ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਪਾਸੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਰਾਭਾ-ਵਾਸੀਆਂ ਤੇ ਇਲਾਕਾ-ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਸ਼ਹੀਦੀ ਸਮਾਗ਼ਮ 24 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਮਨਾਇਆ ਜਾਏਗਾ। ਇਸ ਸਮਾਗ਼ਮ ਨਾਲ ਸਬੰਧਿਤ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਸਵੇਰੇ …
Read More »Yearly Archives: 2019
ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਕਰਵਾਏ ਗਏ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ
ਮਾਲਟਨ/ਡਾ. ਝੰਡ : ‘ਪੰਜਾਬੀ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵੱਲੋ ਵੱਖ-ਵੱਖ ਉਮਰ-ਵਰਗਾਂ ਦੇ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 80 ਪ੍ਰਤੀਯੋਗੀਆਂ ਨੇ ਲਿਆ। ਕਿਉਂ ਜੋ ਇਸ ਵਾਰ ਇਹ ਪੰਜਾਬੀ ਲਿਖਾਈ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਨ, ਇਸ ਲਈ …
Read More »ਮੰਤਰੀ ਪ੍ਰਭਮੀਤ ਸਰਕਾਰੀਆ ਨੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਵਫ਼ਦ ਨਾਲ ਸੀਨੀਅਰਾਂ ਲਈ ਫ਼ਰੀ ਡੈਂਟਲ ਕੇਅਰ ਆਰੰਭ ਕਰਨ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ
ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 15 ਨਵੰਬਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਦਾ ਵਫ਼ਦ, ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਪ੍ਰੋ. ਨਿਰਮਲ ਸਿੰਘ ਧਾਰਨੀ, ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਤੇ ਦੇਵ ਸੂਦ ਸ਼ਾਮਲ ਸਨ, ਓਨਟਾਰੀਓ ਦੇ ਸਮਾਲ ਬਿਜ਼ਨੈੱਸ ਐਂਡ ਰੈੱਡ ਟੇਪਿਜ਼ਮ ਰੀਡਕਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੂੰ ਉਨ੍ਹਾਂ ਦੇ ਦਫ਼ਤਰ …
Read More »ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਚੁੱਕੀ ਸਹੁੰ, ਸਮਰਥਕਾਂ ਦਾ ਕੀਤਾ ਧੰਨਵਾਦ
ਓਟਵਾ : ਅਕਤੂਬਰ ਮਹੀਨੇ ਹੋਈਆਂ ਫੈੱਡਰਲ ਚੋਣਾਂ ਵਿਚ ਬਰੈਂਪਟਨ ਸਾਊਥ ਤੋਂ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਨ ਵਾਲੇ ਐਮ.ਪੀ. ਸੋਨੀਆ ਸਿੱਧੂ ਦਾ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਔਟਵਾ ‘ਚ ਮੁਕੰਮਲ ਹੋਇਆ ਜਿੱਥੇ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ ਅਤੇ ਸਮੂਹ ਪਰਿਵਾਰ ਸਮੇਤ ਆਪਣੇ ਸਮਰਥਕਾਂ ਦਾ ਤਹਿ ਦਿਲੋਂ …
Read More »ਯਾਦਗਾਰੀ ਹੋ ਨਿਬੜਿਆ ਟੋਰਾਂਟੋ ਦਾ ਕੌਮਾਂਤਰੀ ਸਰਬ-ਸਾਂਝਾ ਪੰਜਾਬੀ ਕਵੀ ਦਰਬਾਰ
