ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਕਿਚਨਰ ਲਾਈਨ ਉੱਪਰ ‘ਗੋ ਟਰੇਨ’ ਲੈ ਕੇ ਰੋਜ਼ਾਨਾ ਟੋਰਾਂਟੋ ਜਾਣ ਤੇ ਆਉਣ ਵਾਲੇ ਬਰੈਂਪਟਨ-ਵਾਸੀਆਂ ਦੀਆਂ ਮੁਸ਼ਕਲਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਪ੍ਰਗਟਾਵਾ ਓਨਟਾਰੀਓ ਟਰਾਂਸਪੋਰਟ ਮੰਤਰੀ ਮਾਣਯੋਗ ਜੈੱਫ਼ ਯੁਰੇਕ ਨੂੰ ਇਸ ਸਬੰਧੀ ਇਕ ਚਿੱਠੀ ਲਿਖ …
Read More »Monthly Archives: January 2019
ਉਨਟਾਰੀਓ ਨੂੰ ਮਜ਼ਬੂਤ ਸੂਬਾ ਬਣਾਉਣ ਲਈ ਓਸੀਸੀ ਨੇ ਕੀਤੀ ਸਿਫਾਰਸ਼
ਵਿੱਤੀ ਸੰਤੁਲਨ ਲਈ ਸਮਾਰਟ ਨਿਵੇਸ਼ ‘ਤੇ ਜ਼ੋਰ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਚੈਂਬਰ ਆਫ ਕਾਮਰਸ (ਓਸੀਸੀ) ਨੇ ਉਨਟਾਰੀਓ ਸਰਕਾਰ ਨੂੰ ਆਗਾਮੀ ਪ੍ਰਾਂਤਕ ਬਜਟ ਲਈ ਠੋਸ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜੋ ਪ੍ਰਾਂਤ ਨੂੰ ਮਜ਼ਬੂਤ ਬਣਾ ਕੇ ਇੱਥੇ ਵਪਾਰਕ ਮਾਹੌਲ ਤਿਆਰ ਕਰਕੇ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ। ਓਸੀਸੀ ਸੂਬੇ ਦੇ 135 ਸਮੁਦਾਇਆਂ ਤੋਂ ਵੀ ਜ਼ਿਆਦਾ …
Read More »ਜੇਵੀਐੱਸ ਦੀ ਟੋਰਾਂਟੋ ਆਮਦ ਤੋਂ ਪਹਿਲਾਂ ਸੇਵਾਵਾਂ ਦੇਣ ਲਈ ਚੋਣ
ਬਰੈਂਪਟਨ/ਬਿਊਰੋ ਨਿਊਜ਼ : ਆਵਾਸ, ਸ਼ਰਨਾਰਥੀ ਅਤੇ ਨਾਗਰਿਕ ਕੈਨੇਡਾ (ਆਈਆਰਸੀਸੀ) ਵੱਲੋਂ ਜਿਊਇਸ਼ ਵੋਕੇਸ਼ਨਲ ਸਰਵਿਸ ਆਫ ਮੈਟਰੋਪੌਲੀਟਨ ਟੋਰਾਂਟੋ (ਜੇਵੀਐੱਸ ਟੋਰਾਂਟੋ) ਦੀ ਕੈਨੇਡਾ ਆਉਣ ਵਾਲੇ ਨਵੇਂ ਵਿਅਕਤੀਆਂ ਨੂੰ ਆਮਦ ਤੋਂ ਪਹਿਲਾਂ ਸੇਵਾਵਾਂ ਦੇਣ ਲਈ ਚੋਣ ਕੀਤੀ ਗਈ ਹੈ। ਇਸ ਤਹਿਤ ਇਸ ਨੂੰ ਆਈਆਰਸੀਸੀ ਵੱਲੋਂ 4 ਮਿਲੀਅਨ ਡਾਲਰ ਦਾ ਫੰਡ ਪ੍ਰਦਾਨ ਕੀਤਾ ਜਾਏਗਾ। ਯੌਰਕ …
Read More »‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਨੇ ਲੋਹੜੀ ਜੋਸ਼-ਖ਼ਰੋਸ਼ ਨਾਲ ਮਨਾਈ
ਮੇਅਰ ਪੈਟ੍ਰਿਕ ਬਰਾਊਨ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਬਰੈਂਪਟਨ/ਡਾ. ਝੰਡ : ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਵੱਲੋਂ ਲੋਹੜੀ ਦਾ ਅਹਿਮ ਤਿਉਹਾਰ ਲੰਘੇ ਸ਼ਨੀਵਾਰ 12 ਜਨਵਰੀ ਦੀ ਰਾਤ ਨੂੰ ‘ਕੈਟਰੀਨਾ ਬੈਂਕੁਇਟ ਹਾਲ’ ਮਿਸੀਸਾਗਾ ਵਿਖੇ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ ਦੇ 7.00 ਵਜੇ ਸ਼ੁਰੂ ਹੋਇਆ ਇਹ ਸਮਾਗ਼ਮ ਰਾਤ ਦੇ 12.00 …
Read More »ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਮੀਟਿੰਗ ‘ਚ ਚਾਰ ਕਹਾਣੀਆਂ ਪੜ੍ਹੀਆਂ ਗਈਆਂ
ਕੈਨੇਡਾ ‘ਚ ਰਚੀ ਜਾਣ ਵਾਲੀ ਕਹਾਣੀ ਉਪਰ ਇੱਕ ਸੈਮੀਨਾਰ ਕਰਵਾਉਣ ਦਾ ਵੀ ਮੀਟਿੰਗ ‘ਚ ਹੋਇਆ ਫੈਸਲਾ ਟੋਰਾਂਟੋ : ਕਹਾਣੀ ਵਿਚਾਰ ਮੰਚઠਟੋਰਾਂਟੋ ਦੀ ਇਸ ਨਵੇਂ ਵਰ੍ਹੇ ਦੀ ਪਲੇਠੀ ਮੀਟਿੰਗ 12 ਜਨਵਰੀ , 2019 ਨੂੰ ઠਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਜੀ ਦੇ ਘਰ ਬੜੇ ਹੀ ਖੁਸ਼ਗਵਾਰ ਮਾਹੌਲ ਵਿੱਚ ਹੋਈ। ਮੀਟਿੰਗ ਵਿਚ ਜਿੱਥੇ ਨਵੇਂ …
