ਵੈਨਕੂਵਰ/ਬਿਊਰੋ ਨਿਊਜ਼ : ਐਸ.ਡੀ. ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਵੈਨਵੂਕਰ ਵਿਖੇ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਬਲਜੀਤ ਸਿੰਘ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। 17 ਨਵੰਬਰ ਨੂੰ ਐਸ.ਡੀ. ਕਾਲਜ ਲੁਧਿਆਣਾ ਦੀ 100ਵੀਂ ਵਰ੍ਹੇਗੰਢਂ ਮੌਕੇ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਜਿਸ ਵਿਚ ਪੰਜਾਬ ਤੋਂ ਪਧਾਰੇ ਗਗਨ ਸਿਕੰਦ …
Read More »Yearly Archives: 2019
ਬਰੈਂਪਟਨ ਸਿਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਬਰੈਂਪਟਨ ਸਿਟੀ ਤੋਂ ਕੌਂਸਲ ਦੇ ਮੈਂਬਰ ਅਤੇ ਮੇਅਰ ਪੈਟਰਿਕ ਬਰਾਊਨ ਦੇ ਨਾਲ ਨਾਲ , ਸਿੱਖ, ਹਿੰਦੂ, ਮੁਸਲਿਮ, ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਨੇ ਮਿਲ ਕੇઠઠਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ 550ਵਾਂ ਗੁਰਪੁਰਬઠઠ17 ਨਵੰਬਰ ਨੂੰ ਸਿਟੀ ਹਾਲ ਵਿਖੇ ਮਨਾਇਆ। ਜਿਥੇ ਗੁਰੂ ਨਾਨਕ ਦੇਵ ਜੀ ਦੀਆਂ …
Read More »ਕਰਤਾਰਪੁਰ ਦਾ ਲਾਂਘਾ: ਦੱਖਣੀ ਏਸ਼ੀਆ ‘ਚ ਅਮਨ ਦਾ ਇਕ ਸੁਨਹਿਰਾ ਦੌਰ ਸ਼ੁਰੂ
ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ, ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ, ਲੰਬੇ ਸਮੇਂ ਤੋਂ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਬਣੀ ਬੈਠੇ ਭਾਰਤ ਅਤੇ ਪਾਕਿਸਤਾਨ ਵਿਚਾਲੇ …
Read More »ਐਚ ਐਸ ਬੀ ਸੀ ਕੈਨੇਡਾ ਦੇ ਮੁਲਾਜ਼ਮਾਂ ਨੇ ਸਾਊਥ ਏਸ਼ੀਅਨ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ
ਐਚ ਐਸ ਬੀ ਸੀ ਦੇ ਈਵੀਪੀ ਅਤੇ ਰਿਟੇਲ ਬੈਂਕਿੰਗ ਤੇ ਵੈਲਥ ਮੈਨੇਜਮੈਂਟ ਦੇ ਮੁਖੀ ਲੈਰੀ ਟੌਰਨੀ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਆਫ ਬਰਾਂਚ ਨੈੱਟਵਰਕ, ਸਟੀਵ ਹੋ ਦੀਪ ਜਗਾਉਂਦੇ ਹੋਏ। ਹੈੱਡ ਆਫ ਬਰਾਂਚ ਨੈੱਟਵਰਕ- ਓਨਟੈਰਿਓ ਰਿਟੇਲ ਬੈਂਕਿੰਗ ਅਤੇ ਵੈਲਥ ਮੈਨੇਜਮੈਂਟ ਡੇਵਿਡ ਕੁਓ ਅਤੇ ਰੀਜਨਲ ਏਰੀਆ ਮੈਨੇਜਰ ਓਨਟੈਰਿਓ ਐਚ ਐਸ ਬੀ …
Read More »ਬਾਬਿਆਂ ਦੇ ਦੰਦਾਂ ਦੀ ਸੰਭਾਲ ਕਰੇਗੀ ਉਨਟਾਰੀਓ ਸਰਕਾਰ
ਉਨਟਾਰੀਓ ਵਲੋਂ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਦੰਦਾਂ ਦੀ ਬਕਾਇਦਾ ਤੇ ਮੁਫਤ ਸੰਭਾਲ ਦੀ ਸ਼ੁਰੂਆਤ ਟੋਰਾਂਟੋ : ਹਾਲ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਲਈ ਆਪਣੀ ਵਿਆਪਕ ਪਲੈਨ ਦੇ ਹਿੱਸੇ ਵਜੋਂ, ਉਨਟਾਰੀਓ ਉਨ੍ਹਾਂ ਪ੍ਰੋਗਰਾਮਾਂ ਵਿਚ ਪੈਸੇ ਲਾ ਰਿਹਾ ਹੈ, ਜਿਹੜੇ ਬਜ਼ੁਰਗਾਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ …
Read More »ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਪਹੁੰਚ ਕੇ ਸ਼ਰਨ ਲਈ ਅਰਜ਼ੀ ਸਾਰਾ ਸਾਲ ਦਿੰਦੇ ਰਹਿੰਦੇ ਹਨ। ਉਨ੍ਹਾਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਲੰਘੇ ਕੁਝ ਮਹੀਨਿਆਂ ਤੋਂ ਪੰਜਾਬੀ ਤੇ ਗੁਜਰਾਤੀ ਕੈਨੇਡਾ ਵਿਚ ਲਗਾਤਾਰ ਸ਼ਰਨਾਰਥੀ ਬਣ ਰਹੇ ਹਨ। ਨੌਜਵਾਨ ਮੁੰਡੇ …
Read More »ਪਾਰਕ ‘ਚ ਪੰਜਾਬੀ ਦੇ ਸਾਈਨ ਬੋਰਡ ‘ਤੇ ਲਿਖਿਆ ‘ਇਥੇ ਆਉਣ ਵਾਲਿਆਂ ਦੀ ਇੱਜ਼ਤ ਕਰੋ’
ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਸਰੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ। ਸਰੀ ਸ਼ਹਿਰ ਦੀ ਪਛਾਣ ਪੰਜਾਬੀਆਂ ਵਜੋਂ ਵੀ ਕੀਤੀ ਜਾਂਦੀ ਹੈ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ‘ਚ ਇਕ ਸੂਚਨਾ ਬੋਰਡ ਲਾਇਆ, ਜਿਸ ‘ਤੇ ਅੰਗਰੇਜ਼ੀ ਅਤੇ ਪੰਜਾਬੀ ‘ਚ ਲਿਖਿਆ ਹੋਇਆ ਕਿ ਕਿਰਪਾ ਕਰਕੇ ਪਾਰਕ ਦੇ ਗੁਆਂਢੀ ਅਤੇ ਇਸ ਦੀ …
Read More »ਝਗੜੇ ‘ਚ ਸ਼ਾਮਲ ਤਿੰਨ ਪੰਜਾਬੀਆਂ ਨੂੰ ਕੀਤਾ ਡਿਪੋਰਟ
ਟੋਰਾਂਟੋ/ਬਿਊਰੋ ਨਿਊਜ : ਕੈਨੇਡਾ ਦੇ ਸਰੀ ਵਿਚ ਲੰਘੀ 11 ਨਵੰਬਰ ਨੂੰ ਇਕ ਭਿਆਨਕ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅੱਗੇ ਵਾਂਗ ਫੈਲ ਗਈ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ …
Read More »ਅਯੁੱਧਿਆ ਫੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਦੋਫਾੜ
ਮੁਸਲਿਮ ਲਾਅ ਬੋਰਡ ਨੇ ਕਿਹਾ – ਸੁਪਰੀਮ ਕੋਰਟ ਦਾ ਫੈਸਲਾ ਮਨਜੂਰ ਨਹੀਂ ਲਖਨਊ/ਬਿਊਰੋ ਨਿਊਜ਼ ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਵੰਡੀਆਂ ਨਜ਼ਰ ਆਉਣ ਲੱਗੀਆਂ ਹਨ। ਇਸ ਦੇ ਚੱਲਦਿਆਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਕਿਹਾ ਉਹ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ …
Read More »ਜਸਟਿਸ ਬੋਬੜੇ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਯੁੱਧਿਆ ਫ਼ੈਸਲਾ ਸੁਣਾਉਣ ਵਾਲੀ ਸੰਵਿਧਾਨਕ ਬੈਂਚ ‘ਚ ਸ਼ੁਮਾਰ ਜਸਟਿਸ ਸ਼ਰਦ ਅਰਵਿੰਦ ਬੋਬੜੇ (63) ਨੂੰ ਸੋਮਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਦਿਵਾਇਆ। ਸਵੇਰੇ ਸਾਢੇ 11 ਵਜੇ ਤੋਂ ਉਨ੍ਹਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਕੇਸਾਂ ਦੀ ਸੁਣਵਾਈ ਵੀ ਸ਼ੁਰੂ ਕਰ …
Read More »