9 C
Toronto
Sunday, October 4, 2026
spot_img
Homeਹਫ਼ਤਾਵਾਰੀ ਫੇਰੀਧਿਆਨ ਸਿੰਘ ਮੰਡ ਨੇ ਦਿੱਤਾ 7 ਦਿਨ ਦਾ ਅਲਟੀਮੇਟਮ

ਧਿਆਨ ਸਿੰਘ ਮੰਡ ਨੇ ਦਿੱਤਾ 7 ਦਿਨ ਦਾ ਅਲਟੀਮੇਟਮ

ਧਿਆਨ ਸਿੰਘ ਮੰਡ ਨੇ ਦਿੱਤਾ 7 ਦਿਨ ਦਾ ਅਲਟੀਮੇਟਮਧਿਆਨ ਸਿੰਘ ਮੰਡ ਨੇ ਕਿਹਾ ਕਿ ਜੇਕਰ 7 ਦਿਨਾਂ ਦੇ ਅੰਦਰ ਕੁੰਵਰ ਵਿਜੇ ਪ੍ਰਤਾਪ ਨੂੰ ਬਹਾਲ ਨਾ ਕੀਤਾ ਤਾਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕਰਾਂਗੇ।
‘ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਜਾਂਚ ਵਿੱਚ ਉਨ੍ਹਾਂ ਘਟਨਾਵਾਂ ਦਾ ਭੇਤ ਖੁੱਲ੍ਹੇ ਜਿਨ੍ਹਾਂ ਪਿੱਛੇ ਉਹ ਖ਼ੁਦ ਹਨ’ -ਸੇਵਾ ਸਿੰਘ ਸੇਖਵਾਂ
‘ਚੋਣ ਕਮਿਸ਼ਨ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲਵੇ। ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ ਆਈ ਟੀ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’
-ਸੁਖਪਾਲ ਸਿੰਘ ਖਹਿਰਾ

RELATED ARTICLES
POPULAR POSTS