Breaking News
Home / 2019 / June (page 31)

Monthly Archives: June 2019

ਅਮਰੀਕਾ ਵੱਲੋਂ ਭਾਰਤ ਦਾ ਤਰਜੀਹੀ ਵਪਾਰਕ ਦਰਜਾ ਖਤਮ

ਭਾਰਤ ਦੇ ਕੁਝ ਉਤਪਾਦ ਅਮਰੀਕਾ ‘ਚ ਟੈਕਸ ਲੱਗਣ ਨਾਲ ਹੋਣਗੇ ਮਹਿੰਗੇ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰੋਬਾਰ ਵਿੱਚ ਆਮ ਤਰਜੀਹੀ ਪ੍ਰਬੰਧ (ਜੀਐੱਸਪੀ) ਤਹਿਤ ਭਾਰਤ ਨੂੰ ਵਿਕਾਸਸ਼ੀਲ ਦੇਸ਼ ਵਜੋਂ ਟੈਕਸ ਵਿੱਚ ਛੋਟ ਦਾ ਲਾਭ ਖਤਮ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਰਤ ਦੇ ਕੁਝ ਉਤਪਾਦ ਅਮਰੀਕਾ ਵਿੱਚ ਟੈਕਸ …

Read More »

ਭਾਰਤ ਦੀ ਇਫਤਾਰ ਪਾਰਟੀ ਮੌਕੇ ਪਾਕਿ ਦੀ ਕਰਤੂਤ

ਸੁਰੱਖਿਆ ਦੇ ਨਾਮ ‘ਤੇ ਪਾਕਿ ‘ਚ ਮਹਿਮਾਨਾਂ ਨਾਲ ਬਦਸਲੂਕੀ ਇਸਲਾਮਾਬਾਦ : ਭਾਰਤੀ ਸਫ਼ਾਰਤਖਾਨੇ ਵੱਲੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿਚ ਰੱਖੀ ਇਫ਼ਤਾਰ ਪਾਰਟੀ ਲਈ ਸੱਦੇ ਗਏ ਕੁਝ ਮਹਿਮਾਨਾਂ ਨੂੰ ਵਧਾਏ ਗਏ ਸੁਰੱਖਿਆ ਇੰਤਜ਼ਾਮਾਂ ਕਾਰਨ ‘ਕਾਫ਼ੀ ਪ੍ਰੇਸ਼ਾਨ ਹੋਣਾ ਪਿਆ ਹੈ’। ਪਾਕਿ ਅਧਿਕਾਰੀਆਂ ਨੇ ਮਹਿਮਾਨਾਂ ਦੀ ਕਈ ਵਾਰ ਜਾਂਚ-ਪੜਤਾਲ ਕੀਤੀ …

Read More »

ਅੰਮ੍ਰਿਤਪਾਲ ਸਿੰਘ ਆਸਟ੍ਰੇਲੀਅਨ ਜਲ ਸੈਨਾ ਦੇ ਪਹਿਲੇ ਦਸਤਾਰਧਾਰੀ ਅਫ਼ਸਰ ਬਣੇ

ਮੈਲਬਰਨ : ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਉਚ ਅਹੁਦੇ ਹਾਸਲ ਕੀਤੇ ਹਨ। ਜਿਸ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ ਹੁਣ ਆਸਟ੍ਰੇਲੀਆ ਦੇ ਐਸਪ੍ਰੇਨਸ ਵਿਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਲੜੀ ਨੂੰ ਅੱਗੇ ਤੋਰਿਆ ਹੈ।ਅੰਮ੍ਰਿਤਪਾਲ ਸਿੰਘ ਨੂੰ ਆਸਟ੍ਰੇਲੀਆਈ …

Read More »

