ਫਗਵਾੜਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਏ ਜਾਣ ਸਬੰਧੀ ਕਾਂਗਰਸ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਤਾਲਮੇਲ ਨਾ ਬਣਨ ਦੀ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਵੱਡੀ ਨਲਾਇਕੀ ਦੱਸਿਆ।ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ …
Read More »Monthly Archives: October 2019
ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ
ਸੁਖਪਾਲ ਸਿੰਘ ਖਹਿਰਾ ਦਾ ਸਾਰੇ ਬਾਗੀ ਵਿਧਾਇਕਾਂ ਨੇ ਸਾਥ ਛੱਡਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਜੈਤੋ ਤੋਂ ਬਾਗ਼ੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਵਿਚ ਪਰਤ ਆਏ ਹਨ। ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, …
Read More »ਰੂਬੀ ਸਹੋਤਾ ਨਾਲ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਸੰਵਾਦ ਕਾਫ਼ੀ ਦਿਲਚਸਪ ਰਿਹਾ
ਬਰੈਂਪਟਨ/ਡਾ. ਝੰਡ 21 ਅਕਤੂਬਰ ਨੂੰ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨਾਲ ਉਨ੍ਹਾਂ ਦੇ ਪਾਰਟੀ ਪਲੇਟਫ਼ਾਰਮ ਬਾਰੇ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਗਰੁੱਪ ਮੈਂਬਰਾਂ ਵੱਲੋਂ ਦਿਲਚਸਪ ਸੰਵਾਦ ਰਚਾਇਆ ਗਿਆ। ਕਲੱਬ ਦੇ ਮੈਂਬਰਾਂ ਦੇ ਸੱਦੇ ‘ਤੇ ਰੂਬੀ ਸਹੋਤਾ ਲੱਗਭੱਗ ਸਾਢੇ ਗਿਆਰਾਂ ਵਜੇ ਸੀਨੀਅਰਾਂ ਦੀ ਮੀਟਿੰਗ ਦੇ …
Read More »69,900 ਡਾਲਰ ਦੀ ਓ.ਟੀ.ਐਫ. ਗ੍ਰਾਂਟ ਤੋਂ ਵੱਖ ਹੋਏ ਸੀਨੀਅਰਾਂ ਨੂੰ ਮਿਲੇਗੀ ਮੱਦਦ
