‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’ ਕਾਬੁਲ : ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ …
Read More »Daily Archives: January 18, 2019
ਕੈਨੇਡਾ ‘ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫ
ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨ ਵਾਲੀ ਸਾਊਦੀ ਅਰਬ ਤੋਂ ਭੱਜੀ 18 ਸਾਲ ਦੀ ਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰ ਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ। ਕੈਨੇਡਾ ਨੇ ਉਸ ਨੂੰ ਰਾਜਨੀਤਕ ਸ਼ਰਣ ਦਿੱਤੀ ਹੈ। ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤ ਮੰਨਦੀ ਹੈ। ਰਹਾਫ ਨੇ ਕਿਹਾ …
Read More »ਪੰਚਾਇਤੀ ਚੋਣਾਂ ‘ਚ ਬੀਬੀਆਂ ਦਾ ਰਾਖਵਾਂਕਰਨ ਤੇ ਮਰਦਾਂ ਦੇ ਮਨਸੂਬੇ
ਚਰਨਜੀਤ ਕੌਰ ਵੋਟ ਦਾ ਹੱਕ ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਦੁਆਰਾ ਦਿੱਤਾ ਗਿਆ ਹੈ। ਗਣਰਾਜ ਦੀ ਨੀਂਹ ਵੋਟ ਦੇ ਅਧਿਕਾਰ ‘ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਆਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਹਰ ਬਾਲਗ ਨਾਗਰਿਕ ਨੂੰ ਬਿਨਾ ਕਿਸੇ ਭੇਦਭਾਵ ਦੇ ਵੋਟ ਪਾਉਣ …
Read More »ਭਾਰਤੀ ਪਰਵਾਸੀ ਸੰਮੇਲਨ ‘ਤੇ ਵਿਸ਼ੇਸ਼
ਆਏ ਹੋ ਤਾਂ ਕੀ ਲੈ ਕੇ ਆਏ ਹੋ, ਚੱਲੇ ਹੋ ਤਾਂ ਕੀ ਦੇ ਕੇ ਚੱਲੇ ਹੋ ਗੁਰਮੀਤ ਸਿੰਘ ਪਲਾਹੀ ਪਰਵਾਸੀ ਭਾਰਤੀ ਸੰਮੇਲਨ ਇਸ ਵਰ੍ਹੇ ਵਾਰਾਨਸੀ ਵਿਖੇ, ਜਿਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਦੀਆਂ ਚੋਣਾਂ ‘ਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਮਿਤੀ 21 ਜਨਵਰੀ ਤੋਂ 23 ਜਨਵਰੀ ਤੱਕ ਕਰਵਾਇਆ ਜਾ ਰਿਹਾ …
Read More »ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ 3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ …
Read More »ਮਾਘੀਮੇਲੇ ਦਾ ਸਿਆਸੀ ਰੰਗ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਇਸ ਵਾਰਮਾਘੀਦਾ ਸਿਆਸੀ ਰੰਗ ਫਿੱਕਾ ਫਿੱਕਾਰਿਹੈ।ਸਿਰਫ਼ਅਕਾਲੀਆਂ ਨੇ ਸਟੇਜਲਾਈ।ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨਉਤੇ ਕਾਂਗਰਸ ਸਿਆਸੀ ਅਖਾੜਾਨਹੀਂ ਮਘਾਉਣਾ ਚਾਹੁੰਦੀ। ਪਰਬਾਦਲਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀਮੇਲੇ ਦਾਪਹਿਲਾਦਿਨਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀਦਾਲਗਭਗ ਇੱਕ …
Read More »