Breaking News
Home / 2019 / November (page 25)

Monthly Archives: November 2019

ਉਨਟਾਰੀਓ ਵਿਧਾਨ ਸਭਾ ਵਿਚ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਉਨਟਾਰੀਓ ਦੀ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨਟਾਰੀਓ ਗੁਰਦੁਆਰਾਜ਼ ਕਮੇਟੀ (ਓ.ਜੀ. ਸੀ.) ਅਤੇ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀ.ਸੀ.) ਦੇ ਸਹਿਯੋਗ ਨਾਲ ਕਰਵਾਏ ਇਸ …

Read More »

ਉਨਟਾਰੀਓ ਦੇ ਵਪਾਰ ਮੰਤਰੀ ਵਿੱਕ ਫਡੇਲੀ 18 ਨਵੰਬਰ ਤੋਂ ਭਾਰਤ ਫੇਰੀ ‘ਤੇ ਜਾਣਗੇ

ਟੋਰਾਂਟੋ/ਸਤਪਾਲ ਸਿੰਘ ਜੌਹਲ ਭਾਰਤ ਅਤੇ ਕੈਨੇਡਾ ਦਾ ਆਰਥਿਕ ਇੰਜਣ ਸਮਝੇ ਜਾਂਦੇ ਪ੍ਰਾਂਤ ਉਨਟਾਰੀਓ ਵਿਚਕਾਰ ਵਪਾਰ ਵਧਾਉਣ ਦੇ ਮਕਸਦ ਨਾਲ਼ ਇਕ ਉੱਚ-ਪੱਧਰੀ ਡੈਲੀਗੇਸ਼ਨ ਭਾਰਤ ਪੁੱਜੇਗਾ। 18 ਤੋਂ 22 ਨਵੰਬਰ ਤੱਕ ਉਨਟਾਰੀਓ ਦੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵਿੱਕ ਫਡੇਲੀ ਉਨਟਾਰੀਓ ਦੇ ਡੈਲੀਗੇਸ਼ਨ ਦੀ ਅਗਵਾਈ ਕਰਨਗੇ ਜਿਸ ‘ਚ ਕੁਝ ਸੰਸਦੀ ਸਕੱਤਰ, ਵਿਧਾਇਕ …

Read More »

550 ਘੰਟੇ ਜਗਦੀ ਰਹੇਗੀ ਇਹ ਮੋਮਬੱਤੀ

ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵੇਕਲੀ ਕਿਸਮ ਦੀ ਮੋਮਬੱਤੀ ਤਿਆਰ ਕਰਵਾਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਦੱਸਿਆ …

Read More »

ਸੁਪਰੀਮ ਕੋਰਟ ਨੇ 2.77 ਏਕੜ ਵਿਵਾਦਤ ਜ਼ਮੀਨ ਰਾਮ ਮੰਦਿਰ ਨੂੰ ਸੌਂਪੀ, ਬਣੇਗਾ ਮੰਦਿਰ

ਸਰਕਾਰ ਅਯੁੱਧਿਆ ‘ਚ ਹੀ ਕਿਸੇ ਦੂਸਰੀ ਜਗ੍ਹਾ ਮਸਜਿਦ ਲਈ 5 ਏਕੜ ਦੇਵੇਗੀ ਜ਼ਮੀਨ ਰਾਮ ਮੰਦਿਰ ਅਯੁੱਧਿਆ ‘ਚ ਹੀ ਬਣੇਗਾ 5 ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਸੁਣਾਇਆ ਫੈਸਲਾ, ਦੇਸ਼ ਨੇ ਕੀਤਾ ਸਵੀਕਾਰ ਅਯੁੱਧਿਆ ‘ਚ 491 ਸਾਲ ਬਾਅਦ ਫਿਰ ਰਾਮ ਮੰਦਿਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ …

Read More »

ਸ਼ਿਵ ਸੈਨਾ ਦੇ ਇਕਲੌਤੇ ਮੰਤਰੀ ਸਾਵੰਤ ਨੇ ਮੋਦੀ ਸਰਕਾਰ ਨਾਲੋਂ ਤੋੜਿਆ ਨਾਤਾ

ਅਰਵਿੰਦ ਸਾਵੰਤ ਵਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਿਵ ਸੈਨਾ ਆਗੂ ਅਰਵਿੰਦ ਸਾਵੰਤ ਨੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ਾ ਦੇ ਦਿੱਤਾ। ਸਾਵੰਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ‘ਚ ਭਾਰੀ ਸਨਅਤਾਂ ਬਾਰੇ ਮੰਤਰੀ ਹਨ। ਸਾਵੰਤ ਨੇ ਕਿਹਾ ਕਿ ਹੁਣ ਭਾਜਪਾ ‘ਤੇ ਭਰੋਸਾ ਕਰਨ …

Read More »

