ਕਾਂਗਰਸ ਪਾਰਟੀ ਨੇ ਵੀ ਦਿੱਤਾ ਸਮਰਥਨ ਨਵੀਂ ਦਿੱਲੀ : ਭਾਜਪਾ ਆਗੂ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿੜਲਾ ਅੱਜ 17ਵੀਂ ਲੋਕ ਸਭਾ ਦੇ ਨਵੇਂ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ …
Read More »Monthly Archives: June 2019
ਯਾਦਵਿੰਦਰ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦਾ ਯੁਵਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਦੇ ਸਾਲ 2019 ਦੇ ਯੁਵਾ ਸਾਹਿਤ ਦੇ ਸਨਮਾਨਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬੀ ਵਿੱਚ ਇਸ ਸਾਲ ਦਾ ਯੁਵਾ ਸਨਮਾਨ ਯਾਦਵਿੰਦਰ ਸਿੰਘ ਸੰਧੂ ਨੂੰ ਨਾਵਲ ‘ਵਕਤ ਬੀਤਿਆ ਨਹੀਂ’ ਲਈ ਦੇਣ ਦਾ ਫ਼ੈਸਲਾ ਜਿਊਰੀ ਦੀ ਸਿਫ਼ਾਰਸ਼ ਮਗਰੋਂ ਕੀਤਾ ਗਿਆ। ਪੰਜਾਬੀ …
Read More »ਸਿੱਖ ਡਰਾਈਵਰ ਦੀ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਕੀਤੀ ਲਾਹ-ਪਾਹ
ਵਰਦੀਧਾਰੀ ਬਲਾਂ ਦਾ ਕਾਰਾ ਦਰਿੰਦਗੀ ਦਾ ਸਬੂਤ : ਹਾਈਕੋਰਟ ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ ਵਿਚ ਗ੍ਰਾਮੀਣ ਸੇਵਾ ਵਾਲੇ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਸਬੂਤ ਹੈ …
Read More »ਅਯੁੱਧਿਆ ‘ਚ ਹੋਏ ਅੱਤਵਾਦੀ ਹਮਲੇ ਦਾ 14 ਸਾਲਾਂ ਬਾਅਦ ਆਇਆ ਫੈਸਲਾ
ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਅਤੇ ਇਕ ਆਰੋਪੀ ਬਰੀ ਨਵੀਂ ਦਿੱਲੀ : ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ਵਿਚ 5 ਜੁਲਾਈ 2005 ਨੂੰ ਹੋਏ ਅੱਤਵਾਦੀ ਹਮਲੇ ‘ਤੇ 14 ਸਾਲਾਂ ਬਾਅਦ ਅੱਜ ਪਰੱਗਿਆਰਾਜ ਦੀ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਉਮਰ ਕੈਦ …
Read More »ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ‘ਚ ਤਿੰਨ ਸਾਲਾਂ ਦੌਰਾਨ 4605 ਮਹਿਲਾਵਾਂ ਦੀਆਂ ਕੱਢੀਆਂ ਬੱਚੇਦਾਨੀਆਂ
ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਦਿਲ ਨੂੰ ਹਲੂਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਸੂਬੇ ਦੇ ਬੀਡ ਜ਼ਿਲ੍ਹੇ ਵਿਚ ਤਿੰਨ ਸਾਲਾਂ ਵਿਚ 4605 ਮਹਿਲਾਵਾਂ ਦੀਆਂ ਬੱਚੇਦਾਨੀਆਂ ਕੱਢ ਲਈਆਂ ਗਈਆਂ। ਸਿਹਤ ਮੰਤਰੀ ਏਕਨਾਥ ਸ਼ਿੰਦੇ ਨੇ ਵਿਧਾਨ ਸਭਾ ਵਿਚ ਇਸ ਦੀ ਜਾਣਕਾਰੀ ਦਿੱਤੀ। ਸ਼ਿੰਦੇ ਨੇ ਕਿਹਾ ਕਿ ਸਿਹਤ ਮੰਤਰਾਲੇ ਦੇ ਮੁੱਖ ਸਕੱਤਰ …
Read More »ਸ਼ਿਲਾਂਗ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ : ਕੋਨਾਰਡ ਸੰਗਮਾ
ਸਿੱਖਾਂ ਦੇ ਵਫ਼ਦ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਨੇ ਦਿੱਤਾ ਭਰੋਸਾ ਚੰਡੀਗੜ੍ਹ/ਬਿਊਰੋ ਨਿਊਜ਼ : ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸ਼ਿਲਾਂਗ …
Read More »ਕੌਣ ਕੰਟਰੋਲ ਕਰ ਰਿਹਾ ਹੈ ਅਰਥਚਾਰੇ ਨੂੰ?
