Breaking News
Home / 2019 / April / 19 (page 3)

Daily Archives: April 19, 2019

ਵਿੱਤ ਮੰਤਰੀ ਬਿਲ ਮੌਰਨਿਊ ਨੇ ਬਰੈਂਪਟਨ ਸਾਊਥ ਦੇ ਵਸਨੀਕਾਂ ਨਾਲ ਬਜਟ-2019 ਬਾਰੇ ਕੀਤਾ ਵਿਚਾਰ-ਵਟਾਂਦਰਾ

ਬਰੈਂਪਟਨ, ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਵਿੱਤ ਮੰਤਰੀ ਬਿਲ ਮੌਰਨਿਊ ਨੇ ਹੌਲੈਂਡ ਕ੍ਰਿਸਚੀਅਨ ਹੋਮਜ਼ ਦੇ ਵਸਨੀਕਾਂ ਅਤੇ ਬਰੈਂਪਟਨ ਦੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਸੀਨੀਅਰਜ਼ ਨਾਲ ਬੱਜਟ-2019 ਬਾਰੇ ਟਾਊਨਹਾਲ ਵਿਚ ਵਿਚਾਰ-ਵਟਾਂਦਰਾ ਕੀਤਾ। ਹਾਲ ਵਿਚ ਹੀ ਪੇਸ਼ ਕੀਤੇ ਗਏ ਬੱਜਟ-2019 ਵਿਚ ਦਰਜ ਮੁੱਖ ਮੁੱਦਿਆਂ, ਖ਼ਾਸ ਤੌਰ ‘ਤੇ ਜਿਹੜੇ …

Read More »

ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਤੇ ਟੀ.ਪੀ.ਏ.ਆਰ. ਦੇ 110 ਮੈਂਬਰ ਚੜ੍ਹੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ

ਇਸ ਈਵੈਂਟ ਲਈ 13,000 ਡਾਲਰ ਦਾਨ-ਰਾਸ਼ੀ ਦੇ ਯੋਗਦਾਨ ਨਾਲ ਗਰੁੱਪ ਦੂਸਰੇ ਨੰਬਰ ‘ਤੇ ਰਿਹਾ ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀ.ਪੀ.ਏ.ਆਰ.) ਕਲੱਬ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ 110 ਮੈਂਬਰਾਂ ਦੇ ਵੱਡੇ ਗਰੁੱਪ ਨੇ ਮਿਲ ਕੇ ਇਕ ਹੀ ਬੈਨਰ ਹੇਠ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਡਬਲਿਊ.ਡਬਲਿਊ. ਐੱਫ਼ ਵੱਲੋਂ …

Read More »

2018 ਦੀ ਪਬਲਿਕ ਸੇਫ਼ਟੀ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਹਟਾਉਣ ਦਾ ਮਾਮਲਾ

ਸਿੱਖ ਜੱਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਤੇ ਰੂਬੀ ਸਹੋਤਾ ਦਾ ਧੰਨਵਾਦ ਬਰੈਂਪਟਨ : ਪਿਛਲੇ ਦਿਨੀਂ ਸਰੀ (ਬੀ.ਸੀ.) ਵਿਚ ਹੋਏ ਵਿਸਾਖੀ ਨਗਰ ਕੀਰਤਨ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘2018 ਪਬਲਿਕ ਰਿਪੋਰਟ ਆਨ ਟੈੱਰਰਿਜ਼ਮ ਥਰੈੱਟ ਟੂ ਕੈਨੇਡਾ’ ਵਿੱਚੋਂ ਇਤਰਾਜ਼ਯੋਗ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਬਾਹਰ ਕੱਢਣ ਦੇ ਐਲਾਨ ‘ਤੇ ਓਨਟਾਰੀਓ ਵਿਚ ਵਿਚਰ …

Read More »

ਕੈਨੇਡਾ ਵਾਸੀਆਂ ਦੀ ਸੁਰੱਖ਼ਿਆ ਨਾਲ ਖੇਡ ਰਹੇ ਹਨ ਕੰਸਰਵੇਟਿਵ : ਰੂਬੀ ਸਹੋਤਾ

ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ ਤਾਕਤ ਨੂੰ ਅਣਗੌਲਿਆਂ ਕਰਦੇ ਹੋਏ ਕੈਨੇਡਾ-ਵਾਸੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਹਨ। ਬਿੱਲ ਸੀ-71 ਦੀ ਆਮ ਸਧਾਰਨ ਸਮਝ ਵਾਲੀ ਸਬਦਾਵਲੀ ਵਿੱਚੋਂ ਉਨ੍ਹਾਂ ਵੱਲੋਂ ਬਾਹਰ ਕੱਢੇ ਗਏ ਸ਼ਬਦ ਅਗਨੀ ਹਥਿਆਰਾਂ …

Read More »

ਮਿਸੀਸਾਗਾ ਪੂਰਬੀ-ਕਰੂਕਸਵਿਲੇ ‘ਚ ਲਾਇਸੈਂਸ ਪਲੇਟਾਂ ਤੇ ਲਾਇਸੈਂਸਾਂ ਦਾ ਨਵਾਂ ਰੂਪ

ਸਰਕਾਰ ਵੱਲੋਂ ਸਾਲਾਨਾ ਲੱਖਾਂ ਡਾਲਰਾਂ ਦੀ ਬੱਚਤ ਹੋਣ ਦਾ ਦਾਅਵਾ ਬਰੈਂਪਟਨ : ਮਿਸੀਸਾਗਾ ਪੂਰਬੀ-ਕਰੂਕਸਵਿਲੇ ਵਿੱਚ ਪਹਿਲੀ ਫਰਵਰੀ 2020 ਤੋਂ ਸਾਰੀਆਂ ਨਿੱਜੀ ਅਤੇ ਵਪਾਰਕ ਲਾਇਸੈਂਸ ਪਲੇਟਾਂ ਅਤੇ ਡਰਾਇਵਰਾਂ ਦੇ ਲਾਇਸੈਂਸ ਨਵੇਂ ਰੂਪ ਵਿੱਚ ਹੋਣਗੇ। ਉਨਟਾਰੀਓ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਨਵੀਨੀਕਰਨ ਨਾਲ ਕਰਦਾਤਿਆਂ ਦੇ ਸਾਲਾਨਾ ਲੱਖਾਂ ਡਾਲਰਾਂ ਦੀ ਬੱਚਤ …

