Breaking News
Home / 2019 / May (page 33)

Monthly Archives: May 2019

ਪਾਕਿ ਸਰਕਾਰ ਵੱਲੋਂ ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ

ਯਾਤਰਾ ਕਰਨ ‘ਤੇ ਲਾਈ ਪਾਬੰਦੀ; ਹਥਿਆਰ ਖਰੀਦਣ ਤੇ ਵੇਚਣ ਉਤੇ ਵੀ ਰੋਕ ਇਸਲਾਮਾਬਾਦ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ‘ਆਲਮੀ ਦਹਿਸ਼ਤਗਰਦ’ ਐਲਾਨੇ ਜਾਣ ਮਗਰੋਂ ਪਾਕਿਸਤਾਨ ਨੇ ਉਸ ਦੇ ਅਸਾਸੇ ਜ਼ਬਤ ਕਰਨ ਅਤੇ ਯਾਤਰਾ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪਾਕਿਸਤਾਨ ਆਧਾਰਿਤ ਅਜ਼ਹਰ ‘ਤੇ ਹਥਿਆਰ …

Read More »

ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਸਕੂਲ ‘ਚ ਗੋਲੀਬਾਰੀ ਇਕ ਵਿਦਿਆਰਥੀ ਦੀ ਮੌਤ

ਕੋਲੋਰਾਡੋ : ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਇਕ ਹਾਈ ਸਕੂਲ ‘ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਗੋਲੀਬਰੀ ‘ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 7 ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਦੱੀ ਜਾਂਦੀ ਹੈ। ਪੀੜਤਾਂ ਦੀ ਉਮਰ ਲਗਭਗ 15 ਸਾਲ ਦੱਸੀ ਜਾ ਰਹੀ ਹੈ। ਸਥਾਨਕ …

Read More »

ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ

ਭਾਰਤਵਿਚ ਇਕ ਪਾਸੇ ਗਰੀਬਾਂ ਅਤੇ ਗਰੀਬੀਦੀਦਰਲਗਾਤਾਰ ਵੱਧਦੀ ਜਾ ਰਹੀ ਹੈ ਪਰਦੂਜੇ ਪਾਸੇ ਅਮੀਰਹੋਰਜ਼ਿਆਦਾਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਗਰੀਬਲੋਕਾਂ ਦੀਆਂ ਵੋਟਾਂ ਲੈ ਕੇ ਗਰੀਬਲੋਕਾਂ ਦੀਤਕਦੀਰਸੰਵਾਰਨਦੀਨੈਤਿਕਅਤੇ ਸੰਵਿਧਾਨਿਕ ਜ਼ਿੰਮੇਵਾਰੀਹਾਸਲਕਰਨਵਾਲੇ ਸੱਤਾਧਾਰੀ ਸਿਆਸੀ ਆਗੂ ਤਾਂ ਲਗਾਤਾਰਅਮੀਰ ਹੋ ਰਹੇ ਹਨਪਰ ਉਨ੍ਹਾਂ ਨੂੰ ਚੁਣਨ ਵਾਲਾਭਾਰਤੀਵੋਟਰਲਗਾਤਾਰ ਗਰੀਬ ਹੋ ਰਿਹਾਹੈ। ਇਕ ਗਰੀਬਵਿਅਕਤੀਅਤੇ ਇਕ ਅਮੀਰਵਿਅਕਤੀਦੀ ਸੋਚ ਅਤੇ ਚੇਤੰਨਸ਼ਕਤੀਦਾ …

Read More »

ਨੋਟਾ

ਮਿੰਨੀਕਹਾਣੀ ”ਬਈਮਨਦੀਪ ਸਿਆਂ, ਐਤਕੀਫਿਰਕੀਹਨੂੰਵੋਟ ਪਾਉਣੀ ਆ।” ”ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।” ”ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟਪਾਏਗਾ।” ”ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀਕਰਦਾ, ਮੈਂ ਤਾਂ ਉਸ ਨੋਟਾਦੀ ਗੱਲ ਕਰਦਾ ਹਾਂ, ਮੰਨਲਵੋ ਤੁਹਾਨੂੰ ਕਿਸੇ ਵੀਪਾਰਟੀਦਾ ਕੋਈ ਵੀ ਉਮੀਦਵਾਰ …

Read More »