ਟੋਰਾਂਟੋ/ਹੀਰਾ ਰੰਧਾਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਬਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਕੰਪਲੈਕਸ ‘ਚ ਕਰਵਾਇਆ ਗਿਆ, ਜਿਸ ‘ਚ ਵੱਖ-ਵੱਖ ਦੇਸ਼ਾਂ ‘ਚ ਵਸਦੇ ਕਵੀਆਂ ਨੇ ਹਿੱਸਾ ਲਿਆ। ਡਾ. ਪ੍ਰਗਟ ਸਿੰਘ ਬੱਗਾ …
Read More »ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ‘ਚ ਗੁਰ ਪੁਰਬ ਦੀਆਂ ਰੌਣਕ
ਟੋਰਾਂਟੋ/ਪੂਰਨ ਸਿੰਘ ਪਾਂਧੀ : ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ਵਿਖੇ ਲੰਘੇ ਮੰਗਲਵਾਰ ਗੁਰੂ ਨਾਨਕ ਸਾਹਿਬ ਦਾ 550ਵਾਂ ਅਵਤਾਰ ਪੁਰਬ ਪੂਰੇ ਸਤਿਕਾਰ ਨਾਲ਼ ਮਨਾਇਆ ਗਿਆ। ਮਾਤਾ ਪ੍ਰਕਾਸ਼ ਕੌਰ ਤੇ ਸ. ਚੈਨ ਸਿੰਘ ਦੇ ਦੋ ਪਰਵਾਰਾਂ ਵੱਲੋਂ ਦੋ ਅਖੰਡਪਾਠਾਂ ਦੇ ਭੋਗ ਪਾਏ। ਬੀਬੀ ਜਸਵੀਰ ਕੌਰ ਵੱਲੋਂ ਸਹਿਜ ਪਾਠ ਦਾ ਭੋਗ ਪਾਇਆ। ਉਪਰੰਤ …
Read More »ਟੌਆਇਸ ਫਾਰ ਟੋਟਸ ਕੰਪੇਨ ਦਾ ਆਗਾਜ਼
ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਇਹ ਸਭ 1993 ਵਿਚ ਸ਼ੁਰੂ ਹੋਇਆ ਸੀ ਜਦੋਂ ਪੀਲ ਰੀਜਨਲ ਪੁਲਿਸ ਨੇ ਟੌਆਏਸ ਫਾਰ ਟੋਟਸ ਮੁਹਿੰਮ ਚਲਾਉਣઠઠਲਈ ਕੈਨੇਡੀਅਨ ਟਾਇਰ ਅਤੇ ਸੈਲੀਵਰੇਸ਼ਨઠઠਆਰਮੀ ਨਾਲ ਸਾਂਝੇਦਾਰੀ ਲਈ ਹੱਥ ਮਿਲਾਇਆ ਸੀ। ਅਧਿਕਾਰੀਆਂ ਨੇ ਸ਼ੁਰੂ ਵਿਚ ਕਮਿਊਨਟੀ ਦੇ ਦੱਬੇ-ਕੁਚਲੇ , ਅਪਾਹਜ, ਗਰੀਬ ਗੁਰਬੇ ਬੱਚਿਆਂ ਲਈ ਨਵੇਂ ਖਿਡੌਣੇ ਖਰੀਦਣ ਲਈ ਦਾਨ ਇਕੱਠੇ ਕੀਤੇ। …
Read More »‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਸੈਮੀਨਾਰ 23 ਨਵੰਬਰ ਨੂੰ
ਕਵੀ-ਦਰਬਾਰ ਵਿਚ ਮਨਜੀਤ ਇੰਦਰਾ ਤੇ ਰਵਿੰਦਰ ਸਹਿਰਾ ਵੀ ਸ਼ਾਮਲ ਹੋਣਗੇ ਬਰੈਂਪਟਨ/ਡਾ. ਝੰਡ : ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਨੂੰ ਇਕ-ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੇ ਤਿੰਨ ਭਾਗ ਹੋਣਗੇ। ਪਹਿਲੇ ਭਾਗ ਵਿਚ ‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ …
Read More »‘ਇੱਜ਼ਤ ਨਗਰੀ ਕੀ ਅਸੱਭਿਆ ਬੇਟੀਆਂ’ ਫਿਲਮ ਦਾ ਬਰੈਂਪਟਨ ਵਿੱਚ ਸ਼ੋਅ 24 ਨਵੰਬਰ ਨੂੰ
ਬਰੈਂਪਟਨ/ਹਰਜੀਤ ਬੇਦੀ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 24 ਨਵੰਬਰ ਦਿਨ ਐਤਵਾਰ ਨੂੰ 1:00 ਵਜੇ ਤੋਂ 4:00 ਵਜੇ ਤੱਕ ਐਫ ਬੀ ਆਈ ਸਕੂਲ, 21 ਕੌਵੈਨਟਰੀ ਰੋਡ ਬਰੈਂਪਟਨ ਵਿਖੇ ਡਾਇਰੈਕਟਰ ਨਕੁਲ ਸਾਹਨੀ ਦੀ ਬਹੁ-ਚਰਚਿਤ ਫਿਲਮ ਇੱਜ਼ਤ ਨਗਰੀ ਕੀ ਅਸੱਭਿਆ ਬੇਟੀਆਂ ਦਿਖਾਈ ਜਾ ਰਹੀ ਹੈ। ਇਹ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਿਊਯਾਰਕ ਵਿਚ ਧੂਮ-ਧਾਮ ਨਾਲ ਮਨਾਇਆ
ਨਿਊਯਾਰਕ ਦੇ ਵਰਲਡਫੇਅਰ ਮੈਰੀਨਾਂ ਵਿਚ ਐਸਪੀਰੇਸ਼ਨਸ਼ ਐਂਡ ਐਕਸ ਪਰੈਸ਼ਨਲ ਸੰਸਥਾ ਵਲੋਂ 17 ਨਵੰਬਰ ਨੂੰ ਬੜੀ ਹੀ ਧੂਮ ਧਾਮ ਨਾਲ ਸਰਬ ਸਾਂਝੀਵਾਲਤਾ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਸਮਾਜ ਸੇਵਕਾਂ, ਲਿਖਾਰੀਆਂ ਸਮੇਤ ਵੱਖ-ਵੱਖ ਸਟੇਟਾਂ ਤੋਂ ਆਏ ਲੋਕਾਂ …
Read More »