ਮਹਾਰਾਸ਼ਟਰ ‘ਚ ਰਾਸ਼ਟਰਪਤੀ ਰਾਜ ਲਾਗੂ

ਸੂਬੇ ਵਿਚ ਤੀਜੀ ਵਾਰ ਲਾਗੂ ਹੋਇਆ ਰਾਸ਼ਟਰਪਤੀ ਰਾਜ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਮੰਡਲ ਦੀ ਸਿਫਾਰਸ਼ ਉੱਤੇ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਦਿਨ ਭਰ ਤੇਜੀ ਨਾਲ ਚੱਲੇ ਘਟਨਾਕ੍ਰਮ ਵਿੱਚ ਰਾਜਪਾਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ …

Read More »

ਸਵਿਸ ਬੈਂਕਾਂ ‘ਚ ਭਾਰਤੀਆਂ ਦੇ ਨਕਾਰੇ ਖਾਤਿਆਂ ‘ਚ ਪਏ ਹਨ ਕਰੋੜਾਂ ਰੁਪਏ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ ਕਾਲੇ ਧਨ ਸਬੰਧੀ ਲੰਬੇ ਸਮੇਂ ਤੋਂ ਸਿਆਸਤ ਹੁੰਦੀ ਰਹੀ ਹੈ। ਹੁਣ ਇਸ ਮਸਲੇ ‘ਤੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦੇ ਬੈਂਕਾਂ ‘ਚ ਭਾਰਤੀਆਂ ਦੇ ਕਰੀਬ ਇਕ ਦਰਜਨ ਅਜਿਹੇ ਨਕਾਰੇ ਖਾਤੇ ਹਨ ਜਿਨ੍ਹਾਂ ਦਾ ਕੋਈ …

Read More »

ਜਗਤ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਸਿਨੇਮਾ

ਅੰਗਰੇਜ਼ ਸਿੰਘ ਵਿਰਦੀ 94646-28857 ਸਮੁੱਚਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾ ਰਿਹਾ ਹੈ। ਬਾਬੇ ਨਾਨਕ ਦੀ ਬਾਣੀ, ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਬਹੁਤ ਸਾਰੇ ਪੰਜਾਬੀ ਫਿਲਮਸਾਜ਼ਾਂ ਨੇ ਕੁਝ ਫਿਲਮਾਂ ਦਾ ਵੀ ਨਿਰਮਾਣ ਕੀਤਾ ਹੈ। ਇਨ੍ਹਾਂ ਫਿਲਮਾਂ ਜ਼ਰੀਏ ਫਿਲਮਸ਼ਾਜ਼ਾਂ …

Read More »

ਮੰਦੀ ਰੋਕਣ ਲਈ ਸਰਕਾਰ ਦੀ ਭੂਮਿਕਾ

ਡਾ. ਸ ਸ ਛੀਨਾ ਮਹਿੰਗਾਈ (ਕੀਮਤਾਂ ਵਿਚ ਲਗਾਤਾਰ ਵਾਧਾ ਅਤੇ ਮੰਦੀ (ਕੀਮਤਾਂ ਵਿਚ ਕਮੀ) ਦੋਵੇਂ ਆਰਥਿਕਤਾ ਲਈ ਨੁਕਸਾਨਦੇਹ ਹਨ ਸਗੋਂ ਮੰਦੀ ਤਾਂ ਮਹਿੰਗਾਈ ਤੋਂ ਵੀ ਜ਼ਿਆਦਾ ਨੁਕਸਾਨਦੇਹ ਹੈ। ਖੁੱਲ੍ਹੀ ਮੰਡੀ ਵਾਲੀ ਅਰਥ-ਵਿਵਸਥਾ ਵਿਚ ਜੇ ਕੀਮਤਾਂ ਘਟਣ ਲੱਗ ਜਾਣ ਤਾਂ ਉਦਮੀ ਦੇ ਲਾਭ ਵੀ ਘਟਦੇ ਹਨ ਅਤੇ ਉਹ ਹੋਰ ਨਵੀਆਂ ਵਸਤੂਆਂ …

Read More »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਾਬੇ ਨਾਨਕ ਦੀ ਰਹਿਮਤ ਬਰਸੀ

ਬਾਬੇ ਨਾਨਕ ਦੀ ਰਹਿਮਤ ਤੇ 72 ਵਰ੍ਹਿਆਂ ਦੀ ਅਰਦਾਸ ਸਦਕਾ ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖਾਂ ਦੀਆਂ ਭਾਵਨਾਵਾਂ ਦੇ ਸਤਿਕਾਰ ਲਈ ਕੈਪਟਨ ਨੇ ਮੋਦੀ ਤੇ ਇਮਰਾਨ ਦਾ ਕੀਤਾ ਧੰਨਵਾਦ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦੀ ਆਗਿਆ ਦੇਣ ਵਿੱਚ ਪੂਰਨ ਸਹਿਯੋਗ …

Read More »