ਗ਼ਜ਼ਲ

ਜਗ ਸਾਗਰਵਿਚઠ ਜਗ ਸਾਗਰਵਿੱਚਰਹਿਣਾਪੈਂਦਾ। ਡੂੰਘੇ ਤਲਤੱਕਲਹਿਣਾਪੈਂਦਾ। ઠ ਬਲਦਾਦੀਵਾਫੜ੍ਹਨੇ ਖ਼ਾਤਿਰ ਸੇਕਾ ਤਾਂ ਕੁਝ ਸਹਿਣਾਪੈਂਦਾ। ઠ ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ ਕੁਝ ਸੁਣਨਾ ਕੁਝ ਕਹਿਣਾਪੈਂਦਾ। ઠ ਜੀਵਨਵਿੱਚ ਜੇ ਕੁਝ ਸਿੱਖਣਾ ਹੈઠ ਕੋਲਸਿਆਣੇ ਬਹਿਣਾਪੈਂਦਾ। ઠ ਵਿੱਚਸਮੁੰਦਰਜਾਣਾਜੇਕਰ ਲਹਿਰਾਂ ਦੇ ਸੰਗ ਖਹਿਣਾਪੈਂਦਾ। ઠ ਤਾਨਾਸ਼ਾਹੀਕਰਦੇ ਅੱਗੇ ਹਾਂਜੀ ਹਾਂਜੀਕਹਿਣਾਪੈਂਦਾ। ઠ ਇਸ਼ਕਮੁਹੱਬਤ ਦੇ ਮਹਿਲਾਂ ਨੂੰ ਦੁਨੀਆਂ ਹੱਥੋਂ ਢਹਿਣਾਪੈਂਦਾ। ઠ …

Read More »

ਚੀਫ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਮਾਮਲੇ ‘ਚ ਕਲੀਨ ਚਿੱਟ

ਪੁਖਤਾ ਸਬੂਤਾਂ ਦੀ ਘਾਟ ਕਾਰਨ ਗੋਗੋਈ ਦੇ ਹੱਕ ‘ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੀ ਅੰਦਰੂਨੀ ਜਾਂਚ ਕਮੇਟੀ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਪੁਖਤਾ ਸਬੂਤ ਦੀ ਅਣਹੋਂਦ’ ਦਾ ਹਵਾਲਾ ਦਿੰਦਿਆਂ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਲੀਨ ਚਿੱਟ ਦੇ ਦਿੱਤੀ। ਇਸ ਦੌਰਾਨ ਸੁਪਰੀਮ ਕੋਰਟ ਦੇ ਦਫ਼ਤਰ …

Read More »

ਰੋਹਤਕ ‘ਚ ਸਿੱਧੂ ਦੇ ਮੰਚ ‘ਤੇ ਮਹਿਲਾ ਨੇ ਸੁੱਟੀ ਚੱਪਲ

ਰੋਹਤਕ : ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਰੋਹਤਕ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਸ਼ਣ ਦੌਰਾਨ ਇਕ ਮਹਿਲਾ ਨੇ ਮੰਚ ਵੱਲ ਚੱਪਲ ਸੁੱਟੀ। ਬਾਅਦ ਵਿਚ ਰਵਾਨਾ ਹੋਣ ਵੇਲੇ ਕੁਝ ਲੋਕਾਂ ਨੇ ਕਾਫਲੇ ਨੂੰ ਕਾਲੇ ਝੰਡੇ ਵੀ ਦਿਖਾਉਣ ਦਾ ਯਤਨ ਕੀਤਾ। ਸਿੱਧੂ ਬੁੱਧਵਾਰ ਸ਼ਾਮੀਂ ਗਾਂਧੀ ਕੈਂਪ ਵਿਚ ਕਾਂਗਰਸੀ …

Read More »

ਕੇਜਰੀਵਾਲ ਨੂੰ ਰੋਡ ਸ਼ੋਅ ਦੌਰਾਨ ਨੌਜਵਾਨ ਨੇ ਮਾਰਿਆ ਥੱਪੜ

‘ਆਪ’ ਨੇ ਅਜਿਹੇ ਹਮਲਿਆਂ ਲਈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਿਆ ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਨੌਜਵਾਨ ਨੇ ਉਦੋਂ ਥੱਪੜ ਮਾਰ ਦਿੱਤਾ ਜਦੋਂ ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬ੍ਰਿਜੇਸ਼ ਗੋਇਲ ਲਈ ਮੋਤੀ ਨਗਰ …

Read More »