ਜੀਵਨਦੀਪ ਕੋਹਲੀ ਨੇ ਸਤਰੰਗੀ ਦਸਤਾਰ ਸਜਾ ਪਾਈ ਨਵੀਂ ਪਿਰਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਇਕ ਸਿੱਖ ਨਿਊਰੋ ਵਿਗਿਆਨੀ ਜੋ ਕਿ ਬਾਇਸੈਕਸੂਅਲ (ਦੋ ਲਿੰਗਾਂ ਪ੍ਰਤੀ ਖਿੱਚ ਰੱਖਣ ਵਾਲਾ) ਹੈ, ਨੇ ਇਸ ਵਰ੍ਹੇ ਅਮਰੀਕਾ ਵਿਚ ਮਨਾਏ ਜਾ ਰਹੇ ‘ਪ੍ਰਾਈਡ ਮੰਥ’ ਦੌਰਾਨ ਸਤਰੰਗੀ ਪੱਗ ਬੰਨ੍ਹ ਕੇ ਨਵੀਂ ਪਿਰਤ ਪਾਈ ਹੈ। ਉਸ ਦੇ ਇਸ ਉੱਦਮ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। …

Read More »

ਵਰਜੀਨੀਆ ਬੀਚ ‘ਤੇ ਕਰਮਚਾਰੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 12 ਵਿਅਕਤੀਆਂ ਦੀ ਮੌਤ, 4 ਜ਼ਖਮੀ

ਪੁਲਿਸ ਨੇ ਗੋਲੀ ਚਲਾਉਣ ਵਾਲੇ ਨੂੰ ਵੀ ਮਾਰ ਮੁਕਾਇਆ ਵਰਜੀਨੀਆ/ਹੁਸਨ ਲੜੋਆ ਬੰਗਾ : ਵਰਜੀਨੀਆ ਬੀਚ ਸ਼ਹਿਰ ਦੇ ਸ਼ੁੱਕਰਵਾਰ ਦੁਪਹਿਰ ਨੂੰ ਵਰਜੀਨੀਆ ਬੀਚ ‘ਤੇ ਗੋਲੀਬਾਰੀ ਦੀ ਸ਼ੁਰੂਆਤ ਕਰਨ ਵਾਲੇ ਸ਼ਹਿਰ ‘ਚ ਤਾਇਨਾਤ ਇਕ ਕਰਮਚਾਰੀ ਨੇ ਅਚਾਨਕ ਲੋਕਾਂ ‘ਤੇ ਫਾਇਰ ਕਰਕੇ 12 ਵਿਅਕਤੀਆਂ ਦੀ ਜਾਨ ਲੈ ਲਈ ਤੇ ਘੱਟੋ-ਘੱਟ ਚਾਰ ਵਿਅਕਤੀਆਂ ਨੂੰ …

Read More »

ਕਰਤਾਰਪੁਰ ਸਾਹਿਬ ਦਾ ਲਾਂਘਾ : ਪਾਕਿ ਵਾਲੇ ਪਾਸੇ ਸ਼ਰਧਾ ਤੇ ਭਾਰਤ ਵਾਲੇ ਪਾਸੇ ਸਿਆਸਤ

ਕਰਤਾਰਪੁਰ ਕੋਰੀਡੋਰ ਪਾਕਿਸਤਾਨ ਵਾਲੇ ਪਾਸੇ 90 ਫੀਸਦੀ ਕੰਮ ਪੂਰਾ ਪਾਕਿ ਦਾ ਦਾਅਵਾ ਈਦ ਤੋਂ ਬਾਅਦ ਕੰਮ ਹੋ ਜਾਵੇਗਾ ਕੰਪਲੀਟ ਡੇਰਾ ਬਾਬਾ ਨਾਨਕ : ਪਾਕਿ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਤੀਜਾ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। …

Read More »