Read More »

ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਮਾਗਮ 20 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾਵੇਗਾ

ਟੋਰਾਂਟੋ : ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਜ਼ਾਦ ਭਾਰਤ ਦੇ ਪਹਿਲੇ ਕਨੂੰਨ ਮੰਤਰੀ, ਆਪਣਾ ਸਾਰਾ ਜੀਵਨ, ਸੰਘਰਸ਼ ਕਰਕੇ ਸਦੀਆਂ ਤੋਂ ਕਰੋੜਾਂ ਦੱਬੇ ਕੁਚਲੇ ਲੋਕਾਂ ਨੂੰ ਇੱਜ਼ਤ ਨਾਲ ਜ਼ਿੰਦਗ਼ੀ ਜਿਊਣ ਲਈ ਬਰਾਬਰਤਾ ਦੇ ਮੌਕੇ ਦਿਵਾਉਣ ਵਾਲੇ ਉਹਨਾਂ ਦੇ ਮਸੀਹਾ, ਮਹਾਨ ਵਿਦਵਾਨ ਬਾਬਾ ਸਾਹਿਥ ਡਾ: ਭੀਮ ਰਾਓ ਅੰਬੇਡਕਰ ਜੀ ਦਾ 128ਵਾ ਜਨਮ ਦਿਨ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਇਸ ਵਾਰ 21 ਅਪ੍ਰੈਲ ਦਿਨ ਐਤਵਾਰ ਨੂੰ ਐੱਫ.ਬੀ.ਆਈ. ਸਕੂਲ ਵਿਖੇ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਹੋਵੇਗੀ। ਇਹ ਸਕੂਲ ਏਅਰਪੋਰਟ ਰੋਡ ਅਤੇ ਕੋਵੈਨਟਰੀ ਰੋਡ ਦੇ ਇੰਟਰਸੈੱਕਸ਼ਨ ‘ਤੇ ਸਥਿਤ ਹੈ। ਸਭਾ ਦੀ ਕਾਰਜਕਾਰਨੀ ਵੱਲੋਂ ਲਏ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ

ਬਰੈਂਪਟਨ : ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਅਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸਿੱਖ ਹਿਸਟਰੀ ਕੁਇਜ਼ ਕੰਪੀਟੀਸ਼ਨ, ਪੰਜਾਬੀ ਦੀ ਸੁੰਦਰ ਲਿਖਾਈ, ਭਾਸ਼ਣ ਅਤੇ ਕਵਿਤਾ ਮੁਕਾਬਲੇ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਵਿਦਿਆਰਥੀਆਂ ਨੂੰ ਖਾਲਸੇ …

Read More »

ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਤਾਬਦੀ ਸਮਾਰੋਹ ‘ਚ ਲੋਕਾਂ ਦੀ ਭਰਵਾਂ ਸ਼ਮੂਲੀਅਤ

ਬਰੈਂਪਅਨ/ਹਰਜੀਤ ਬੇਦੀ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 14 ਅਪਰੈਲ ਨੂੰ ਸਾਂਝੇ ਤੌਰ ‘ਤੇ ਚਿੰਕੂਜੀ ਸਕੂਲ ਬਰੈਂਪਟਨ ਵਿੱਚ ਕਰਵਾਏ ਗਏ ਜਲ੍ਹਿਆਂਵਾਲਾ ਬਾਗ ਕਾਂਡ ਸ਼ਤਾਬਦੀ ਸਮਾਰੋਹ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਪ੍ਰੋਗਰਾਮ ਵਿੱਚ ਹਰ ਉਮਰ ਅਤੇ ਵਰਗ ਦੇ ਲੋਕ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਨੂੰ …

Read More »

ਟਿਕਾਊ ਭਵਿੱਖ ਦਾ ਨਿਰਮਾਣ ਕਰਨ ਵਾਲਾ ਹੈ ਉਨਟਾਰੀਓ ਦਾ ਬਜਟ: ਖਲੀਦ ਰਸ਼ੀਦ

ਮਿਸੀਸਾਗਾ : ਮਿਸੀਸਾਗਾ ਪੂਰਬੀ-ਕੁਕਸਵਿਲੇ ਤੋਂ ਐੱਮਪੀਪੀ ਖਲੀਦ ਰਸ਼ੀਦ ਨੇ ਉਨਟਾਰੀਓ ਦੇ ਵਿੱਤ ਮੰਤਰੀ ਵਿਕ ਫੇਡਲੀ ਵੱਲੋਂ ਬਜਟ ਦਾ ਐਲਾਨ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਸੇਵਾਵਾਂ ਦੀ ਸੁਰੱਖਿਆ ਕਰਦੇ ਹੋਏ ਲੋਕਾਂ ਲਈ ਇੱਕ ਟਿਕਾਊ ਭਵਿੱਖ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨਟਾਰੀਓ ਦਾ ਬਜਟ ਸਭ …

Read More »