Breaking News
Home / 2019 / July / 19 (page 6)

Daily Archives: July 19, 2019

ਪਾਕਿ ਨੇ ਗੋਪਾਲ ਸਿੰਘ ਚਾਵਲਾ ਨੂੰ ਗੁਰਦੁਆਰਾ ਕਮੇਟੀ ‘ਚੋਂ ਹਟਾਇਆ

ਇਕ ਹੋਰ ਗਰਮਖਿਆਲੀ ਆਗੂ ਨੂੰ ਕਮੇਟੀ ‘ਚ ਕਰ ਲਿਆ ਸ਼ਾਮਲ ਇਸਲਾਮਾਬਾਦ : ਭਾਰਤ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਗਰਮਖਿਆਲੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਪੀਜੀਸੀ) ਵਿਚੋਂ ਹਟਾ ਦਿੱਤਾ ਹੈ। ਕਮੇਟੀ ਕਰਤਾਰਪੁਰ ਲਾਂਘੇ ਨਾਲ ਸਬੰਧਤ ਕੰਮਕਾਜ ਨੂੰ ਦੇਖ ਰਹੀ ਹੈ। ਉਂਜ ਪਾਕਿਸਤਾਨ ਨੇ …

Read More »

ਇਮਰਾਨ ਖਾਨ ਕਸ਼ਮੀਰ ਮੁੱਦਾ ਟਰੰਪ ਕੋਲ ਉਠਾਉਣਗੇ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਮੁੱਦੇ ਨੂੰ ਹੱਲ ਕਰਵਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਸਹਾਇਤਾ ਲੈਣਗੇ। ਉਹ ਅਗਲੇ ਹਫ਼ਤੇ ਵਾਸ਼ਿੰਗਟਨ ਵਿਚ ਟਰੰਪ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵ੍ਹਾਈਟ ਹਾਊਸ ਵਿਚ 22 ਜੁਲਾਈ ਨੂੰ ਹੋਣ ਵਾਲੀ ਬੈਠਕ ਦਾ …

Read More »

ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ

ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਇਸਲਾਮਾਬਾਦ : ਪਾਕਿਸਤਾਨ ਪੁਲਿਸ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰ ਲਿਆ। ਪਾਕਿ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ। ਹਾਫਿਜ਼ ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ …

Read More »

ਪਬਲਿਕ ਸੇਫ਼ਟੀ ‘ਤੇ ਟਾਊਨਹਾਲ ਮੀਟਿੰਗ ਇਕ ਚੰਗਾ ਕਦਮ: ਜੋਤਵਿੰਦਰ ਸੋਢੀ

ਬਰੈਂਪਟਨ/ ਬਿਊਰੋ ਨਿਊਜ਼ : ਹੋਮ ਆਨਰਸ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਜੋਤਵਿੰਦਰ ਸੋਢੀ ਨੇ ਭਾਈਚਾਰੇ ਦੀ ਸੁਰੱਖਿਆ ਲਈ ਟਾਊਨਹਾਲ ਮੀਟਿੰਗ ਕਰਨ ਲਈ ਵੈੱਲਸ ਆਫ ਹੰਬਰ ਈਸਟ ਦੇ ਵਾਸੀਆਂ ਅਤੇ ਸ੍ਰੀ ਗੋਇਤ ਦਾ ਧੰਨਵਾਦ ਕੀਤਾ। ਸੋਢੀ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਖੀ ਮੈਕਕਾਰਡ ਦੇ ਨਾਲ ਕਾਫ਼ੀ …

Read More »

ਇੰਡੋ ਕੈਨੇਡੀਅਨ ਗੋਲਫ ਲਾਇਸੈਂਸ ਵਲੋਂ ਗੋਲਫ ਟੂਰਨਾਮੈਂਟ ਦਾ ਆਯੋਜਨઠ

ਬਰੈਂਪਟਨ : ਬਰੈਂਪਟਨ ਦੇ ਮਿਸੀਸਾਗਾ ਰੋਡ ‘ਤੇ ਸਥਿਤ ਲੋਇਨਹੈੱਡ ਗੋਲਫ ਕਲੱਬ ਵਿਚ 15 ਜੂਨ ਦਿਨ ਸੋਮਵਾਰ ਵਾਲੇ ਦਿਨ ਇੰਡੋ ਕੈਨੇਡੀਅਨ ਗੋਲਫ ਲਾਇਸੰਸ ਵਲੋਂ ਗੋਲਫ ਟੂਰਨਾਮੈਂਟ ઠਦਾ ਆਯੋਜਨ ਕੀਤਾ ਗਿਆ। ઠਦੁਪਹਿਰ ਤੋਂ ਹੀ ਟੂਰਨਾਮੈਂਟ ਲਈ ਗੋਲਫ ਕਲੱਬ ਖਚਾ-ਖਚ ਭਰ ਗਿਆ ਸੀ। ਇਹ ਟੂਰਨਾਮੈਂਟ ਕੁੱਲ 140 ਮੈਂਬਰਾਂ ਵਾਸਤੇ ਰੱਖਿਆ ਗਿਆ ਸੀ ਪਰ …

Read More »