ਕੈਪਟਨ ਨੇ ਕੁਤਰੇ ਸਿੱਧੂ ਦੇ ਪਰ

ਸਥਾਨਕ ਸਰਕਾਰਾਂ ਦਾ ਵਿਭਾਗ ਨਵਜੋਤ ਸਿੱਧੂ ਤੋਂ ਖੋਹ ਕੇ ਬ੍ਰਹਮ ਮਹਿੰਦਰਾ ਨੂੰ ਦਿੱਤਾ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਵੀ ਕਰ ਦਿੱਤਾ ਚੰਨੀ ਹਵਾਲੇਚੰਡੀਗੜ੍ਹ : ਪੰਜਾਬ ਕੈਬਨਿਟ ‘ਚ ਵੀਰਵਾਰ ਨੂੰ ਫੇਰਬਦਲ ਕੀਤਾ ਗਿਆ। ਇਸ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਵੀ ਬਦਲ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਊਰਜਾ …

Read More »

ਸ਼ਿਲੌਂਗ ‘ਚੋਂ ਪੰਜਾਬੀਆਂ ਦਾ ਉਜਾੜਾ

ਮੇਘਾਲਿਆ ਸਰਕਾਰ ਨੇ ਪੰਜਾਬੀ ਭਾਈਚਾਰੇ ਨੂੰ ਦਿੱਤਾ ਹੁਕਮ, ਆਪਣੀ ਮਾਲਕੀਅਤ ਸਾਬਤ ਕਰੋ ਜਾਂ ਉਜੜ ਜਾਵੋ ਚੰਡੀਗੜ੍ਹ/ਬਿਊਰੋ ਨਿਊਜ਼ : ਸ਼ਿਲੌਂਗ ਵਿਚਲੇ ਪੰਜਾਬੀ ਪਰਿਵਾਰਾਂ ‘ਤੇ ਲਟਕ ਰਹੀ ਉਜਾੜੇ ਦੀ ਤਲਵਾਰ ਦਾ ਮਾਮਲਾ ਗੰਭੀਰ ਹੋ ਗਿਆ ਹੈ। ਮੇਘਾਲਿਆ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਉਚ ਪੱਧਰੀ ਕਮੇਟੀ ਦੀਆਂ ਹਦਾਇਤਾਂ ਤੋਂ ਬਾਅਦ ਸ਼ਿਲੌਂਗ …

Read More »

ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ੇ ‘ਤੇ ਚਲਾਈ ਕੈਂਚੀ

ਪਿਛਲੇ ਸਾਲ 10 ਫੀਸਦੀ ਘੱਟ ਮਨਜੂਰ ਕੀਤੇ ਗਏ ਵੀਜ਼ੇ ਵਾਸ਼ਿੰਗਟਨ : ਅਮਰੀਕਾ ਦੇ ਵੀਜ਼ਾ ਪ੍ਰੋਗਰਾਮ ‘ਤੇ ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦਾ ਅਸਰ ਦਿਖਾਈ ਦੇਣ ਲੱਗਾ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਐਚ-1ਬੀ ਵੀਜ਼ੇ ‘ਤੇ ਕੈਂਚੀ ਚਲਾ ਦਿੱਤੀ ਹੈ। 2017 ਦੀ ਤੁਲਨਾ ਵਿਚ ਪਿਛਲੇ ਸਾਲ 10 ਫੀਸਦੀ ਘੱਟ …

Read More »

50 ਹਜ਼ਾਰ ਲੋਕਾਂ ਦੀ ਅਪੀਲ ਦਰਕਿਨਾਰ, ਟਰੱਕ ਚਲਾਉਂਦੇ ਫੜੇ ਗਏ ਜੋਬਨ ਨੂੰ 15 ਜੂਨ ਤੱਕ ਛੱਡਣਾ ਹੋਵੇਗਾ ਕੈਨੇਡਾ

ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਫੜਿਆ ਗਿਆ ਸੀ, ਹਰ ਸਾਲ 48000 ਵਿਦਿਆਰਥੀ ਜਾਂਦੇ ਹਨ ਕੈਨੇਡਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਬੋਲੇ : ਸੈਂਟੀਮੈਂਟਲ ਹੋਣ ਦੀ ਜ਼ਰੂਰਤ ਨਹੀਂ, ਇਥੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਟੋਰਾਂਟੋ : ਕੈਨੇਡਾ ‘ਚ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਟਰੱਕ …

Read More »