆਪਣੀ ਸ਼ਾਇਰੀ ਦੇ ਨਾਲ਼ …
Read More »ਸੱਤਵੀਂ ਗਾਲਾ ਨਾਈਟ ਬਹੁਤ ਕਾਮਯਾਬ ਰਹੀ
ਟੋਰਾਂਟੋ : ਪੱਬਪਾ ਵਲੋਂ ਕਰਾਈ ਗਈ ਸੱਤਵੀਂ ਗਾਲਾ ਨਾਈਟ ਅਮਿੱਟ ਪੈੜਾਂ ਛੱਡ ਗਈ। ਮਿਸ ਪੰਜਾਬਣ ਦਾ ਮੁਕਾਬਲਾ ਮਿਸ ਰਮਨ ਨੇ ਜਿੱਤਿਆ। ਦੂਜੇ ਨੰਬਰ ‘ਤੇ ਰਹੀ ਹਰਜੀਤ ਚੱਠਾ। ਗਾਲਾ ਨਾਈਟ ਦਾ ਉਦਘਾਟਨ ਸ੍ਰੀਮਤੀ ਤਰਲੋਚਨ ਕੌਰ ਨੇ ਰਿਬਨ ਕੱਟ ਕੇ ਕੀਤਾ। ਡਾ. ਰਮਨੀ ਬਤਰਾ ਤੇ ਬਲਵਿੰਦਰ ਕੌਰ ਚੱਠਾ ਨੇ ਮਨਪ੍ਰੀਤ ਨੂੰ ਸਨਮਾਨਿਤ …
Read More »ਬੰਬਾਰਡਿਅਰ ਵੱਲੋਂ ਜੀਟੀਏ ਨਾਲ ਲੀਜ਼ ਸਮਝੌਤਾ
ਬਰੈਂਪਟਨ/ਬਿਊਰੋ ਨਿਊਜ਼ : ਬੰਬਾਰਡਿਅਰ ਨੇ ਟੋਰਾਂਟੋ ਏਅਰਪੋਰਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਆਪਣੇ ਨਵੇਂ ਅਤਿ ਆਧੁਨਿਕ ਗਲੋਬਲ ਮੈਨੂਫੈਕਚਰਿੰਗ ਸੈਂਟਰ ਦੇ ਨਿਰਮਾਣ ਲਈ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ (ਜੀਟੀਏਏ) ਨਾਲ ਇੱਕ ਲੰਬੀ ਮਿਆਦ ਦੇ ਲੀਜ਼ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇੱਥੋਂ 2023 ਵਿੱਚ ਪਹਿਲਾ ਉਤਪਾਦਨ ਸ਼ੁਰੂ ਕਰਨ ਲਈ ਮਿਸੀਸਾਗਾ ਵਿੱਚ ਸ਼ੁਰੂਆਤੀ ਕੰਮ …
Read More »ਐੱਫ਼.ਬੀ.ਆਈ. ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸ਼ਬਦ ਗਾਏ ਗਏ ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਐੱਫ਼.ਬੀ.ਆਈ. ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ …
Read More »ਫ਼ਰੀਜ਼ਿੰਗ ਰੇਨ ਤੇ ਸਖ਼ਤ ਸਰਦੀ ਦੇ ਮੌਸਮ ਵਿਚ ਸੰਜੂ ਗੁਪਤਾ ਨੇ ਟੈਨੇਨਬਾਮ 10 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ
ਟੋਰਾਂਟੋ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਹਿਲੀ ਦਸੰਬਰ ਨੂੰ ਫ਼ਰੀਜ਼ਿੰਗ ਰੇਨ ਅਤੇ ਸਖ਼ਤ ਸਰਦੀ ਦੇ ਮੌਸਮ ਦੇ ਬਾਵਜੂਦ ਸੰਜੂ ਗੁਪਤਾ ਨੇ ਟੈਨੇਨਬਾਮ ਦੌੜ ਵਿਚ ਭਾਗ ਲਿਆ। ਇਸ ਦੌੜ ਦਾ ਨਾਂ ‘ਟੈਨੇਨਬਾਮ’ (Tannenbaum) ਰੁੱਖ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ 10 ਕਿਲੋਮੀਟਰ ਦੌੜ ਟੋਰਾਂਟੋ ਬੀਚ ਨੇਬਰਹੁੱਡ ਵਿਚ ਹਰ ਸਾਲ ਦਸੰਬਰ …
Read More »ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੀ ਐੱਮ.ਪੀ.ਪੀ. ਸਾਰਾ ਸਿੰਘ ਨਾਲ ਹੋਈ ਮੀਟਿੰਗ ਵਿਚ ਕਈ ਮਸਲੇ ਵਿਚਾਰੇ ਗਏ
ਬਰੈਂਪਟਨ/ਡਾ. ਝੰਡ : ਪ੍ਰੋ.ਨਿਰਮਲ ਸਿੰਘ ਧਾਰਨੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਇਸ ਦੀ ਕਾਰਜਕਾਰਨੀ ਦੇ ਮੈਂਬਰਾਂ ਦੀ ਮੀਟਿੰਗ ਪਿਛਲੇ ਦਿਨੀਂ ਐੱਮ.ਪੀ.ਪੀ. ਦੇ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਮੁੱਖ ਤੌਰ ‘ਤੇ ਬਰੈਂਪਟਨ ਵਿਚ ਯੂਨੀਵਰਸਿਟੀ, ਇੱਥੇ ਇਕ ਹੋਰ ਹਸਪਤਾਲ ਦੀ ਅਹਿਮ …
Read More »