ਮਿਸੀਸਾਗਾ/ਬਿਊਰੋ ਨਿਊਜ਼ : ਬੁੱਧਵਾਰ ਨੂੰ 54 ਸਾਲ ਪੁਰਾਣੇ ਚੈਰੀਟੇਬਲ ਸੰਗਠਨ ਸ਼ੋਸ਼ਲ ਪਲਾਨਿੰਗ ਕਾਊਂਸਿਲ ਆਫ ਪੀਲ ਨੇ ਸਥਾਨਕ ਸੀਨੀਅਰ ਸਿਟੀਜਨਜ਼ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਵਿਚ ਸਥਾਨਕ ਐਮਪੀਪੀ ਦੀਪਕ ਆਨੰਦ ਅਤੇ ਉਨਟਾਰੀਓ ਟ੍ਰਿਲੀਅਮ ਫਾਊਂਡੇਸ਼ਨ ਦੇ ਵਲੰਟੀਅਰ ਡੇਵ ਕੇਨਟਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ …
Read More »ਸੋਨੀਆ ਸਿੱਧੂ ਦੇ ਸਾਈਨ ਰਾਤੋ-ਰਾਤ ਸੜਕਾਂ ਤੋਂ ਹੋਣ ਲੱਗੇ ਗਾਇਬ, ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਪੋਸਟ
ਚੋਣਾਂ ਕਿਸੇ ਦੇ ਸਾਈਨ ਉਤਾਰ ਕੇ ਜਾਂ ਉਨ੍ਹਾਂ ਨੂੰ ਖ਼ਰਾਬ ਕਰਕੇ ਨਹੀਂ ਜਿੱਤੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਦਿਲ ਜਿੱਤ ਕੇ ਜਿੱਤੀਆਂ ਜਾਂਦੀਆਂ ਹਨ : ਸੋਨੀਆ ਸਿੱਧੂ ਬਰੈਂਪਟਨ/ਡਾ. ਝੰਡ : ਚੋਣਾਂ ਦੇ ਦਿਨ ਨਜ਼ਦੀਕ ਆਉਂਦਿਆਂ ਉਮੀਦਵਾਰਾਂ ਵਿਚ ਸਾਈਨ ਵਾਰ (ਲੜਾਈ) ਦਾ ਰੁਝਾਨ ਵੀ ਵਧਣ ਲੱਗਿਆ ਹੈ। ਜਿੱਥੇ ਪਹਿਲਾਂ ਇੱਕ ਦੂਜੇ …
Read More »ਫੈਡਰਲ ਚੋਣਾਂ ਦੇ ਮੱਦੇਨਜ਼ਰ ਬਰੈਂਪਟਨ ‘ਚ ਡਿਬੇਟ ਦਾ ਆਯੋਜਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਫੈਡਰਲ ਚੋਣਾਂ ਦੇ ਮੱਦੇਨਜ਼ਰ ਇੱਕ ਟਾਊਨ ਹਾਲ ਡਿਬੇਟ ਦਾ ਪ੍ਰਬੰਧ ਕੀਤਾ ਗਿਆ। ਇਹ ਡਿਬੇਟ ਸਿਟੀ ਆਫ ਬਰੈਂਪਟਨ ਵਲੋਂ ਆਯੋਜਿਤ ਕੀਤੀ ਗਈ, ਜਿਸ ‘ਚ ਬਰੈਂਪਟਨ ਦੇ ਲਿਬਰਲ ਪਾਰਟੀ, ਕੰਸਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ, ਗ੍ਰੀਨ ਪਾਰਟੀ ਅਤੇ ਪੀਪਲ ਪਾਰਟੀ ਆਫ ਕੈਨੇਡਾ ਦੇ ਉਮੀਦਵਾਰਾਂ ਨੇ ਹਿੱਸਾ ਲਿਆ। ਟਾਊਨ …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਬਣਕੇ ਕੀ ਜਗਮੀਤ ਸਿੰਘ ਆਉਂਦੇ ਦੋ ਸਾਲਾਂ ‘ਚ ਬਰੈਂਪਟਨ ਵਿਚ ਨਵਾਂ ਹਸਪਤਾਲ ਖੋਲ੍ਹ ਸਕਣਗੇ?
