ਬਰੈਂਪਟਨ : ਬਰੈਂਪਟਨ ਦੱਖਣੀ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਜ਼ੁਰਗਾਂ ਨਾਲ ਧੋਖਾਧੜੀ ਰੋਕਣ ਵਾਲੇ ਮੋਸ਼ਨ ਐੱਮ-203 ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ ਵਿੱਚ ਮੋਸ਼ਨ ਐੱਮ-203 ਸਬੰਧੀ ਕਰਵਾਈ ਬਹਿਸ ਮੌਕੇ ਕੈਨੇਡੀਆਈ ਸਰਕਾਰ ਵੱਲੋਂ ਬਜ਼ੁਰਗਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ। ਮੋਸ਼ਨ ਐੱਮ-203 ਨੂੰ ਸੀਨੀਅਰ ਸੰਸਦ …
Read More »Daily Archives: May 24, 2019
ਸੱਤਵੀ ਇੰਸਪੀਰੇਸ਼ਨਲ ਸਟੈੱਪਸ਼ ਵਿਚ ਟੀ.ਪੀ.ਏ.ਆਰ. ਕਲੱਬ ਦੇ 200 ਤੋਂ ਵੱਧ ਮੈਂਬਰਾਂ ਸਮੇਤ ਹਜ਼ਾਰ ਤੋਂ ਵਧੇਰੇ ਦੌੜਾਕਾਂ ਤੇ ਵਾਕਰਾਂ ਨੇ ਲਿਆ ਹਿੱਸਾ
ਵੱਖ-ਵੱਖ ਉਮਰ ਵਰਗਾਂ ਵਿਚ ਜੇਤੂ ਮਰਦਾਂ ਤੇ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 19 ਮਈ ਨੂੰ ਹੋਈ ઑਸੱਤਵੀਂ ਇੰਸਪੀਰੇਸ਼ਨਲ ਸਟੈੱਪਸ਼ ਵਿਚ ਵੱਖ-ਵੱਖ ਦੌੜਾਂ ਵਿਚ ਦੌੜਨ ਵਾਲਿਆਂ ਤੇ ਪੈਦਲ ਚੱਲਣ ਵਾਲਿਆਂ ਵਿਚ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਟੀ.ਪੀ.ਏ.ਆਰ.ਕਲੱਬ ਦੇ 200 ਤੋਂ ਵਧੇਰੇ …
Read More »ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਜਨਰਲ ਇਜਲਾਸ ਵਿਚ ਪਿਛਲੀ ਕਾਰਜਕਾਰਨੀ ਨੂੰ ਹੋਰ ਦੋ ਸਾਲ ਲਈ ਚੁਣਿਆ
ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ 13 ਮਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦਾ ਜਨਰਲ ਅਜਲਾਸ ਰਣਜੀਤ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦਾ ਮੁੱਖ-ਏਜੰਡਾ ਇਸ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਆਉਂਦੇ ਦੋ ਸਾਲਾਂ ਲਈ ਚੋਣ ਕਰਨਾ ਸੀ। ਇਸ ਦੌਰਾਨ ਇਕਬਾਲ ਸਿੰਘ ਗਿੱਲ ਨੇ ਆਪਣਾ ਸੁਝਾਅ …
Read More »ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਯਾਦਗਾਰੀ ਰਿਹਾ ਸੈਮੀਨਾਰ
ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ 19 ਮਈ 2019 ਨੂੰ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਬਰੈਂਪਟਨ ਵਿਖੇ ਇੰਸ਼ੋਰੈਂਸ ਤੇ ਸੈਮੀਨਾਰ ਕਰਵਾਇਆ ਗਿਆ। ਭਾਰੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ। ਸੈਮੀਨਾਰ ਦੀ ਸ਼ੁਰੂਆਤ ਤੇਜਿੰਦਰਪਾਲ ਸਿੰਘ ਚੀਮਾ ਨੇ ਫੀਤਾ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਰਮਨਦੀਪ ਸਿੰਘ ਬਰਾੜ ਬਰੈਂਪਟਨ ਸਾਊਥ …
Read More »ਲਿਓਨਾ ਐਲਸਲੇਵ ਨੇ ਅਲਜ਼ਾਈਮਰ ਸੁਸਾਇਟੀ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਅਰੌਰਾ-ਓਕ ਰਿਜ਼-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਲਿਓਨਾ ਐਲਸਲੇਵ ਨੇ ਐਲਾਨ ਕੀਤਾ ਕਿ ਯੌਰਕ ਖੇਤਰ ਦੀ ਅਲਜ਼ਾਈਮਰ ਸੁਸਾਇਟੀ ਨੂੰ ‘ਨਿਊ ਹੌਰੀਜ਼ਨਜ਼ ਫਾਰ ਸੀਨੀਅਰ ਪ੍ਰੋਗਰਾਮ’ (ਐੱਨਐੱਚਐੱਸਪੀ) ਰਾਹੀਂ ਆਰਟਵੈੱਲ ਪ੍ਰੋਜੈਕਟ ਲਈ ਫੈਡਰਲ ਫੰਡ ਮੁਹੱਈਆ ਕੀਤੇ ਜਾਣਗੇ। ਐੱਨਐੱਚਐੱਸਪੀ ਅਲਜ਼ਾਈਮਰ ਪੀੜਤ ਬਜ਼ੁਰਗਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਸਰਗਰਮੀ ਨਾਲ …
