ਬਰੈਂਪਟਨ : ਖਾਲਸਾ ਏਡ ਕੈਨੇਡਾ ਨੇ 11 ਮਈ ਨੂੰ ਸਪਰੈਂਜਾ ਬੈਂਕੁਇਟ ਹਾਲ ਵਿਚ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਮਨਾ ਰਿਹਾ ਹੈ। ਇਸ ਮੌਕੇ ਰਵੀ ਸਿੰਘ, ਫਾਊਂਡਰ ਅਤੇ ਸੀਈਓ, ਖਾਲਸਾ ਏਡ ਇੰਟਰਨੈਸ਼ਨਲ ਮੁੱਖ ਬੁਲਾਰੇ ਹੋਣਗੇ ਅਤੇ ਉਹ ਖਾਲਸਾ ਏਡ ਦੀਆਂ ਰਣਨੀਤੀਆਂ ਦੇ ਬਾਰੇ ਵਿਚ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨਗੇ। ਖਾਲਸਾ ਏਡ ਕੈਨੇਡਾ …
Read More »Daily Archives: May 10, 2019
ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਕਰੇਗਾ ਵਾਪਸੀ
ਟੋਰਾਂਟੋ : ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਵਾਪਸੀ ਕਰ ਰਿਹਾ ਹੈ। ਟੋਰਾਂਟੋ ਕਰੀ ਐਵਾਰਡਜ਼ ਦਾ ਆਯੋਜਨ ਲਗਾਤਾਰ ਦੂਜੇ ਸਾਲ ਕੀਤਾ ਜਾ ਰਿਹਾ ਹੈ ਅਤੇ ਰੋਮੇਲ ਗੁਲਜ਼ਾਰ ਇਕ ਵਾਰ ਫਿਰ ਤੋਂ ਟੋਰਾਂਟੋ ਏਰੀਏ ਦੇ ਲੋਕਾਂ ਨੂੰ ਇਕ ਨਵਾਂ ਅਨੁਭਵ ਦੇਣ ਲਈ ਤਿਆਰ ਹੈ। ਇਹ ਸ਼ਾਨਦਾਰ ਐਵਾਰਡ ਸ਼ੋਅ ਬੈਸਟ ਸਾਊਥ ਏਸ਼ੀਅਨ …
Read More »ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਨਿਕਲੇ ਵੱਖੋ-ਵੱਖ ਸਿਆਸੀ ਦਲਾਂ ਦੇ ਲੀਡਰਾਂ ਨੂੰ ਪੰਜਾਬ ਦੇ ਵੋਟਰ ਘੇਰ-ਘੇਰ ਕੇ ਪੁੱਛਣ ਲੱਗੇ ਸਵਾਲ
ਪੰਜਾਬ ਪੁੱਛਦਾ ਤੁਸੀਂ ਸਾਡੇ ਲਈ ਕੀ ਕੀਤਾ …ਤੂੰ ਵੋਟਾਂ ਮੰਗ ਅਸੀਂ ਜਵਾਬ ਮੰਗਦੇ ਹਾਂ ੲ ਬੀਬੀ ਭੱਠਲ ਨੇ ਸਵਾਲ ਪੁੱਛਣ ਵਾਲੇ ਨੂੰ ਥੱਪੜ ਜੜਿਆ ੲ ਹਰਸਿਮਰਤ ਕੌਰ ਬਾਦਲ ਨੇ ਸਵਾਲ ਪੁੱਛਣ ਵਾਲੇ ਤੋਂ ਖਿਸਕ ਕੇ ਜਾਨ ਛੁਡਾਈ ੲ ਰਾਜਾ ਵੜਿੰਗ ਦੇ ਸਮਰਥਕਾਂ ਨੇ ਸਵਾਲ ਪੁੱਛਣ ਵਾਲੇ ਦਾ ਕੀਤਾ ਕੁਟਾਪਾ ੲ …
Read More »ਵੱਡੇ ਲੀਡਰਾਂ ਨੇ ਸਿਆਸਤ ਦੀ ਭੱਠੀ ‘ਚ ਝੋਕੇ ਆਪਣੇ ਮਾਸੂਮ ਧੀਆਂ-ਪੁੱਤ
ਸੁਖਬੀਰ ਤੇ ਹਰਸਿਮਰਤ ਬਾਦਲ ਦਾ ਬੇਟਾ ਅਨੰਤਵੀਰ ਬਾਦਲ, ਰਾਜਾ ਵੜਿੰਗ ਦੀ ਧੀ ਏਕਮ ਕੌਰ ਵੜਿੰਗ, ਮਨਪ੍ਰੀਤ ਬਾਦਲ ਦਾ ਮੁੰਡਾ ਅਰਜਨ ਬਾਦਲ, ਸੁਖਪਾਲ ਖਹਿਰਾ ਦਾ ਪੁੱਤਰ ਮਹਿਤਾਬ ਖਹਿਰਾ ਤੇ ਧੀ ਸਿਮਰ ਖਹਿਰਾ ਅਤੇ ਬਾਦਲ ਦੀ ਪੋਤੀ ਹਰਕੀਰਤ ਕੌਰ ਬਾਦਲ ਚੋਣ ਪਿੜ ‘ਚ ਚੰਡੀਗੜ੍ਹ : ਭੱਠੀ ਨੂੰ ਮਘਾਉਣ ਲਈ ਝੋਕਾ ਲਾਉਣਾ ਹੀ …
