ਚੰਡੀਗੜ੍ਹ : ਕੁੰਵਰ ਵਿਜੈ ਪ੍ਰਤਾਪ ਦੀ ਮੁੜ ਬਹਾਲੀ ਲਈ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੇ ਪੀੜਤ ਪਰਿਵਾਰਾਂ ਨੇ ਪੰਜਾਬ ਦੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਬਹਿਬਲ ਕਲਾਂ ਵਿੱਚ ਹੋਈ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ …
Read More »Monthly Archives: April 2019
ਧਿਆਨ ਸਿੰਘ ਮੰਡ ਨੇ ਦਿੱਤਾ 7 ਦਿਨ ਦਾ ਅਲਟੀਮੇਟਮ
ਧਿਆਨ ਸਿੰਘ ਮੰਡ ਨੇ ਕਿਹਾ ਕਿ ਜੇਕਰ 7 ਦਿਨਾਂ ਦੇ ਅੰਦਰ ਕੁੰਵਰ ਵਿਜੇ ਪ੍ਰਤਾਪ ਨੂੰ ਬਹਾਲ ਨਾ ਕੀਤਾ ਤਾਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕਰਾਂਗੇ। ‘ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਜਾਂਚ ਵਿੱਚ ਉਨ੍ਹਾਂ ਘਟਨਾਵਾਂ ਦਾ ਭੇਤ ਖੁੱਲ੍ਹੇ ਜਿਨ੍ਹਾਂ ਪਿੱਛੇ ਉਹ ਖ਼ੁਦ ਹਨ’ -ਸੇਵਾ ਸਿੰਘ ਸੇਖਵਾਂ ‘ਚੋਣ ਕਮਿਸ਼ਨ ਆਪਣੇ …
Read More »ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੇਗਾ ਨਨਕਾਣਾ ਸਾਹਿਬ ‘ਚ ਰੇਲਵੇ ਸਟੇਸ਼ਨ
ਇਸਲਾਮਾਬਾਦ : ਪਾਕਿਸਤਾਨ ਦੇ ਮੰਤਰੀ ਮੰਡਲ ਨੇ ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਅਤੇ ਇਸ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦਾ ਫ਼ੈਸਲਾ ਕੀਤਾ। ਨਨਕਾਣਾ ਸਾਹਿਬ ਦਾ ਉੱਚ ਇਤਿਹਾਸਕ ਅਤੇ ਧਾਰਮਿਕ ਮਹੱਤਵ ਹੈ ਅਤੇ ਵਿਸ਼ਵ ਭਰ ਦੇ ਸਿੱਖ ਸ਼ਰਧਾਲੂਆਂ …
Read More »ਸਿਆਸਤ ‘ਚ ਮਹਿਲਾਵਾਂ ਦੀ 33 ਫੀਸਦੀ ਹਿੱਸੇਦਾਰੀ ਅਜੇ ਦੂਰ ਦੀ ਗੱਲ
ਪੰਜਾਬ ਵਿਧਾਨ ਸਭਾ ‘ਚ 117 ਵਿਧਾਇਕਾਂ ਵਿਚੋਂ ਕੇਵਲ 6 ਮਹਿਲਾ ਵਿਧਾਇਕ ਚੰਡੀਗੜ੍ਹ : ਕਾਂਗਰਸ ਪਾਰਟੀ ਨੇ 17ਵੀਂ ਲੋਕ ਸਭਾ ਲਈ ਹੋਣ ਜਾ ਰਹੀਆਂ ਚੋਣਾਂ ਵਿੱਚ ਐਲਾਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਨੂੰ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਅੰਦਰ 33 ਫ਼ੀਸਦ ਰਾਖਵਾਂਕਰਨ ਦੇਣ ਦਾ ਵਾਅਦਾ ਇੱਕ ਵਾਰ ਫਿਰ ਦੁਹਰਾਇਆ ਹੈ। ਪੰਜਾਬ …