Read More »ਸੌਕਰ ਟੀਮ ਵੱਲੋਂ ਨਵੇਂ ਕੈਨੇਡੀਆਈ ਨਾਗਰਿਕਾਂ ਦਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸੌਕਰ ਦੀ ਰਾਸ਼ਟਰੀ ਮਹਿਲਾ ਟੀਮ ਨੇ ਕੈਨੇਡਾ ਦੇ ਨਵੇਂ ਬਣੇ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਤਹਿਤ ਬੀਐੱਮਓ ਫੀਲਡ ਵਿਖੇ ਵਿਸ਼ੇਸ਼ ਸਿਟੀਜਨਸ਼ਿਪ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ 12 ਦੇਸ਼ਾਂ ਤੋਂ ਆਏ 27 ਨਵੇਂ ਨਾਗਰਿਕ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਪਰਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਨਵੇਂ …
Read More »ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਟਾਊਨ ਹਾਲ ਮੀਟਿੰਗ 26 ਮਈ ਨੂੰ ਬਰੈਂਪਟਨ ‘ਚ ਹੋਵੇਗੀ
ਬਰੈਂਪਟਨ : ਬਰੈਂਪਟਨ ਵਿઑਚ ਵੱਖੋ ਵੱਖਰੇ ਫਰੰਟਾਂ ‘ઑਤੇ ਕੰਮ ਕਰਦੀਆਂ ਕੋਈ 30 ਦੇ ਕਰੀਬ ਜੱਥੇਬੰਦੀਆਂ ਦੇ ਸਰਗਰਮ ਮੈਂਬਰਾਂ ਵਲੋਂ ਹੈਲਥ ਕੇਅਰ ਅਤੇ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਇਕ ਵੱਡੀ ਟਾਊਨ ਹਾਲ ਮੀਟਿੰਗ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬਰੈਂਪਟਨ ਦੇ ਵਾਸੀਆਂ ਵਲੋਂ ਪੂਰੇ ਟੈਕਸ ਦਿੱਤੇ ਜਾਣ ਦੇ ਬਾਵਜੂਦ …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ‘ਮਦਰਜ਼ ਡੇਅ’ ਮਨਾਇਆ
ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 18 ਮਈ ਨੂੰ ਮਿਲ ਕੇ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ ਸ਼ਾਮ ਦੇ 4.00 ਤੋਂ 6.00 ਤੱਕ ਮਦਰਜ਼ ਡੇਅ ਦਾ ਆਯੋਜਨ ਕੀਤਾ ਗਿਆ। ਇਸ ਗਰਮੀਆਂ ਦੇ ਮੌਸਮ …
Read More »ਬਰੈਂਪਟਨ ਸਿਟੀ ਕੌਂਸਲ ਨੇ ਪੀਲ ਰੀਜ਼ਨ ਨਾਲ ਸਹਿਮਤੀ ਦਾ ਲਿਆ ਫ਼ੈਸਲਾ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ ਵਿਸ਼ੇਸ ਮੀਟਿੰਗ ਵਿੱਚ ਬਰੈਂਪਟਨ ਸ਼ਹਿਰ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪੀਲ ਰੀਜ਼ਨ ਨਾਲ ਬਣੇ ਰਹਿਣ ਦਾ ਫੈਸਲਾ ਲਿਆ। ઠਬਰੈਂਪਟਨ ਦੇ ਕੌਂਸਲਰਾਂ ਨੇ ਸ਼ਹਿਰ ਦੀ ਆਪਣੀ ਮਿਊਂਸਪਲ ਸਰਕਾਰ ਅਤੇ ਪੀਲ ਸਰਕਾਰ ਦੇ ਵਿਸ਼ਾਲ ਖੇਤਰ ਦੇ ਵਿਚ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਈ। ઠਇਸ ਤੋਂ …
Read More »ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਵਿਮੈੱਨ ਕਲੱਬ ਦਾ ਗਠਨ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਮਈ ਨੂੰ ਬਰੈਂਪਟਨ ਨਵੀਂ ਹੋਂਦ ਵਿਚ ਆਈ ‘ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਇਸ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਇਕੱਤਰਤ ਵਿਚ ਪ੍ਰਧਾਨ ਦੇ ਅਹੁਦੇ ਲਈ ਮੈਡਮ ਤ੍ਰਿਪਤਾ ਵੱਲੋਂ ਸੁਰਿੰਦਰ ਕੌਰ ਧਾਲੀਵਾਲ ਦਾ ਨਾਂ ਤਜਵੀਜ਼ ਕੀਤਾ ਗਿਆ ਜਿਸ ਦੀ …
Read More »