-1.7 C
Toronto
Tuesday, January 6, 2026
spot_img
Homeਭਾਰਤਗੜ੍ਹਸ਼ੰਕਰ ਏਰੀਏ ਦੀ ਪਿਕਨਿਕ 28 ਜੁਲਾਈ ਨੂੰ

ਗੜ੍ਹਸ਼ੰਕਰ ਏਰੀਏ ਦੀ ਪਿਕਨਿਕ 28 ਜੁਲਾਈ ਨੂੰ

ਟੋਰਾਂਟੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਏਰੀਆ ਦੀ ਪਿਕਨਿਕ 28 ਜੁਲਾਈ ਦਿਨ ਐਤਵਾਰ ਨੂੰ Meadowvale Conservation area B 1081 Old Derry Road Mississauga (Canada) ਵਿੱਖੇ ਹੋ ਰਹੀ ਹੈ। Parking ਅਤੇ entrance ਬਿਲਕੁਲ free ਹੈ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਖੇਡਾਂ ਕਰਵਾਈਆਂ ਜਾਣਗੀਆਂ। ਬੱਚਿਆਂ ਲਈ face painting ਅਤੇ Female ਵਾਸਤੇ ਮਹਿੰਦੀ ਦਾ ਪ੍ਰਬੰਧ ਹੋਵੇਗਾ। ਮਨੋਰੰਜਨ ਵਾਸਤੇ ਗੀਤ ਸੰਗੀਤ ਹੋਵੇਗਾ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ Phone ਕਰ ਸਕਦੇ ਹੋ। 416-565-1329, 416-834-9431 ਅਤੇ 647-283-9099

RELATED ARTICLES
POPULAR POSTS