ਭਾਰਤ-ਪਾਕਿ ‘ਚ ਜੰਗ ਵਰਗੇ ਹਲਾਤ ਨਵੀਂ ਦਿੱਲੀ, ਸ੍ਰੀਨਗਰ : ਪੁਲਵਾਮਾ ‘ਚ ਹੋਏ ਆਤਮਘਾਤੀਕਾਰ ਅੱਤਵਾਦੀ ਹਮਲੇ ਵਿਚਸੀਆਰਪੀਐਫ ਦੇ 40 ਜਵਾਨਸ਼ਹੀਦਹੋਣ ਤੋਂ ਬਾਅਦਭਾਰਤਅਤੇ ਪਾਕਿਸਤਾਨਵਿਚਾਲੇ ਤਣਾਅਵਾਲਾ ਮਾਹੌਲ ਹੈ।ਦੋਵੇਂ ਮੁਲਕਾਂ ਦੀਆਂ ਸੁਰੱਖਿਆ ਏਜੰਸੀਆਂ ਤੇ ਫੌਜ ਜਿੱਥੇ ਚੁਕੰਨੀ ਹੋ ਗਈ ਹੈ, ਉਥੇ ਹੀ ਪੂਰੇ ਭਾਰਤਵਿਚਪਾਕਿਸਤਾਨਖਿਲਾਫਰੋਸਪ੍ਰਦਰਸ਼ਨਵੇਖਣ ਨੂੰ ਮਿਲਰਹੇ ਹਨ।ਸਾਰੀਆਂ ਸਿਆਸੀ ਧਿਰਾਂ ਅੱਤਵਾਦ ਖਿਲਾਫ਼ ਇਕਜੁੱਟ ਹੋ ਕੇ …
Read More »Daily Archives: February 22, 2019
ਬਹਿਬਲਕਲਾਂ ਗੋਲੀਕਾਂਡਮਾਮਲੇ ‘ਚ
ਪਰਮਰਾਜ ਉਮਰਾ ਨੰਗਲ ਗ੍ਰਿਫ਼ਤਾਰ ਚਾਰਦਿਨਾਂ ਦਾ ਪੁਲਿਸ ਰਿਮਾਂਡ ਚੰਡੀਗੜ੍ਹ : ਪੰਜਾਬਸਰਕਾਰਵੱਲੋਂ ਬੇਅਦਬੀਦੀਆਂ ਘਟਨਾਵਾਂ ਤੇ ਇਸ ਨਾਲਜੁੜੇ ਬਹਿਬਲਕਲਾਂ ਗੋਲੀਕਾਂਡਦੀ ਜਾਂਚ ਲਈ ਗਠਿਤਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸੋਮਵਾਰ ਨੂੰ ਪੰਜਾਬਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰਕਰਲਿਆ ਹੈ। ਐੱਸਆਈਟੀਦੀਟੀਮਨਾਲਸਬੰਧਤਪੁਲਿਸਅਧਿਕਾਰੀਆਂ ਦਾਦੱਸਣਾ ਹੈ ਕਿ ਉਮਰਾਨੰਗਲ ਨੂੰ ਗੋਲੀਕਾਂਡਨਾਲਸਬੰਧਤਮਾਮਲੇ ਵਿਚਗ੍ਰਿਫ਼ਤਾਰਕੀਤਾ ਗਿਆ ਹੈ। ਆਈਜੀ ਰੈਂਕ ਦੇ ਅਧਿਕਾਰੀ …
Read More »ਸਿੱਧੂ ਤੇ ਮਜੀਠੀਆ ਗਾਲੋ-ਗਾਲੀ ਹੁੰਦੇ ਗਲਾਮਿਆਂ ਤੱਕ ਨੂੰ ਪਹੁੰਚੇ
ਚੰਡੀਗੜ੍ਹ : ਪੰਜਾਬਵਿਧਾਨਸਭਾ ਦੇ ਬਜਟਸੈਸ਼ਨ ਦੌਰਾਨ ਇਕ ਵਾਰਫਿਰਬਿਕਰਮਮਜੀਠੀਆ ਤੇ ਨਵਜੋਤ ਸਿੱਧੂ ਆਹਮੋ-ਸਾਹਮਣੇ ਹੁੰਦਿਆਂ ਸਦਨਦੀਮਰਿਆਦਾਵੀ ਭੁੱਲ ਗਏ। ਹੇਠਲੇ ਪੱਧਰ ਦੀਸ਼ਬਦਾਵਲੀਵਰਤਦਿਆਂ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਕਿ ਮਾਮਲਾ ਹੱਥੋਪਾਈ ਹੁੰਦਾ-ਹੁੰਦਾ ਬਚਿਆ।ਮਜੀਠੀਆ ਸਿੱਧੂ ਨੂੰ ਪਾਕਿਸਤਾਨਦਾਦਲਾਲ ਦੱਸ ਰਿਹਾ ਸੀ ਤੇ ਸਿੱਧੂ ਮਜੀਠੀਆ ਨੂੰ ਨਸ਼ਾਤਸਕਰ।ਆਖਰਸਪੀਕਰ ਦੇ ਦਖਲ ਤੋਂ ਬਾਅਦਅਕਾਲੀਆਂ ਨੂੰ ਵਿਧਾਨਸਭਾ ਤੋਂ ਬਾਹਰ ਕੱਢ …