Read More »‘ਪਰਵਾਸੀ’ ਵੱਲੋਂ ਕੱਢਿਆ ਗਿਆ ਲੱਕੀ ਡਰਾਅ
ਬਲਜੀਤ ਕੌੜਾ, ਰਮਿੰਦਰ ਝੰਡ ਤੇ ਹਰਪਾਲਅਰੋੜਾਰਹੇ ਜੇਤੂ ਮਿਸੀਸਾਗਾ/ਪਰਵਾਸੀਬਿਊਰੋ ਅਦਾਰਾ’ਪਰਵਾਸੀ’ ਵੱਲੋਂ ਆਪਣੀ ਅੰਗਰੇਜ਼ੀ ਦੀਅਖ਼ਬਾਰ’ਦਾਕੈਨੇਡੀਅਨਪਰਵਾਸੀ’ ਵਿੱਚ ਸ਼ੁਰੂ ਕੀਤੇ ਗਏ ਇਕ ਮੁਕਾਬਲੇ ਵਿੱਚ ਹਿੱਸਾ ਲੈਣਵਾਲਿਆਂ ਨੂੰ ਕੁਝ ਇਨਾਮਦੇਣਦਾਸਿਲਸਿਲਾ ਸ਼ੁਰੂ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਇਸ ਲੜੀ ਵਿੱਚ ਪਹਿਲੇ ਅਜਿਹੇ ਲੱਕੀ ਡਰਾਅ ਵਿੱਚ ਕਈ ਲੋਕਾਂ ਨੂੰ ਹਿੱਸਾ ਲਿਆ। ਇਸ ਮੁਕਾਬਲੇ ਵਿੱਚ …
Read More »ਖਾਲਸਾਈ ਰੰਗ ‘ਚ ਰੰਗਿਆਮਾਲਟਨ ਤੋਂ ਰੈਕਸਡੇਲ
ਸਿਆਸੀ ਲੀਡਰਾਂ ਦੀਦੂਰੀਭਾਈਚਾਰੇ ਨੂੰ ਰੜਕੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਓਨਟਾਰੀਓ ਗੁਰਦੁਆਰਾਜ ਕਮੇਟੀ ਵੱਲੋਂ ਹਰਸਾਲਦੀਤਰ੍ਹਾਂ ਇਸ ਵਰ੍ਹੇ ਵੀਖਾਲਸੇ ਦੇ 320ਵੇਂ ਸਾਜਨਾਦਿਵਸਅਤੇ ਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਨਗਰਕੀਰਤਨਦਾਆਯੋਜਿਨਕੀਤਾ ਗਿਆ। ਨਗਰਕੀਰਤਨਦਾ ਆਰੰਭ ਸ੍ਰੀ ਗੁਰੂ ਸਿੰਘ ਸਭਾਮਾਲਟਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀਅਗਵਾਈਹੇਠ ਗੁਰੂ ਗ੍ਰੰਥ ਸਾਹਿਬ ਜੀ ਦੀਪਾਲਕੀਨਾਲ ਆਰੰਭ ਹੋਇਆ। …
Read More »ਬਰੈਂਪਟਨ ‘ਚ ਗਹਿਣਿਆਂ ਦੇ ਸਟੋਰਵਿਚ ਹੋਈ ਡਕੈਤੀ
ਬਰੈਂਪਟਨ : ਬਰੈਂਪਟਨਖੇਤਰ ਦੇ ਨਾਮਵਰ ਗਹਿਣਿਆਂ ਦੇ ਸਟੋਰ’ਰੂਪਮਹਿਲਜਿਊਲਰਜ਼’ ‘ਚ ਲੰਘੇ ਬੁੱਧਵਾਰ ਨੂੰ ਇਕ ਵੱਡੀ ਡਕੈਤੀ ਹੋਈ। ਇਹ ਘਟਨਾ 8 ਮਈਦਿਨ ਬੁੱਧਵਾਰ ਨੂੰ ਟੋਰਾਬਾਮਰੋਡਅਤੇ ਨਾਰਥਪਾਰਕਡਰਾਈਵ ਦੇ ਖੇਤਰਵਿਚਸਵੇਰੇ 11: 45 ਵਜੇ ਹੋਈ ਦੱਸੀ ਜਾਂਦੀਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਡਕੈਤੀਵਿਚਤਿੰਨ ਗੱਡੀਆਂ ਇਸਤੇਮਾਲਕੀਤੀਆਂ ਗਈਆਂ। ਜਿਨ੍ਹਾਂ ‘ਚੋਂ ਇਕ ਗੱਡੀ ਨੂੰ ਤਾਂ ਸਟੋਰ ‘ਚ ਦਾਖਲਹੋਣਦੀਵੀ ਆਗਿਆ …