Read More »ਨਜਾਇਜ਼ ਪਰਵਾਸੀਆਂ ਲਈ ਅਮਰੀਕਾ ਵਿਚ ਥਾਂ ਨਹੀਂ : ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕੋ ਸਰਹੱਦ ‘ਤੇ ਕੈਲੇਕਿਸਕੋ ਪੁੱਜ ਕੇ ਕੀਤਾ ਐਲਾਨ ਕੈਲੀਫੋਰਨੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਸਰਹੱਦ ਤੋਂ ਦਾਖਲ ਹੋਣ ਵਾਲੇ ਨਜਾਇਜ਼ ਪਰਵਾਸੀਆਂ ਨੂੰ ਵਾਪਸ ਪਰਤ ਜਾਣ ਨੂੰ ਕਿਹਾ ਹੈ। ਕੈਲੀਫੋਰਨੀਆ ਦੇ ਕੈਲੇਕਿਸਕੋ ਸ਼ਹਿਰ ਪੁੱਜੇ ਟਰੰਪ ਨੇ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਾ ਹੈ। ਇੱਥੇ …
Read More »ਭਾਰਤ ‘ਚ ਭਾਜਪਾ ਦੀ ਜਿੱਤ ਨਾਲ ਸ਼ਾਂਤੀ ਵਾਰਤਾ ਤੇ ਕਸ਼ਮੀਰ ਮਸਲਾ ਹੱਲ ਹੋਣ ਦੀਆਂ ਸੰਭਾਵਨਾਵਾਂ ਵਧਣਗੀਆਂ : ਇਮਰਾਨ ਖਾਨ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਭਾਰਤ ਦੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੇ ਜਿੱਤਣ ਮਗਰੋਂ ਸ਼ਾਂਤੀ ਵਾਰਤਾ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਵਿਦੇਸ਼ੀ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਖ਼ਾਨ ਨੇ ਕਿਹਾ, ”ਜੇਕਰ ਭਾਜਪਾ ਜਿੱਤੀ …
Read More »ਲੰਡਨ ਦੀ ਅਦਾਲਤ ਨੇ ਵਿਜੈ ਮਾਲਿਆ ਦੀ ਹਵਾਲਗੀ ਵਿਰੁੱਧ ਦਿੱਤੀ ਅਰਜ਼ੀ ਨੂੰ ਕੀਤਾ ਖ਼ਾਰਜ
ਹੁਣ ਸੁਪਰੀਮ ਕੋਰਟ ਵਿਚ ਹੀ ਹੋ ਸਕੇਗੀ ਅਪੀਲ ਨਵੀਂ ਦਿੱਲੀ/ਬਿਊਰੋ ਨਿਊਜ਼ : ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਲੰਡਨ ਦੀ ਵੈਸਟ ਮਨਿਸਟਰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਲੰਡਨ ਦੀ ਅਦਾਲਤ ਵਿਚ ਹਵਾਲਗੀ ਦੇ ਖ਼ਿਲਾਫ਼ ਦਿੱਤੀ ਗਈ ਮਾਲਿਆ ਦੀ ਅਰਜ਼ੀ ਨੂੰ ਖ਼ਾਰਜ …
Read More »ਲਾਹੌਰ ਵਿਚ ਪੰਜਾਬੀ ਦੇ ਨਵੇਂ ਪਰਚੇ ‘ਬਾਰਾਮਾਹ’ ਦੀ ਹੋਈ ਚੱਠ
ਪਰਚੇ ਵਿਚ 80 ਲਿਖਾਰੀਆਂ ਦੀਆਂ ਲਿਖਤਾਂ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਮਹੀਨੇ ਦੇ ਅਖ਼ੀਰ ਵਿੱਚ ਲਹੌਰ ਵਿੱਚ ਪੰਜਾਬੀ ਦੇ ਨਵੇਂ ਸਾਲਾਨਾ ਪਰਚੇ (ਸ਼ਾਹਮੁਖੀ ਲਿੱਪੀ ਵਿਚ) ‘ਬਾਰਾਮਾਹ’ ਦੀ ਚੱਠ ਹੋਈ। ਇਸ ਦੇ ਸੰਪਾਦਕ ਅਮਰਜੀਤ ਚੰਦਨ ਤੇ ਕਹਾਣੀਕਾਰ ਜ਼ੁਬੈਰ ਅਹਿਮਦ ਹਨ। ਚਾਰ ਸੌ ਸਫ਼ਿਆਂ ਦੇ ਪਹਿਲੇ ਅੰਕ ਵਿੱਚ ਚੜ੍ਹਦੇ, ਲਹਿੰਦੇ ਤੇ ਪਰਦੇਸੀ …
Read More »ਜ਼ਿੰਦਗੀ ਤੋਂ ਕਿਉਂ ਭੱਜ ਰਹੇ ਪੰਜਾਬੀ?
