Breaking News
Home / 2019 (page 443)

Yearly Archives: 2019

ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਖੁੱਲ੍ਹਿਆ, ਲੋਕ ਨਿਰਾਸ਼ ਤੇ ਨਾਰਾਜ਼

ਹਜ਼ਾਰਾਂ ਲੋਕਾਂ ਨੂੰ ਨਹੀਂ ਮਿਲਿਆ ਮੌਕਾ, ਮਾਪੇ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਸੁਪਨੇ ਟੁੱਟੇ ਓਟਵਾ/ਬਿਊਰੋ ਨਿਊਜ਼ : ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਉਪਲਬਧ ਹੋਣ ‘ਤੇ ਲੋਕਾਂ ਵਿਚ ਟਰੂਡੋ ਸਰਕਾਰ ਖਿਲਾਫ਼ ਜਿੱਥੇ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਉਥੇ ਫਾਰਮ ਭਰਨ ਤੋਂ ਖੁੰਝ ਜਾਣ ਵਾਲੇ ਲੋਕਾਂ ਵਿਚ ਨਿਰਾਸ਼ਾ …

Read More »

‘ਪਰਵਾਸੀ ਰੇਡੀਓ’ ਉਤੇ ਮਿਸ਼ੇਲ ਰੈਮਪੇਲ ਨੇ ਆਖਿਆ ਸਪਾਂਸਰਸ਼ਿਪ ਪ੍ਰੋਗਰਾਮ ਦੀ ਬਣਤਰ ਗੁੰਮਰਾਹਕੁੰਨ

ਬਰੈਂਪਟਨ : ‘ਪਰਵਾਸੀ ਰੇਡੀਓ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਮਿਸ਼ੇਲ ਰੈਮਪੈਲ ਨੇ ਸਪਾਂਸਰ ਪ੍ਰੋਗਰਾਮ ਦੀ ਸਾਰੀ ਬਣਤਰ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਦੇ ਕੰਸਰਵੇਟਿਵ ਸਰਕਾਰ ਵਿਚ ਮੰਤਰੀ ਰਹੀ ਸ਼ੈਡੋ ਮੰਤਰੀ ਮਿਸ਼ੇਲ ਰੈਮਪੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਪੇ ਅਤੇ ਦਾਦਾ-ਦਾਦੀ ਸਪਾਂਸਰਸ਼ਿਪ ਪ੍ਰੋਗਰਾਮ ਸਬੰਧੀ ਜਨਤਾ …

Read More »

ਚੋਣਾਂ ‘ਚ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਨਹੀਂ ਕਰੇਗਾ ਬਰਦਾਸ਼ਤ

ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਦਖਲਅੰਦਾਜ਼ੀ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਜਿੱਠਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰਨ ਜਾ ਰਹੀ ਹੈ। ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਕਰੀਨਾ ਗਾਊਲਡ ਨਾਲ …

Read More »

ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਹੇਜ਼ਲ ਮੈਕੇਲੀਅਨ ਨੇ ਕੀਤਾ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਸਮੇਂ ਦੀ ਘਾਟ ਕਾਰਨ ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਮਸੀਸਾਗਾ ਦੀ ਸਾਬਕਾ ਮੇਅਰ ਹੇਜ਼ਲ ਮੈਕੇਲੀਅਨ ਨੇ ਇਨਕਾਰ ਕਰ ਦਿੱਤਾ ਹੈ। ਹੇਜ਼ਲ ਮੈਕੈਲੀਅਨ ਨੇ ਆਖਿਆ ਕਿ ਹਾਲ ਦੀ ਘੜੀ ਉਹ ਹੋਰਨਾਂ ਰੁਝੇਵਿਆਂ ਵਿੱਚ ਫਸੀ ਹੋਈ ਹੈ ਇਸ ਲਈ ਇਹ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੀ। ਪਰ 97 ਸਾਲਾ ਮੈਕੈਲੀਅਨ …

Read More »