Read More »ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸਕੂਲ ਟਰੱਸਟੀ ਹਰਪ੍ਰੀਤ ਕੌਰ ਗਿੱਲ ਦਾ ਸਨਮਾਨ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਸਕੂਲ ਟਰੱਸਟੀ ਹਰਪ੍ਰੀਤ ਕੌਰ ਗਿੱਲ ਨੂੰ ਸਨਮਾਨਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਉਪ ਪ੍ਰਧਾਨ ਸਰਵਨ ਸਿੰਘ ਹੇਅਰ, ਪ੍ਰੀਤਮ ਸਿੰਘ ਮਾਵੀ, ਸੂਬੇਦਾਰ ਗੁਲਜ਼ਾਰ ਸਿੰਘ, ਅਮਰੀਕ ਸਿੰਘ ਮਾਨ, ਚੌਧਰੀ ਮਹਿੰਦਰ ਸਿੰਘ TAHLAN, ਮਾਸਟਰ ਅਮਰੀਕ ਸਿੰਘ …
Read More »ਸ਼ੋਕ ਸਮਾਚਾਰ : ਖੁਸ਼ੀ ਰਾਮ ਸੁੱਮਨ ਦਾ ਦਿਹਾਂਤ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਵੀਰਵਾਰ 10 ਜਨਵਰੀ ਨੂੰ, ਖੁਸ਼ੀ ਰਾਮ ਸੁੱਮਨ (12 ਫਰਵਰੀ 1921-10 ਜਨਵਰੀ 2019) ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ ਬਹੁਤ ਹਸਮੁੱਖ, ਚੰਗੇ ਸੁਭਾਅ ਦੇ ਮਾਲਕ ਸਨ। ਪਿੰਡ ਸਿਕੰਦਰਪੁਰ, ਜ਼ਿਲ੍ਹਾ ਜਲੰਧਰ ਦੇ ਵਸਨੀਕ ਖੁਸ਼ੀ ਰਾਮ ਸੁੱਮਨ ਨੇઠ1981 ਤੋਂ …
Read More »ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ‘ਤੇ ਭਖੀ ਸਿਆਸਤ
ਟਾਈਟਲਰ ਦੀ ਮੌਜੂਦਗੀ ਨਾਲ ਛਿੜਿਆ ਵਿਵਾਦ ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਥੇ ਪਾਰਟੀ ਵਰਕਰਾਂ ਤੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਦਿੱਲੀ ਕਾਂਗਰਸ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਦੀਕਸ਼ਿਤ ਦੇ ਨਾਲ ਦੇਵੇਂਦਰ ਯਾਦਵ, ਹਾਰੂਨ ਯੂਸੁਫ਼ ਤੇ ਰਾਜੇਸ਼ ਲਿਲੋਥੀਆ ਨੇ ਵੀ ਤਿੰਨ ਨਵੇਂ ਕਾਰਜਕਾਰੀ ਮੁਖੀਆ …
Read More »ਦੇਸ਼ ਧ੍ਰੋਹ ਦੇ ਕੇਸ ‘ਚ ਕਨ੍ਹੱਈਆ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖਲ
ਅਫਜ਼ਲ ਗੁਰੂ ਦੀ ਬਰਸੀ ‘ਤੇ ਜੀ.ਐਨ.ਯੂ. ਵਿਚ ਲੱਗੇ ਸਨ ਭਾਰਤ ਵਿਰੋਧੀ ਨਾਅਰੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਹੋਰਨਾਂ ਖ਼ਿਲਾਫ਼ ਦਾਇਰ ਦੇਸ਼ ਧਰੋਹ ਦੇ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਇਹ …
Read More »ਪਾਣੀਪਤ ਦੀ ਲੜਾਈ ਵਾਂਗ ਹਨ ਲੋਕ ਸਭਾ ਚੋਣਾਂ : ਅਮਿਤ ਸ਼ਾਹ
ਕਿਹਾ -ਚੋਣ ਨਤੀਜੇ ਦੇਸ਼ ਦੇ ਹਿੱਤ ਵਿਚ ਹੋਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੀ ਤੁਲਨਾ ਮਰਾਠਿਆਂ ਤੇ ਅਫ਼ਗਾਨ ਫ਼ੌਜ ਵਿਚਾਲੇ ਹੋਈ ਪਾਣੀਪਤ ਦੀ ਤੀਜੀ ਲੜਾਈ ਨਾਲ ਕਰਦਿਆਂ ਕਿਹਾ ਹੈ ਕਿ ਇਹ ਵਿਚਾਰਧਾਰਾਵਾਂ ਦੀ ਜੰਗ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਦੇਸ਼ ਹਿੱਤ ਵਿਚ …
Read More »