ਅਮਨਿੰਦਰ ਪਾਲ ਅਜੋਕੇ ਦੌਰ ਦਾ ਅਹਿਮ ਸਵਾਲ ਹੈ : ਕੀ ਦੇਸ਼ ਅੰਦਰ ਖੱਬੀਆਂ ਪਾਰਟੀਆਂ ਦੀ ਹੋਂਦ ਖਤਮ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ? ਖੱਬੀਆਂ ਪਾਰਟੀਆਂ ਦੇ ਕਮਜ਼ੋਰ ਹੋ ਜਾਣ ਤੋਂ ਬਾਅਦ ਧਾਰਮਿਕ ਬਹੁਗਿਣਤੀਵਾਦ ਦੀ ਰਾਜਨੀਤੀ ਨਾਲ ਟੱਕਰ ਕੌਣ ਲਵੇਗਾ?ਪਰ ਸਭ ਤੋਂ ਅਹਿਮ ਸਵਾਲ ਹੈ ਕਿ ਦੇਸ਼ ਅੰਦਰ ਅਗਾਂਹਵਧੂ ਰਾਜਨੀਤੀ ਦਾ …
Read More »Monthly Archives: August 2019
ਹੱਥ ਲਿਖਤ ਪਾਸਪੋਰਟ ਨਾਲ ਹੁਣ ਨਹੀਂ ਹੋ ਸਕੇਗਾ ਸਫ਼ਰ
ਭਾਰਤੀ ਕੌਂਸਲੇਟ ਵੱਲੋਂ ਸਖ਼ਤ ਹਦਾਇਤ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਭੇਜੀ ਗਈ ਇਕ ਪ੍ਰੈੱਸ ਰੀਲੀਜ਼ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਵੀ ਹੱਥ ਲਿਖ਼ਤ ਭਾਰਤੀ ਪਾਸਪੋਰਟ ਹੈ, ਉਨ੍ਹਾਂ ਨੂੰ ਅੰਤਰਾਰਾਸ਼ਟਰੀ ਏਅਰਲਾਈਨਜ਼ ਵੱਲੋਂ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਦਿੱਤੀ …
Read More »ਜੰਮੂ-ਕਸ਼ਮੀਰ ਤੋਂ ਬਾਅਦ ਮੋਦੀ ਦੇ ਨਿਸ਼ਾਨੇ ‘ਤੇ ਪੰਜਾਬ!
3 ਸਤੰਬਰ ਨੂੰ ਪੈ ਸਕਦੈ ਪੰਜਾਬ ਦੇ ਪਾਣੀਆਂ ‘ਤੇ ਡਾਕਾ-ਕਰਤਾਰਪੁਰ ਲਾਂਘਾ ਬੰਦ ਕਰਵਾਉਣ ਦੇ ਸੁਰ ਵੀ ਅਲਾਪਣ ਲੱਗੀ ਭਾਜਪਾ ਚੰਡੀਗੜ੍ਹ : ਪੰਜਾਬ ਦੇ ਸਿਆਸੀ ਅਤੇ ਮੀਡੀਆ ਗਲਿਆਰਿਆਂ ਵਿਚ ਇਹ ਚਰਚਾ ਜ਼ੋਰ ਫੜਨ ਲੱਗੀ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਅਗਲਾ ਨਿਸ਼ਾਨਾ ਪੰਜਾਬ ‘ਤੇ ਕਬਜ਼ਾ ਕਰਨ ਦਾ ਹੋ ਸਕਦਾ …
Read More »ਭਾਜਪਾ ਆਗੂ ਦਾ ਚੰਡੀਗੜ੍ਹ ‘ਚ ਵਿਵਾਦਤ ਬਿਆਨ
ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਵੇ : ਸੁਬਰਾਮਨੀਅਮ ਸਵਾਮੀ ਚੰਡੀਗੜ੍ਹ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਚੰਡੀਗੜ੍ਹ ‘ਚ ਕਿਹਾ ਕਿ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਨਾਲ ਜਿਹੋ-ਜਿਹੇ ਹਾਲਾਤ ਬਣੇ ਹਨ, ਉਸ ਤੋਂ ਬਾਅਦ ਸਰਕਾਰ ਨੂੰ ਕਰਤਾਰਪੁਰ ਕੌਰੀਡੋਰ ਦਾ …
Read More »550ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਇਕ ਸਤੰਬਰ ਤੋਂ ਸ਼ੁਰੂ ਕਰੇਗਾ ਵੀਜ਼ਾ ਪ੍ਰਕਿਰਿਆ
