ਪੰਜਾਬ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੀਤੇ ਗਏ ਵਿਚਾਰ ਪੇਸ਼ ਬਰੈਂਪਟਨ/ਡਾ. ਝੰਡ ਪਿਛਲੇ ਦਿਨੀਂ ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਬਰੈਂਪਟਨ ਸੌਕਰ ਸੈਂਟਰ ਵਿਚ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਲੱਗਭੱਗ 150 ਮੈਂਬਰਾਂ ਨੇ ਸ਼ਾਮਲ ਹੋ ਕੇ ਆਪਣੀ ਭਰਪੂਰ ਹਾਜ਼ਰੀ ਲੁਆਈ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ 10 ਮੈਂਬਰਾਂ …
Read More »Monthly Archives: October 2019
ਤਰਕਸ਼ੀਲ ਸੁਸਾਇਟੀ ਦੇ ‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ ਵਿੱਚ ਭਰਵਾਂ ਇਕੱਠ
ਬਰੈਂਪਟਨ/ਹਰਜੀਤ ਬੇਦੀ : 29 ਸਤੰਬਰ ਦਿਨ ਐਤਵਾਰ ਨੂੰ ਚਿੰਕੂਜੀ ਪਾਰਕ ਬਰੈਂਪਟਨ ਵਿੱਚ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਰ ਵਰਗ ਅਤੇ ਉਮਰ ਦੇ ਲੋਕਾਂ ਵਲੋਂ …
Read More »ਬਾਬਿਆਂ ਦੀ ਖੁੰਢ-ਚਰਚਾ
‘ਬਈ, ਮੈਨੂੰ ਤਾਂ ਇਹ ਸਮਝ ਨਹੀਂ ਪਈ ਕਿ ਮਾਂ ਦੇ ਨਾਲੋਂ ‘ਮਾਸੀ’ ਕਿਵੇਂ ਵਧੇਰੇ ਪਿਆਰੀ ਹੋ ਸਕਦੀ ਏ’ ਡਾ. ਸੁਖਦੇਵ ਸਿੰਘ ਝੰਡ ਫ਼ੋਨ: 647-567-9128 ”ਕੁੰਨਣ ਸਿਆਂ, ਆਹ ਗੁਰਦਾਸ ਮਾਨ ਵਾਲਾ ਕੀ ਰੌਲਾ ਜਿਹਾ ਪੈ ਰਿਹੈ ਅੱਜਕੱਲ੍ਹ। ਕਹਿੰਦੇ ਆ, ਉਹਨੇ ਆਪਣੇ ਪ੍ਰੋਗਰਾਮ ‘ਚ ਈ ਕਿਸੇ ਨੂੰ ਗਾਲ੍ਹ-ਮੰਦਾ ਕਰ’ਤਾ।” ਬੈਂਚ ‘ਤੇ ਬਹਿੰਦਿਆਂ …
Read More »ਕੈਸਲਮੋਰ ਸੀਨੀਅਰਜ਼ ਕਲੱਬ ਵਲੋਂ ਫੈਮਲੀ ਫੰਨ 2019 ਦੀ ਵਿਦਾਇਗੀ ਪਾਰਟੀ
ਬਰੈਂਪਟਨ : ਕੈਸਲਮੋਰ ਸੀਨੀਅਰ ਕਲੱਬ ਵਲੋਂ ਫੈਮਲੀ ਫੰਨ 2019 ਤੇ ਵਿਦਾਇਗੀ ਪਾਰਟੀ ਗੋਰਮਿਊਡਜ਼ ਕਮਿਊਨਿਟੀ ਸੈਂਟਰ ਦੇ ਵੱਡੇ ਹਾਲ ਵਿਚ 28 ਸਤੰਬਰ ਨੂੰ 11 ਵਜੇ ਤੋਂ 4 ਵਜੇ ਤੱਕ ਹੋਈ। ਦੋ ਸੌ ਸੀਨੀਅਰਜ਼ ਕਲੱਬ ਮੈਂਬਰ ਸ਼ਾਮਲ ਹੋਏ। ਬੀਬੀ ਤਰਿਪਤਾ ਕੁਮਾਰ ਤੇ ਕਸ਼ਮੀਰਾ ਸਿੰਘ ਦਿਓਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। …
Read More »ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ ਇਸ ਮਹੀਨੇ ਦੀ 21 (ਅਕਤੂਬਰ, 2019) ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਹਰ ਪਾਸੇ ਚੋਣ ਪਰਚਾਰ ਹੋ ਰਿਹਾ ਹੈ। ਇਹ ਵਧੀਆ ਗੱਲ ਹੈ ਕਿ ਹਮੇਸ਼ਾ ਵਾਂਗ ਪੰਜਾਬੀ ਭਾਈਚਾਰੇ ਦੇ ਲੋਕ ਵੀ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਕੈਨੇਡਾ ਦੀ ਤਕਰੀਬਨ ਹਰ ਪਾਰਟੀ ਵਲੋਂ ਚੋਣ ਲੜ …
Read More »ਕਰਤਾਰਪੁਰ ਲਾਂਘਾ, ਗੁਰੂ ਨਾਨਕ ਲੇਵਾ ਅਤੇ ਸਰਕਾਰਾਂ
ਗੁਰਮੀਤ ਸਿੰਘ ਪਲਾਹੀ ਇਸ ਮਾਮਲੇ ‘ਚ ਹੁਣ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਕਰਤਾਰਪੁਰ ਲਾਂਘਾ ਬਨਣ ਦੇ ਐਲਾਨ ਤੋਂ ਲੈ ਕੇ ਹੁਣ ਇਸ ਦੇ ਬਨਣ ਦੇ ਨੇੜੇ ਪੁੱਜਣ ਤੱਕ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਦਾਅ ਖੇਡ ਰਹੀਆਂ ਹਨ ਅਤੇ ਸਿਆਸੀ ਧਿਰਾਂ ਇਸਦਾ ਸਿਹਰਾ ਆਪਣੇ ਸਿਰ ਬੰਨ÷ ਕੇ ਦੁਨੀਆ …
Read More »ਹੇ ਬਾਬਾ ਨਾਨਕ!