Read More »ਸਾਬਕਾ ਐੱਸ.ਪੀ. ਸਲਵਿੰਦਰ ਸਿੰਘ ਨੂੰ ਜਬਰਜਨਾਹ ਦੇ ਮਾਮਲੇ ਵਿਚ 10 ਸਾਲਦੀ ਸਜ਼ਾ
ਗੁਰਦਾਸਪੁਰ :ਪੰਜਾਬਪੁਲਿਸ ਦੇ ਸਾਬਕਾਐਸ.ਪੀਸਲਵਿੰਦਰ ਸਿੰਘ ਨੂੰ ਗੁਰਦਾਸਪੁਰਦੀਮਾਨਯੋਗ ਅਦਾਲਤ ਨੇ ਜਬਰਜਨਾਹਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 10 ਸਾਲਕੈਦਦੀ ਸਜ਼ਾ ਸੁਣਾਈ ਹੈ।ਸਲਵਿੰਦਰ ਸਿੰਘ ਨੂੰ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀਕੀਤਾ ਗਿਆ। ਸਾਬਕਾਐਸ.ਪੀ. ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰਮਾਮਲੇ ਵਿਚਪੰਜਸਾਲਦੀ ਸਜ਼ਾ ਸੁਣਾਈ ਹੈ ਅਤੇ ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਠਾਨਕੋਟਏਅਰਬੇਸ’ਤੇ ਹੋਏ ਅੱਤਵਾਦੀ ਹਮਲੇ …
Read More »ਏਸ਼ੀਆਈਲੋਕਰਾਜਾਂ ‘ਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਣੌਤੀਆਂ
ਨਰਪਾਲ ਸਿੰਘ ਸ਼ੇਰਗਿੱਲ ਮੋਬਾਈਲ : +91-94171-04002 (ਇੰਡੀਆ), 07903-190 838 (ਯੂ.ਕੇ.) Email : [email protected] ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਣੌਤੀਆਂ ਦਾਸਾਹਮਣਾਕਰਨਾਪੈਰਿਹਾ ਹੈ, ਉਹ ਏਸ਼ੀਆਈਲੋਕਰਾਜਾਂ ਦੇ ਭ੍ਰਿਸ਼ਟਅਤੇ ਤਾਨਾਸ਼ਾਹੀਹਾਕਮਾਂ ਵਲੋਂ ਇਨ੍ਹਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰਕਰਨਾਹੈ। ਜਾਂ ਇਨ੍ਹਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ …
Read More »ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ।ਥੋੜ੍ਹਾ-ਥੋੜ੍ਹਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰਕਰਨਵਾਲਿਆਂ ਦੀਚਹਿਲ-ਪਹਿਲਹੋਣ ਲੱਗੀ ਹੈ। ਰੋਜ਼ …
Read More »