ਨਵੰਬਰ ਵਿਚ ਕਰਤਾਰਪੁਰ ਕੌਰੀਡੋਰ ਦਾ ਕੰਮ ਮੁਕੰਮਲ ਕਰਨ ਦੀ ਗੱਲ ਕਹੀ ਲਾਹੌਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਾਕਿਸਤਾਨ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਇਕ ਸਤੰਬਰ ਤੋਂ ਸ਼ੁਰੂ ਕਰ ਦੇਵੇਗਾ। ਇਹ ਪ੍ਰਕਿਰਿਆ 30 ਸਤੰਬਰ ਤੱਕ ਚੱਲੇਗੀ। ਪਾਕਿ ਵਲੋਂ ਕਿਹਾ ਗਿਆ ਹੈ ਕਿ …
Read More »ਥਾਈਲੈਂਡ ਦੇ ਹੋਟਲ ‘ਚ ਪੰਜਾਬੀ ਮੂਲ ਦੇ ਬ੍ਰਿਟਿਸ਼ ਨਾਗਰਿਕ ਦੀ ਹੱਤਿਆ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਥਾਈਲੈਂਡ ਦੇ ਪ੍ਰਸਿੱਧ ਸੈਰ ਸਪਾਟਾ ਟਾਪੂ ਫੂਕਟ ਦੇ ਇਕ ਹੋਟਲ ਵਿਚ ਨਾਰਵੇ ਦੇ ਇਕ ਵਿਅਕਤੀ ਵੱਲੋਂ ਬ੍ਰਿਟਿਸ਼ ਨਾਗਰਿਕ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦਾ ਬ੍ਰਿਟਿਸ਼ ਨਾਗਰਿਕ ਅੰਮ੍ਰਿਤਪਾਲ ਸਿੰਘ ਬਜਾਜ (34) ਛੁੱਟੀਆਂ ਮਨਾਉਣ ਲਈ ਆਪਣੀ ਪਤਨੀ ਤੇ ਇਕ …
Read More »ਕੈਲੀਫੋਰਨੀਆ ‘ਚ ਸਿੱਖ ਬਜ਼ੁਰਗ ਦੀ ਚਾਕੂ ਮਾਰ ਕੇ ਹੱਤਿਆ
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਸ਼ਾਮ ਨੂੰ ਸੈਰ ਕਰ ਰਹੇ 64 ਸਾਲਾ ਸਿੱਖ ਵਿਅਕਤੀ ਪ੍ਰੀਤਮ ਸਿੰਘ ਦੀ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਦੱਸਿਆ ਗਿਆ ਕਿ ਐਤਵਾਰ ਸ਼ਾਮੀਂ 9 ਵਜੇ ਟਰੇਸੀ ਦੇ ਗਰੈਚਨ ਟੈਲੀ ਪਾਰਕ ‘ਚ ਪ੍ਰੀਤਮ ਸਿੰਘ ‘ਤੇ ਹਮਲਾ ਕੀਤਾ ਗਿਆ, ਜਿਸ …
Read More »ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੇ ਦਬਾਅ ਤੋਂ ਬਾਅਦ ਲਿਆ ਯੂ-ਟਰਨ
ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚੱਲ ਰਹੇ ਕੇਸ ਵਿਚ ਉਸ ਸਮੇਂ ਫਿਰ ਤੋਂ ਇਕ ਨਵਾਂ ਮੋੜ ਆ ਗਿਆ, ਜਦੋਂ ਸੀਬੀਆਈ ਨੇ ਚਾਰੇ ਪਾਸਿਓਂ ਦਬਾਅ ਵਿਚ ਆਪਣੀ ਹੀ ਕਲੋਜ਼ਰ ਰਿਪੋਰਟ ‘ਤੇ ਆਰਜ਼ੀ ਰੋਕ ਲਗਾਉਣ ਦੀ ਸੀਬੀਆਈ ਅਦਾਲਤ ਵਿਚ ਮੰਗ ਕੀਤੀ। ਇਸ ਵਿਚ ਉਨ੍ਹਾਂ ਦਲੀਲ …
Read More »ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ
(ਆਖਰੀ ਕਿਸ਼ਤ) ਜੇ ਕੁਝ ਹੱਥ ਵਾਤਾਵਰਣ ਉਜਾੜ ਰਹੇ ਹਨ ਤਾਂ ਸੈਂਕੜੇ ਹੱਥ ਸੰਵਾਰਨ ਵਿਚ ਵੀ ਜੁਟੇ ਹਨ : ਡਾ. ਡੀ.ਪੀ. ਸਿੰਘ ਮੁਲਾਕਾਤ ਕਰਤਾ ਸ਼੍ਰੀਮਤੀ ਮੀਨਾ ਸ਼ਰਮਾ ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ ਮੀਨਾ ਸ਼ਰਮਾ:ਪਾਠਕਾਂ ਦਾ ਇਸ਼ਕ ਕਿਤਾਬਾਂ ਨਾਲੋਂ ਘੱਟ ਕੇ ઠਸ਼ੋਸ਼ਲ ਮੀਡੀਆ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਕਿਤਾਬਾਂ …
Read More »