ਹਸਪਤਾਲ ਨਾ ਸ਼ੁਰੂ ਹੋਣ ਉਤੇ ਅਕਤੂਬਰ 2021 ਵਿਚ ਪ੍ਰਿੰ. ਸੰਜੀਵ ਧਵਨ ਮਰਨ ਤੱਕ ਭੁੱਖ-ਹੜਤਾਲ ‘ਤੇ ਬੈਠਣਗੇ ਬਰੈਂਪਟਨ/ਡਾ. ਝੰਡ : ਕੈਨੇਡਾ ਦੀਆਂ ਫ਼ੈੱਡਰਲ ਚੋਣਾਂ ਦਾ ਅੱਜਕੱਲ੍ਹ ਖ਼ੂਬ ਰਾਮ-ਰੌਲਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਵਿਚ ਸਫ਼ਲ ਹੋਣ ਲਈ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਉਹ ਕਈ ਲੋਕ-ਲੁਭਾਉਣੇ ਵਾਅਦੇ …
Read More »ਕਲਾਈਮੇਟ ਐਕਸ਼ਨ ਦੇ ਮੁੱਦੇ ‘ਤੇ ਸਭ ਨੂੰ ਇਕਜੁੱਟ ਹੋਣ ਦੀ ਲੋੜ : ਕੈਥਰੀਨ ਅਬਰੇਯੂ
ਮੈਂ ਇਕ ਅਜਿਹੇ ਪਰਿਵਾਰ ਵਿੱਚ ਵੱਡੀ ਹੋਈ, ਜਿੱਥੇ ਜ਼ਿਆਦਾ ਪੈਸਾ ਨਹੀਂ ਸੀ। ਮੇਰੀ ਨਿਰਭਰਤਾ ਮੇਰੇ ਪਰਿਵਾਰ ਦੇ ਪਿਆਰ ਤੇ ਸੀ, ਜਾਂ ਉਨ੍ਹਾਂ ਸਰੋਕਾਰਾਂ ਤੇ ਜੋ ਉਨ੍ਹਾਂ ਮੈਨੂੰ ਮੇਰੇ ਬਾਰੇ, ਦੂਜਿਆਂ ਨਾਲ ਮੇਰੇ ਸਬੰਧਾਂ ਬਾਰੇ ਅਤੇ ਕੁਦਰਤੀ ਸੰਸਾਰ ਨਾਲ ਸਾਡੇ ਸਬੰਧਾਂ ਬਾਰੇ ਦਿੱਤੇ। ਇਹੀ ਇਕ ਵੱਡੀ ਵਜ੍ਹਾ ਸੀ ਕਿ ਮੈਂ ਕਲਾਈਮੇਟ …
Read More »ਬੀਬੀ ਰਾਜਿੰਦਰ ਕੌਰ ਟਿਵਾਣਾ ਦਾ ਸਦੀਵੀ ਵਿਛੋੜਾ
ਟੋਰਾਂਟੋ/ਹਰਜੀਤ ਬੇਦੀ : ਨੋਬਲ ਫਰਨੀਚਰ ਦੇ ਨਵਦੀਪ ਸਿੰਘ ਟਿਵਾਣਾ ਵਲੋਂ ਮਿਲੀ ਸੂਚਨਾ ਮੁਤਾਬਕ ਉਹਨਾਂ ਦੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ ਟਿਵਾਣਾ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬਹੁਤ ਹੀ ਸੁਹਿਰਦ, ਮਿਲਣਸਾਰ, ਸੂਝਵਾਨ, ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਅਤੇ ਨੇਕ ਸੁਭਾਅ ਦੇ ਮਾਲਕ ਬੀਬੀ …
Read More »ਕ੍ਰਾਈਮ ਨੂੰ ਰੋਕਣ ਦੇ ਲਈ ਸਿੱਧੀ ਸਿਟੀ ਨੂੰ ਫੰਡਿੰਗ ਦਿੱਤੀ ਜਾਵੇਗੀ : ਬਿੱਲ ਬਲੇਅਰ
ਟੋਰਾਂਟੋ : ਟਰੂਡੋ ਸਰਕਾਰ ‘ਚ ਕ੍ਰਾਈਮ ਘਟਾਉਣ ਅਤੇ ਬਾਰਡਰ ਸਕਿਊਰਟੀ ਮੰਤਰੀ ਰਹੇ ਅਤੇ ਟੋਰਾਂਟੋ ਪੁਲਿਸ ਦੇ ਸਾਬਕਾ ਮੁਖੀ ਬਿੱਲ ਬਲੇਅਰ ਨੇ ਕਿਹਾ ਆਉਣ ਵਾਲੀ ਲਿਬਰਲ ਸਰਕਾਰ ‘ਚ ਕ੍ਰਾਈਮ ਨੂੰ ਰੋਕਣ ਦੇ ਲਈ ਪ੍ਰੋਵਿੰਸ ਦੀ ਜਗ੍ਹਾ ਸਿੱਧੀ ਫੰਡਿੰਗ ਸਿਟੀ ਨੂੰ ਦਿੱਤੀ ਜਾਵੇਗੀ, ਬਰੈਮਪਟਨ ‘ਚ ਸੋਨੀਆ ਸਿੱਧੂ ਦੇ ਦਫ਼ਤਰ ਪੁੱਜੇ ਬਿੱਲ ਬਲੇਅਰ …
Read More »