ਟੋਰਾਂਟੋ :ਚੀਨ ਨੇ ਅਮਰੀਕਾ ਤੋਂ ਹੁਵੇਈ ਕੰਪਨੀਦੀ ਮੁੱਖ ਵਿੱਤ ਅਧਿਕਾਰੀ (ਸੀ. ਐਫ. ਓ.) ਮੇਂਗ ਵਾਨਝਾਓਦੀਗ੍ਰਿਫ਼ਤਾਰੀਵਾਰੰਟਵਾਪਸਲੈਣਦੀ ਮੰਗ ਦੁਹਰਾਈ। ਦੂਜੇ ਪਾਸੇ ਚੀਨ ਨੇ ਕੈਨੇਡਾ ਤੋਂ ਉਸ ਦੀਹਵਾਲਗੀਦਾਜ਼ਿਕਰਕੀਤਾਹੈ।ਵਿਦੇਸ਼ਮੰਤਰਾਲੇ ਦੇ ਬੁਲਾਰੇ ਗੇਂਗ ਸੁਆਂਗ ਨੇ ਇਸ ਮਾਮਲੇ ‘ਚ ਪੁੱਛੇ ਜਾਣ’ਤੇ ਇਹ ਟਿੱਪਣੀ ਕੀਤੀ। ਗੇਂਗ ਨੇ ਆਖਿਆ ਕਿ ਇਸ ਮੁੱਦੇ ‘ਤੇ ਚੀਨਦੀਸਥਿਤੀਸਾਫ਼ਅਤੇ ਦ੍ਰਿੜ੍ਹ ਹੈ।ਕੈਨੇਡਾ ਤੋਂ ਅਪੀਲਕੀਤੀ …
Read More »Daily Archives: May 10, 2019
ਭਾਰਤੀ ਵਿਦਿਆਰਥੀ ਦੀ ਨਦੀ ‘ਚ ਡੁੱਬਣ ਕਾਰਨ ਮੌਤ
ਟੋਰਾਂਟੋ :ਕੈਨੇਡਾ ਦੇ ਸ਼ਹਿਰਕਾਮਲੂਪਸ ‘ਚ ਇਕ ਭਾਰਤੀਵਿਦਿਆਰਥੀਦੀ ਮੌਤ ਹੋਣਦੀਖਬਰਮਿਲੀਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਹ ਆਪਣੇ ਤਿੰਨਦੋਸਤਾਂ ਨਾਲ ਥੌਂਪਸਨ ਨਦੀ ‘ਚ ਤੈਰਾਕੀਕਰਨਲਈ ਗਿਆ ਸੀ ਅਤੇ ਇਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀਕੋਸ਼ਿਸ਼ਕੀਤੀ ਤੇ ਫਿਰਐਮਰਜੈਂਸੀਕਰੂ ਵੀ ਉਸ ਨੂੰ ਲੱਭਦਾ ਰਿਹਾਪਰ ਉਸ ਨੂੰ ਬਚਾਇਆਨਹੀਂ ਜਾ ਸਕਿਆ। ਪੁਲਿਸ ਕਿਸ਼ਤੀਆਂ ਅਤੇ ਡਰੋਨਦੀਸਹਾਇਤਾਨਾਲ …
Read More »ਪੰਜਾਬ ‘ਚ ਸਿਆਸੀ ਹਾਸ਼ੀਏ ‘ਤੇ ਪੁੱਜੀ ਦਲਿਤ ਸਿਆਸਤ
ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚ ਵੀ ਦਲਿਤਾਂ ‘ਚ ਰਹੀ ਅੰਦਰੂਨੀ ਖਿੱਚੋਤਾਣ ਚੰਡੀਗੜ੍ਹ : ਦੇਸ਼ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀ (ਦਲਿਤ) ਨਾਲ ਸਬੰਧਤ ਜਨਸੰਖਿਆ ਹੋਣ ਦੇ ਬਾਵਜੂਦ ਪੰਜਾਬ ਦੇ ਦਲਿਤ ਸਿਆਸੀ ਹਾਸ਼ੀਏ ਉੱਤੇ ਧੱਕੇ ਦਿਖਾਈ ਦੇ ਰਹੇ ਹਨ। ਸਿਆਸੀ ਪਾਰਟੀਆਂ ਦੀਆਂ ਅਹੁਦੇਦਾਰੀਆਂ, ਸਮਾਜਿਕ ਖੇਤਰ ਦੀਆਂ ਸੰਸਥਾਵਾਂ ਦੇ ਮੁਖੀਆਂ, ਸਰਕਾਰਾਂ …
Read More »ਟਰੰਪ ਨੇ ਕੀਤੀ ਐਚ1ਬੀ ਵੀਜ਼ਾ ਫੀਸ ਵਧਾਉਣ ਦੀ ਤਿਆਰੀ
ਫੀਸ ਵਾਧੇ ਨਾਲ ਅਮਰੀਕੀ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਸਿਖਲਾਈ ਵਾਸ਼ਿੰਗਟਨ: ਅਮਰੀਕਾ ਦੇ ਕਿਰਤ ਮੰਤਰੀ ਅਲੈਗਜ਼ੈਂਡਰ ਏਕੋਸਟਾ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਅਰਜ਼ੀ ਫੀਸ ‘ਚ ਵਾਧੇ ਦੀ ਤਿਆਰੀ ਵਿਚ ਹੈ। ਇਸ ਲਈ ਮਤਾ ਤਿਆਰ ਕੀਤਾ ਜਾ ਰਿਹਾ ਹੈ। ਇਸ ਫੀਸ ਵਾਧੇ ਨਾਲ ਅਮਰੀਕੀ ਨੌਜਵਾਨਾਂ ਨੂੰ ਟੈਕਨਾਲੋਜੀ ਕਾਰਜਾਂ ਦੀ …
Read More »ਜਰਨੈਲ ਹਰੀ ਸਿੰਘ ਨਲਵਾ ਦਾ ਸਰਪੇਚ ਲੰਡਨ ‘ਚ ਸਾਢੇ 3 ਲੱਖ ਪੌਂਡ ‘ਚ ਹੋਇਆ ਨਿਲਾਮ