ਡਾ. ਗੁਰਬਖਸ਼ ਸਿੰਘ ਭੰਡਾਲ ਹੇ ਬਾਬਾ ਨਾਨਕ! ਤੇਰੇ ਸੇਵਕ ਇਸ ਸਾਲ ਤੇਰੀ 550ਵੀਂ ਜਨਮ ਸ਼ਤਾਬਦੀ ‘ਤੇ ਸਮਾਗਮ, ਸ਼ੋਰ ਤੇ ਸ਼ੁਹਰਤ ਲਈ ਬੜੇ ਜੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਮਨਾ ਰਹੇ ਨੇ। ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿਚ ਤੇਰੀ ਬਾਣੀ ਦੀ ਸ਼ਾਇਦ ਗੱਲਬਾਤ ਥੋੜ੍ਹੀ ਹੀ ਹੋਵੇ। ਨਾਨਕ ਗੁਰੂ ਜਾਂ ਨਾਨਕ ਪੀਰ ਬਾਰੇ …
Read More »ਕੈਲਗਿਰੀ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਮਰਹੂਮ ਦੀਪਕ ਓਬਰਾਏ ਦੀ ਯਾਦ ‘ਚ ਟੋਰਾਂਟੋ ਵਿਖੇ ਸਮਾਗ਼ਮ
ਟੋਰਾਂਟੋ : ਕੈਲਗਿਰੀ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਮਰਹੂਮ ਦੀਪਕ ਓਬਰਾਏ ਦੀ ਯਾਦ ‘ਚ ਟੋਰਾਂਟੋ ਵਿਚ ਸਮਾਗ਼ਮ ਰੱਖਿਆ ਗਿਆ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਕੰਸਰਵੇਟਿਵ ਪਾਰਟੀ ਦੇ ਲੀਡਰ ਅਤੇ ਵੀ ਪੁੱਜੇ। ਇਹਨਾਂ ਸਭ ਹਾਜ਼ਰੀਨਾਂ ਨੇ ਮਰਹੂਮ ਦੀਪਕ ਓਬਰਾਏ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਅਤੇ ਸਿਆਸੀ ਸਫ਼ਰ ਵੀ ਸਾਂਝਾ …
Read More »ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਲਈ ਐਂਡਰਿਊ ਸ਼ੀਅਰ ਪ੍ਰਚਾਰ ਕਰਨ ਬਰੈਂਪਟਨ ਪਹੁੰਚੇ
ਬਰੈਂਪਟਨ : ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡਰਿਊ ਸ਼ੀਅਰ ਬਰੈਂਪਟਨ ਪੁੱਜੇ, ਇਹ ਐਂਡਰਿਊ ਸ਼ੀਅਰ ਦਾ ਬਰੈਂਪਟਨ ‘ਚ ਦੂਜਾ ਦੌਰਾ ਸੀ। ਇਸ ਵਾਰ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਦੇ ਲਈ ਐਂਡਰਿਊ ਸ਼ੀਅਰ ਪ੍ਰਚਾਰ ਕਰਨ ਪੁੱਜੇ ਜਿੱਥੇ ਕਿ ਕੰਸਰਵੇਟਿਵ ਪਾਰਟੀ ਦੇ ਸੈਂਕੜੇ ਸਮਰੱਥਕ ਹਾਜ਼ਰ ਸਨ। ਬਰੈਂਪਟਨ ‘ਚ ਚੋਣਾਂ …
Read More »ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ ਚਿੱਟਾ ਚੰਦਰਾ ਜੜ੍ਹਾਂ ‘ ਚ ਬਹਿ ਗਿਆ ਨਿੰਦਰ ਘੁਗਿਆਣਵੀ 94174-21700 ਇਹ ਚਿੱਟਾ ਚੰਦਰਾ ਪਤਾ ਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣ ਧੀਆਂ ਨੂੰ ਵੀ ਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰ ਫਨਾਹ …
Read More »