ਕਿਸ਼ਤ ਪਹਿਲੀ ਜੋਗਿੰਦਰ ਸਿੰਘ ਤੂਰ, 437-230-9681 ਅਰਥਚਾਰਾ ਸੰਸਾਰ ਭਰ ਵਿੱਚ ਚੀਜ਼ਾਂ ਜਾਂ ਸੇਵਾਵਾਂ ਦੇ ਲੈਣ ਦੇਣ ਦੀ ਇਕ ਵਿਵਸਥਾ ਹੈ ਜਿਹੜੀ ਸੋਨੇ ਚਾਂਦੀ ਜਾਂ ਕਰੰਸੀ ਦੇ ਮਾਧਿਅਮ ਨਾਲ ਵਿਚਰਦੀ ਹੈ। ਸੰਸਾਰ ਭਰ ਦੀਆਂ ਕਰੰਸੀਆਂ ਵਿਚੋਂ ਯੂ.ਐਸ.ਡਾਲਰ ਪ੍ਰਧਾਨ ਹੈ। ਕਿਉਂ? ਯੁ.ਐਸ. ਡਾਲਰ ਦਾ ਮੁਲ ਕਿਉਂ ਵਧ ਰਿਹਾ ਹੈ? ਉਸ ਦੇ ਮੁਕਾਬਲੇ …
Read More »ਪੇਂਡੂ ਵਿਕਾਸ, ਨੀਤੀ ਆਯੋਗ ਦੀ ਤਰਜੀਹ ਬਣੇ
ਡਾ. ਸ ਸ ਛੀਨਾ ਭਾਰਤ ਪਿੰਡਾਂ ਦਾ ਮੁਲਕ ਹੈ ਜਿਸ ਦੀ ਅਜੇ ਵੀ 70 ਫੀਸਦੀ ਵਸੋਂ ਪਿੰਡਾਂ ਵਿਚ ਰਹਿੰਦੀ ਹੈ। ਜੇ ਪਿੰਡਾਂ ਦਾ ਵਿਕਾਸ ਨਹੀਂ ਹੁੰਦਾ ਤਾਂ ਉਸ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ, ਕਿਉਂ ਜੋ ਜ਼ਿਆਦਾਤਰ ਆਬਾਦੀ ਵਿਕਾਸ ਤੋਂ ਵਿਰਵੀਂ ਰਹਿ ਜਾਵੇਗੀ। ਪਿੰਡਾਂ ਦਾ ਅਜੇ ਵੀ ਮੁੱਖ ਪੇਸ਼ਾ ਖੇਤੀ …
Read More »ਕਾਂਗਰਸ, ਟੀਐਮਸੀ, ਬਸਪਾ ਅਤੇ ਸਪਾ ਬੈਠਕ ਤੋਂ ਦੂਰ ਰਹੀ
‘ਇਕ ਦੇਸ਼-ਇਕ ਚੋਣ’ਮੋਦੀ ਨੇ 39 ਪਾਰਟੀਆਂ ਬੁਲਾਈਆਂ, ਸਿਰਫ਼ 21 ਹੀ ਆਈਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ‘ਤੇ 14 ਦਲ ਸਹਿਮਤ, 16 ਅਸਹਿਮਤ; ਕਾਂਗਰਸ ਚੁੱਪ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਾਉਣ ਨੂੰ ਲੈ ਕੇ ਬੁੱਧਵਾਰ ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿਚ …
Read More »ਆਪਣੇ ਗੁਨਾਹਾਂ ਦੀ ਜਾਂਚ ਆਪੇ ਕਰੇਗੀ ਸ਼੍ਰੋਮਣੀ ਕਮੇਟੀ!
ਮਾਮਲਾ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਅਹਿਮ ਪੁਸਤਕਾਂ ਤੇ ਪਾਵਨ ਸਰੂਪਾਂ ਨੂੰ ਵਾਪਸ ਮਿਲਣ ਤੋਂ ਬਾਅਦ ਵਿਦੇਸ਼ਾਂ ਵਿਚ ਵੇਚਣ ਦਾ ਭਾਰਤੀ ਫੌਜ ਦਾ ਦਾਅਵਾ, ਸੱਤ ਵਾਰ ਸਮਾਨ ਮੋੜਿਆ ਸ਼੍ਰੋਮਣੀ ਕਮੇਟੀ ਪਹਿਲੀ ਵਾਰ ਮੰਨੀ, ਦੋ ਵਾਰ ਸਮਾਨ ਮਿਲਿਆ ਚਰਚੇ ਹੱਥ ਲਿਖਤ ਪਾਵਨ ਸਰੂਪ ਅਮਰੀਕਾ ‘ਚ 12 ਕਰੋੜ, ਲੰਡਨ ‘ਚ 4 …
Read More »