ਲੰਡਨ : ਲੰਡਨ ਦੇ ਸੋਥਬੀ ਨਿਲਾਮੀ ਘਰ ‘ਚ ਭਾਰਤ ਨਾਲ ਤੇ ਖ਼ਾਲਸਾ ਰਾਜ ਨਾਲ ਸਬੰਧਿਤ ਕਈ ਚੀਜ਼ਾਂ ਦੀ ਨਿਲਾਮ ਹੋਈ, ਜਿਸ ਵਿਚ ਸਿੱਖ ਰਾਜ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦਾ ਸਰਪੇਚ (ਪੱਗ ‘ਤੇ ਲਾਉਣ ਵਾਲਾ ਬਰੋਚ) ਵੀ ਸ਼ਾਮਿਲ ਹੈ। ਹੀਰੇ ਜਵਾਹਰਾਤਾਂ ਨਾਲ ਦਸਤਾਰ ‘ਤੇ ਸਜਾਉਣ ਵਾਲਾ ਇਹ ਸਰਪੇਚ 3 …
Read More »ਪਾਕਿਸਤਾਨ ਨੇ ਅੱਤਵਾਦ ਦਾ ਸਮਰਥਨ ਬੰਦ ਨਾ ਕੀਤਾ ਤਾਂ ਇਸਦਾ ਪਾਣੀ ਬੰਦ ਕਰਾਂਗੇ : ਨਿਤਿਨ ਗਡਕਰੀ
ਪੰਜਾਬ ਦਾ ਪਾਣੀ ਹਰਿਆਣੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਨੇ ਜੇਕਰ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਾ ਕੀਤਾ ਤਾਂ ਭਾਰਤ ਵਲੋਂ ਪਾਕਿ ਨੂੰ ਇਕ ਸੰਧੀ ਤਹਿਤ ਦਿੱਤਾ ਜਾਣ ਵਾਲਾ ਪਾਣੀ ਬੰਦ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਕੇਂਦਰੀ ਟਰਾਂਸਪੋਰਟ ਅਤੇ ਜਲ ਵਸੀਲਿਆਂ ਸਬੰਧੀ ਮੰਤਰੀ ਨਿਤਿਨ ਗਡਕਰੀ ਨੇ …
Read More »ਮੈਲਬਰਨ ‘ਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ
ਮੈਲਬਰਨ : ਆਸਟਰੇਲੀਆ ਦੇ ਮੈਲਬਰਨ ‘ਚ ਟੈਕਸੀ ਸਟੈਂਡ ਵਿਚ ਸਿੱਖ ਡਰਾਈਵਰ ਦੀ ਕੁੱਝ ਹੁੱਲੜਬਾਜ਼ਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ। ਇਹ ਘਟਨਾ ਮੰਗਲਵਾਰ ਰਾਤ ਸ਼ਹਿਰ ਦੇ ‘ਕ੍ਰਾਊਨ ਕੈਸੀਨੋ’ ਕੋਲ ਵਾਪਰੀ। ਕੁੱਟਮਾਰ ਕਰਨ ਵਾਲਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਿੱਖ ਡਰਾਈਵਰ ਨੂੰ ਗੱਡੀ ਵਿਚ ਲਿਜਾਣ …
Read More »ਪਾਕਿ ਸਰਕਾਰ ਵੱਲੋਂ ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ
ਯਾਤਰਾ ਕਰਨ ‘ਤੇ ਲਾਈ ਪਾਬੰਦੀ; ਹਥਿਆਰ ਖਰੀਦਣ ਤੇ ਵੇਚਣ ਉਤੇ ਵੀ ਰੋਕ ਇਸਲਾਮਾਬਾਦ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ‘ਆਲਮੀ ਦਹਿਸ਼ਤਗਰਦ’ ਐਲਾਨੇ ਜਾਣ ਮਗਰੋਂ ਪਾਕਿਸਤਾਨ ਨੇ ਉਸ ਦੇ ਅਸਾਸੇ ਜ਼ਬਤ ਕਰਨ ਅਤੇ ਯਾਤਰਾ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪਾਕਿਸਤਾਨ ਆਧਾਰਿਤ ਅਜ਼ਹਰ ‘ਤੇ ਹਥਿਆਰ …
Read More »ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਸਕੂਲ ‘ਚ ਗੋਲੀਬਾਰੀ ਇਕ ਵਿਦਿਆਰਥੀ ਦੀ ਮੌਤ
ਕੋਲੋਰਾਡੋ : ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਇਕ ਹਾਈ ਸਕੂਲ ‘ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਗੋਲੀਬਰੀ ‘ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 7 ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਦੱੀ ਜਾਂਦੀ ਹੈ। ਪੀੜਤਾਂ ਦੀ ਉਮਰ ਲਗਭਗ 15 ਸਾਲ ਦੱਸੀ ਜਾ ਰਹੀ ਹੈ। ਸਥਾਨਕ …
Read More »