ਗੜ੍ਹਸ਼ੰਕਰ ਏਰੀਏ ਦੀ ਪਿਕਨਿਕ 28 ਜੁਲਾਈ ਨੂੰ

ਟੋਰਾਂਟੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਏਰੀਆ ਦੀ ਪਿਕਨਿਕ 28 ਜੁਲਾਈ ਦਿਨ ਐਤਵਾਰ ਨੂੰ Meadowvale Conservation area B 1081 Old Derry Road Mississauga (Canada) ਵਿੱਖੇ ਹੋ ਰਹੀ ਹੈ। Parking ਅਤੇ entrance ਬਿਲਕੁਲ free ਹੈ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਖੇਡਾਂ ਕਰਵਾਈਆਂ …

Read More »

ਪਾਣੀ ਦੀ ਥੁੜ ਪੰਜਾਬ ਵੱਡੇ ਸੰਕਟ ‘ਚ

ਪੰਜਾਬ ਤੇ ਹਰਿਆਣਾ ਵਿਚਾਲੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਦਰਿਆਈ ਪਾਣੀਆਂ ਦਾ ਮੁੱਦਾ ਫੇਰ ਸੁਰਜੀਤ ਹੋ ਗਿਆ ਹੈ। ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਆਪਸ ਵਿਚ ਮਿਲ ਬੈਠ ਕੇ ਹੱਲ ਕਰਨ ਦੀ ਸਲਾਹ ਦੇਣ ਨਾਲ ਇਹ ਮੁੱਦਾ ਮੁੜ ਭਖ ਗਿਆ ਹੈ। …

Read More »

ਕ੍ਰਿਕਟ ਦਾ ਜਨਮਦਾਤਾ ਇੰਗਲੈਂਡ ਪਹਿਲੀ ਵਾਰ ਬਣਿਆ ਚੈਂਪੀਅਨ

ਫਾਈਨਲ ਮੈਚ ਰਿਹਾ ਟਾਈ, ਸੁਪਰ ਓਵਰ ਵੀ ਟਾਈ ਅਤੇ ਫਿਰ ਚੌਕਿਆਂ ਦੇ ਹਿਸਾਬ ਨਾਲ ਮੈਚ ਦਾ ਹੋਇਆ ਫੈਸਲਾ ਨਿਊਜ਼ੀਲੈਂਡ ਮੈਚ ਵਿਚ ਬਰਾਬਰ ਰਹਿ ਕੇ ਵੀ ਹਾਰਿਆ ਲੰਡਨ : ਇੰਗਲੈਂਡ ਨੇ ਐਤਵਾਰ ਨੂੰ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ …

Read More »

ਕੈਨੇਡਾ ‘ਚ ਹਵਾਈ ਸਫ਼ਰ ਦੇ ਨਵੇਂ ਨਿਯਮ ਲਾਗੂ, ਯਾਤਰੀਆਂ ਦੀ ਮੁੱਕੀ ਪ੍ਰੇਸ਼ਾਨੀ

5 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਬਿਨਾ ਕਿਸੇ ਵਾਧੂ ਖਰਚੇ ਦੇ ਉਸ ਦੀ ਮਾਂ ਦੇ ਨਾਲ ਵਾਲੀ ਸੀਟ ਦੇਣੀ ਪਵੇਗੀ ਟੋਰਾਂਟੋ : ਕੋਈ ਵੀ ਹਵਾਈ ਕੰਪਨੀ ਹੁਣ ਆਪਣੀ ਮਨਮਰਜ਼ੀ ਨਾਲ ਯਾਤਰੀ ਨੂੰ ਪ੍ਰੇਸ਼ਾਨ ਨਹੀਂ ਕਰ ਸਕੇਗੀ। ਕੈਨੇਡਾ ਸਰਕਾਰ ਨੇ ‘ਏਅਰ ਪਸੈਂਜਰ ਬਿੱਲ ਆਫ ਰਾਈਟਸ’ ਲਾਗੂ ਕਰ ਦਿੱਤਾ ਹੈ। …

Read More »

ਭਾਰਤ ਦੇ ਟੈਰੀ ਫੋਕਸ ਕਹੇ ਜਾਂਦੇ ਮੇਜਰ ਡੀ. ਪੀ. ਸਿੰਘ ਪੁੱਜੇ ‘ਪਰਵਾਸੀ’ ਦੇ ਵਿਹੜੇ

ਟੋਰਾਂਟੋ : ਭਾਰਤੀ ਸੈਨਾ ਦੇ ਬਹਾਦਰ ਯੋਧੇ ਅਤੇ ਕਾਰਗਿਲ ਯੁੱਧ ਦੇ ਦੌਰਾਨ ਸਰਹੱਦ ਤੇ ਆਪਣੀ ਇੱਕ ਲੱਤ ਗੁਵਾ ਚੁੱਕੇ ਮੇਜਰ ਡੀ.ਪੀ ਸਿੰਘ ‘ਪਰਵਾਸੀ’ ਦੇ ਦਫ਼ਤਰ ਪੁੱਜੇ। ਪਰਵਾਸੀ ਮੀਡੀਆ ਦੇ ਮੁਖੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਮੇਜਰ ਡੀ.ਪੀ ਸਿੰਘ ਨੇ ਦੱਸਿਆ ਕਿ ਉਹ ਇਸ ਵਾਰ ਕੈਨੇਡਾ ਖਾਸ ਮੱਕਸਦ- ਟੋਰਾਂਟੋ ‘ਚ ਆਯੋਜਿਤ …

Read More »