Breaking News
Home / 2019 / February / 22 (page 5)

Daily Archives: February 22, 2019

ਡੋਨਾਲਡ ਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਕੀਤੇ ਫਿਦਾਈਨ ਹਮਲੇ ਨੂੰ ‘ਖ਼ੌਫ਼ਨਾਕ’ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਇਸਲਾਮਾਬਾਦ ਨੂੰ ਤਾਕੀਦ ਕੀਤੀ ਹੈ ਕਿ ਉਹ …

Read More »

ਨਿਊਜ਼ੀਲੈਂਡ ਵੱਲੋਂ ਭਾਰਤ ਦੀ ਹਮਾਇਤ ‘ਚ ਮਤਾ ਪਾਸ

ਆਕਲੈਂਡ : ਨਿਊਜ਼ੀਲੈਂਡ ਦੀ ਸੰਸਦ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਦੀ ਹਮਾਇਤ ਵਿੱਚ ਇਕ ਮਤਾ ਪਾਸ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਇਹ ਮਤਾ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰ ਨੇ ਪੇਸ਼ ਕੀਤਾ, ਜਿਸ ਨੂੰ ਪੂਰਨ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਪੀਟਰ ਨੇ ਮਤਾ ਪੇਸ਼ …

Read More »

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਗੁਰੂ ਨਾਨਕ ਰਿਸਰਚ ਚੇਅਰ ਸਥਾਪਿਤ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ‘ਤੇ ਖੋਜ ਲਈ ਚੇਅਰ ਸਥਾਪਿਤ ਕੀਤੀ ਹੈ। ਅਜਿਹਾ ਉਸ ਨੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਕੀਤਾ ਹੈ। ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁੱਰਮ ਸ਼ਹਿਜ਼ਾਦ ਨੇ ਕਿਹਾ ਕਿ ‘ਗੁਰੂ ਨਾਨਕ ਰਿਸਰਚ ਚੇਅਰ’ ਰਾਹੀਂ ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ …

Read More »

28 ਲੜਕੇ-ਲੜਕੀਆਂ ਦੀ ਗੱਲਬਾਤ ਦੌਰਾਨ ਚਾਰ ਰਿਸ਼ਤੇ ਵੀ ਹੋਏ ਤਹਿ

ਜਾਪਾਨ ‘ਚ ਰੱਬ ਨਹੀਂ ਰੋਬੋਟ ਬਣਵਾ ਰਿਹਾ ਹੈ ਜੋੜੀਆਂ ਵਿਆਹ ਦੀ ਗੱਲ ਕਰਨ ‘ਚ ਝਿਜਕ ਰਹੇ ਲੋਕਾਂ ਨੂੰ ਰੋਬੋਟ ਤੋਂ ਮਿਲ ਰਹੀ ਹੈ ਮਦਦ ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਜੀਵਨ ਸਾਥੀ ਲੱਭਣ ਦੇ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ‘ਚ ਛੋਟੇ-ਛੋਟੇ ਰੋਬੋਟਸ ਵੀ ਮੌਜੂਦ ਸਨ। ਦਰਅਸਲ ਰੋਬੋਟਸ …

Read More »

ਤਬਾਹੀ ਨਹੀਂ ਅਮਨ ਦੀ ਹੋਣੀ ਚਾਹੀਦੀ ਹੈ ਕਾਮਨਾ!

ਲੰਘੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਖੇਤਰ ‘ਚ ਇਕ ਆਤਮਘਾਤੀਹਮਲੇ ਦੌਰਾਨ ਭਾਰਤ ਦੇ 42 ਸੀ.ਆਰ.ਪੀ.ਐਫ. ਦੇ ਜਵਾਨਸ਼ਹੀਦਹੋਣਦੀਘਟਨਾ ਨੇ ਪੂਰੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਤੋਂ ਬਾਅਦਭਾਰਤ ਦੇ ਹਰਨਾਗਰਿਕ ਦੇ ਜ਼ਿਹਨ ‘ਚ ਅੱਤਵਾਦ ਖ਼ਿਲਾਫ਼ ਗੁੱਸੇ ਅਤੇ ਬਦਲੇ ਦੀਭਾਵਨਾਦਾਪੈਦਾਹੋਣਾ ਕੁਦਰਤੀ ਹੈ।ਟੈਲੀਵਿਜ਼ਨਪੇਸ਼ਕਾਰ, ਸਾਬਕਾ ਫ਼ੌਜੀ ਅਧਿਕਾਰੀਅਤੇ ਦੇਸ਼ਭਗਤੀ ਦੇ ਜਜ਼ਬੇਵਾਨਭਾਰਤੀਨਾਗਰਿਕਾਂ …

Read More »

ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੱਟਸ ਨੇ ਉਨ੍ਹਾਂ ਦੋਸ਼ਾਂ ਦਾ ਖੰਡਨ ਵੀ ਕੀਤਾ ਕਿ ਉਨ੍ਹਾਂ ਨੇ ਇੱਕ ਪ੍ਰਮੁੱਖ ਕੈਨੇਡੀਅਨ ਇੰਜਨੀਅਰਿੰਗ ਕੰਪਨੀ ਵਿਰੁੱਧ ਮੁਕੱਦਮੇ ਨੂੰ ਲੈ ਕੇ ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਤੇ ਦਬਾਅ ਪਾਇਆ …

Read More »

ਟਰੂਡੋ ਨੇ ਜੋਡੀ ਵਿਲਸਨ ਰੇਅਬੋਲਡਤੋਂ ਮੰਗੀ ਮੁਆਫੀ

ਓਟਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋਡੀ ਵਿਲਸਨ ਰੇਅਬੋਲਡ ਕੋਲੋਂ ਮੁਆਫੀ ਮੰਗੀ ਹੈ। ਜ਼ਿਕਰਯੋਗ ਹੈ ਕਿ ਰੇਅਬੋਲਡ ਨੇ ਪਿਛਲੇ ਦਿਨੀਂ ਟਰੂਡੋ ਕੈਬਨਿਟ ਵਿਚੋਂ ਅਸਤੀਫਾ ਦੇ ਦਿੱਤਾ ਸੀ। ਜਾਣਕਾਰੀ ਮਿਲੀ ਹੈ ਕਿ ਟਰੂਡੋ ਨੇ ਐਸਐਨਸੀ-ਲਾਵਾਲਿਨ ਵਿਵਾਦ ਸ਼ੁਰੂ ਹੋਣ ਵਾਲੇ ਦਿਨਾਂ ਵਿੱਚ ਅਣਦੱਸੇ ਲਿਬਰਲ ਸਰੋਤਾਂ ਵੱਲੋਂ ਲਿਬਰਲ ਐਮ.ਪੀ. ਜੋਡੀ ਵਿਲਸਨ …

Read More »

ਘਰ ਨੂੰ ਅੱਗ ਲੱਗਣ ਕਾਰਨ 7 ਬੱਚਿਆਂ ਦੀ ਹੋਈ ਮੌਤ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਟਲਾਂਟਿਕ ਤੱਟ ‘ਤੇ ਸਥਿਤ ਇਕ ਘਰ ਵਿਚ ਅੱਗ ਲੱਗਣ ਕਾਰਨ ਇਸ ਘਟਨਾ ਵਿਚ ਇਕ ਹੀ ਪਰਿਵਾਰ ਦੇ 7 ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸੀਰੀਆਈ ਸ਼ਰਨਾਰਥੀ ਸਨ। ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹਲੀਫੈਕਸ ਪੁਲਿਸ ਨੇ ਕਿਹਾ ਕਿ ਇਸ …

Read More »

ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦਾ ਕੈਨੇਡਾ ‘ਚ ਰੋਸ

ਪਾਕਿ ਹਾਈ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤੀ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ ਟੋਰਾਂਟੋ/ਬਿਊਰੋ ਨਿਊਜ਼ : ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਕਾਰਨ ਕੈਨੇਡਾ ਵਿਚ ਵੀ ਰੋਸ ਦੀ ਲਹਿਰ ਹੈ। ਵਿਦੇਸ਼ਾਂ ਵਿਚ ਵੱਸਦਾ ਭਾਰਤੀ ਭਾਈਚਾਰਾ ਇਸ ਹਮਲੇ ਦੀ ਨਿੰਦਾ ਕਰਦਿਆਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਲੰਘੇ ਐਤਵਾਰ ਨੂੰ ਟੋਰਾਂਟੋ ਸਥਿਤ …

Read More »

ਐਸਐਨਸੀ ਲਾਵਾਲਿਨ ਮੁੱਦਾ ਲਿਬਰਲਾਂ ਨੂੰ ਪੈ ਸਕਦਾ ਹੈ ਭਾਰੀ

ਓਟਵਾ/ਬਿਊਰੋ ਨਿਊਜ਼ : ਐਸਐਨਸੀ ਲਾਵਾਲਿਨ ਦਾ ਮੁੱਦਾ ਲਿਬਰਲਾਂ ਨੂੰ ਆਉਂਦੀਆਂ ਫੈਡਰਲ ਚੋਣਾਂ ‘ਚ ਭਾਰੀ ਪੈ ਸਕਦਾ ਹੈ। ਇਸ ਮਾਮਲੇ ਕਾਰਨ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਲਿਬਰਲ ਸਰਕਾਰ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਸਰ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। …

Read More »