Read More »ਜਿਨਸੀਸ਼ੋਸ਼ਣ ਦੇ ਦੋਸ਼ਾਂ ‘ਤੇ ਐਮਪੀਦਰਸ਼ਨ ਕੰਗ ਨੇ ਮੰਗੀ ਮੁਆਫੀ
ਕੈਲਗਰੀ/ਬਿਊਰੋ ਨਿਊਜ਼ : ਆਪਣੇ ਹੀ ਦਫਤਰਵਿਚਕੰਮਕਰਨਵਾਲੀ ਇਕ ਮਹਿਲਾ ਮੁਲਾਜ਼ਮ ਦਾ ਅਖੌਤੀ ਜਿਨਸ਼ੀਸ਼ੋਸ਼ਣਕਰਨ ਦੇ ਦੋਸ਼ਾਂ ਦਾਸਾਹਮਣਾਕਰਰਹੇ ਕੈਲਗਰੀ-ਸਕਾਈਫਿਊ ਤੋਂ ਮੈਂਬਰਪਾਰਲੀਮੈਂਟਦਰਸ਼ਨ ਸਿੰਘ ਕੰਗ ਨੇ ਸੰਸਦਵਿਚ ਮੁਆਫੀ ਮੰਗ ਲਈਹੈ।ਆਪਣੀਮਾਫੀਵਿਚ ਕੰਗ ਨੇ ਇਹ ਵੀ ਕਿਹਾ ਕਿ ਉਸਦੀ ਭਾਵਨਾ ਜਾਂ ਮਨਸ਼ਾ ਕਿਸੇ ਵੀਤਰ੍ਹਾਂ ਨਾਲ ਕਿਸੇ ਨੂੰ ਤੰਗ ਪ੍ਰੇਸ਼ਾਨਕਰਨਦੀਨਹੀਂ ਸੀ। ਸੋਮਵਾਰ ਨੂੰ ਸੰਸਦਵਿਚਦਰਸ਼ਨ ਸਿੰਘ ਕੰਗ ਨੇ ਕਿਹਾ …
Read More »ਸਮਲਿੰਗੀ ਵੀ ਹੁਣ ਕੈਨੇਡਾ ‘ਚ ਕਰਸਕਣਗੇ ਖੂਨਦਾਨ
ਸਿਹਤਮੰਤਰੀਗਿਨੇਟਟੇਲਰ ਅਨੁਸਾਰ 3 ਮਹੀਨਿਆਂ ਬਾਅਦਆਮਲੋਕਾਂ ਵਾਂਗ ਗੇ ਵੀਕਰਿਆਕਰਨਗੇ ਬਲੱਡ ਡੁਨੇਟ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸਿਹਤਮੰਤਰੀਗਿਨੇਟਪੈਟਿਟਪਾਸਟੇਲਰ ਨੇ ਸਮਲਿੰਗੀਆਂ ਦੇ ਖੂਨਦਾਨਬਾਰੇ ਅਹਿਮਫੈਸਲਾਲਿਆ ਹੈ। ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਗੇਅ ਵੀ 3 ਮਹੀਨਿਆਂ ਤੋਂ ਬਾਅਦਆਮਲੋਕਾਂ ਦੀਤਰ੍ਹਾਂ ਖੂਨਦਾਨਕਰਸਕਦੇ ਹਨ। ਇਸ ਤੋਂ ਪਹਿਲਾਂ ਖੂਨਦਾਨਲਈ ਇੱਕ ਸਾਲਦਾਫਰਕਰੱਖਣਾ ਜ਼ਰੂਰੀ ਸੀ। ਸਿਹਤਮੰਤਰੀਦਾਕਹਿਣਾ …
Read More »ਪਾਕਿਦੀਜੇਲ੍ਹ ‘ਚ ਅੱਠ ਸਾਲਬਿਤਾਅ ਕੇ ਕੈਨੇਡਾ ਪਹੁੰਚੀ ਆਸ਼ੀਆਬੀਬੀ
ਟੋਰਾਂਟੋ : ਪਾਕਿਸਤਾਨਵਿਚਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅ ਹੋਈ ਆਸ਼ੀਆਬੀਬੀ ਹੁਣ ਆਪਣਾਦੇਸ਼ ਛੱਡ ਕੇ ਕੈਨੇਡਾ ਪਹੁੰਚ ਗਈ ਹੈ। ਆਸੀਆ ਨੇ ਪਾਕਿਸਤਾਨਦੀਜੇਲ੍ਹ ਵਿਚ 8 ਸਾਲਬਿਤਾਏ ਹਨ। ਲੰਘੇ ਸਾਲ 31 ਅਕਤੂਬਰ ਨੂੰ ਪਾਕਿਸਤਾਨਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਿਹਾਅਕਰ ਦਿੱਤਾ ਸੀ। ਰਿਹਾਈ ਤੋਂ ਬਾਅਦਦੇਸ਼ਭਰਵਿਚ ਹੰਗਾਮਾ ਹੋਇਆ ਸੀ। ਲੱਖਾਂ ਲੋਕਸੜਕਾਂ ‘ਤੇ ਉਤਰ ਆਏ ਸਨਅਤੇ …
Read More »