ਪੰਜਾਬ ‘ਚ ਕੋਈ ਦਿਨ ਅਜਿਹਾ ਨਹੀਂ ਹੁੰਦਾ, ਜਦੋਂ ਅਖ਼ਬਾਰਾਂ ‘ਚ ਇਕ-ਦੋ ਕਿਸਾਨਾਂ ਦੇ ਆਤਮ-ਹੱਤਿਆ ਕਰਨਦੀਖ਼ਬਰਨਹੀਂ ਛਪਦੀ।ਪਰਿਵਾਰਕਕਲੇਸ਼ਾਂ ਤੋਂ ਦੁਖੀ ਹੋ ਕੇ ਪਰਿਵਾਰਾਂ ਦੇ ਪਰਿਵਾਰ ਆਤਮ-ਹੱਤਿਆਵਾਂ ਕਰਰਹੇ ਹਨ।ਆਪਣੇ ਬੱਚਿਆਂ ਨੂੰ ਲੈ ਕੇ ਮਾਵਾਂ ਨਹਿਰਾਂ ਵਿਚਛਾਲਮਾਰ ਕੇ ਖ਼ੁਦਕੁਸ਼ੀਆਂ ਕਰਰਹੀਆਂ ਹਨ।ਨਿਰਸੰਦੇਹ ਇਹ ਦੁਖਦ ਘਟਨਾਵਾਂ ਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕਸੰਕਟਦੀਸਭ ਤੋਂ ਸਿਖਰਲੀ ਦੁਖਦਾਇਕ …
Read More »ਇੰਡੋ-ਕੈਨੇਡੀਅਨ ਔਰਤਾਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ
ਵੈਸਟਰਨ ਯੂਨੀਅਨ ਦੀ ਅਵਨੀਤ ਸੰਧੂ ਇੱਕ ਕਾਮਯਾਬ ਔਰਤ ਵਜੋਂ ਉਨ੍ਹਾਂ ਦੇ ਅੱਜ ਵਾਲੇ ਮੁਕਾਮ ‘ਤੇ ਪਹੁੰਚਣ ਲਈ ਅਵਨੀਤ ਸੰਧੂ ਦੇ ਇੰਡੋ-ਕੈਨੇਡੀਅਨ ਪਿਛੋਕੜ ਅਤੇ ਪਾਲਣ-ਪੋਸ਼ਣ ਨੇ ਹੀ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦਾ ਪਰਿਵਾਰ ਅੱਸੀਵਿਆਂ ਵਿੱਚ ਕੈਨੇਡਾ ਆਇਆ ਸੀ। ਕੈਨੇਡਾ ਵਿੱਚ ਜਨਮੇ ਭਾਰਤੀ ਮੂਲ ਦੇ ਇੱਕ ਬੱਚੇ ਵਜੋਂ ਅਵਨੀਤ ਨੂੰ …
Read More »