ਗੋ ਐਕਸਪ੍ਰੈਸ ਟ੍ਰੇਨ ਦੀ ਆਮਦ ਮੁੜ ਹੋਣ ‘ਤੇ ਬਰੈਂਪਟਨ ਨਿਵਾਸੀ ਬਾਗੋ-ਬਾਗ

ਬਰੈਂਪਟਨ ਦੇ ਐਮਪੀਪੀ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਨਿਵਾਸੀਆਂ ਦੀ ਗੱਲ ਸੁਣਨ ਲਈ ਮੈਟਰੋਲਿੰਕਸ ਦਾ ਧੰਨਵਾਦ ਕੀਤਾ ਬਰੈਂਪਟਨ/ਬਿਊਰੋ ਨਿਊਜ਼ : ਅਮਰਜੋਤ ਸੰਧੂ ਐਮਪੀਪੀ ਬਰੈਂਪਟਨ ਵੈਸਟ ਅਤੇ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਮੈਟਰੋਲਿੰਕਸ ਦੇ ਇਸ ਐਲਾਨ ਦੀ ਸ਼ਲਾਘਾ ਕੀਤੀ ਕਿ 4:50 ਵਜੇ ਦੀ ਗੋ ਐਕਸਪ੍ਰੈਸ ਟਰੇਨ ਨੂੰ …

Read More »

ਕੈਨੇਡਾ ‘ਚ ਨਵੇਂ ਆਏ ਵਿਅਕਤੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਕਿਡਜ਼ ਹੈਲਪ ਫੋਨ ਦੀ ਚੋਣ

ਬਰੈਂਪਟਨ/ਬਿਊਰੋ ਨਿਊਜ਼ ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈ ਆਰ ਸੀ ਸੀ) ਨੇ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਾਉਣ ਲਈ ਕਿਡਜ਼ ਹੈਲਪ ਫੋਨ ਦੀ ਚੋਣ ਕੀਤੀ ਹੈ। ਇਸ ਕਾਰਜ ਲਈ ਇਸ ਨੂੰ 1,690,940 ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਾਈ ਜਾਏਗੀ ਤਾਂ ਜੋ ਨਵੇਂ ਆਉਣ ਵਾਲੇ ਵਿਅਕਤੀਆਂ …

Read More »

ਸਿੱਖ ਕਤਲੇਆਮ: ਬਲਵਾਨ ਖੋਖਰ ਦੀ ਪੈਰੋਲ ਬਾਰੇ ਦਿੱਲੀ ਸਰਕਾਰ ਦੋ ਹਫਤਿਆਂ ‘ਚ ਲਵੇ ਫੈਸਲਾ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ ਪੈਰੋਲ ਬਾਰੇ ਪਟੀਸ਼ਨ ਉਪਰ ਦੋ ਹਫ਼ਤੇ ‘ਚ ਫ਼ੈਸਲਾ ਲਵੇ। ਖੋਖਰ ਨੂੰ ’84 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਸੱਜਣ ਕੁਮਾਰ ਨਾਲ ਦਸੰਬਰ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। …

Read More »

ਕੇਂਦਰ ਸਰਕਾਰ ਦਾ ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ ਨੂੰ ਵੱਡਾ ਫੈਸਲਾ

ਮੁਖਰਜੀ, ਨਾਨਾਜੀ ਦੇਸ਼ਮੁੱਖ ਤੇ ਹਜ਼ਾਰਿਕਾ ਨੂੰ ਭਾਰਤ ਰਤਨ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਆਗੂ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਆਗੂ ਨਾਨਾਜੀ ਦੇਸ਼ਮੁਖ ਅਤੇ ਉੱਘੇ ਗਾਇਕ ਭੁਪੇਨ ਹਜ਼ਾਰਿਕਾ ਨੂੰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦੇਸ਼ਮੁਖ ਅਤੇ …

Read More »

ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਨਈਅਰ ਤੇ ਮਹਾਸ਼ਾ ਸਮੇਤ 14 ਨੂੰ ‘ਪਦਮ ਭੂਸ਼ਣ’ ਪੁਰਸਕਾਰ

ਜਬੂਤੀ ਦੇ ਰਾਸ਼ਟਰਪਤੀ ਸਮੇਤ 4 ਨੂੰ ‘ਪਦਮ ਵਿਭੂਸ਼ਣ’ ਫੂਲਕਾ, ਢਿੱਲੋਂ, ਗੌਤਮ ਗੰਭੀਰ, ਕਾਦਰ ਖਾਨ ਸਮੇਤ 94 ਨੂੰ ‘ਪਦਮਸ੍ਰੀ’ ਨਵੀਂ ਦਿੱਲੀ : ਪੱਤਰਕਾਰ ਕੁਲਦੀਪ ਨਈਅਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਵਕੀਲ ਐਚ.ਐਸ. ਫੂਲਕਾ, ਮਹਾਸ਼ਾ ਧਰਮ ਪਾਲ ਗੁਲਾਟੀ, ਸਵ.ਬਾਲੀਵੁੱਡ ਅਦਾਕਾਰ ਕਾਦਰ ਖਾਨ, ਕ੍ਰਿਕਟਰ ਗੌਤਮ ਗੰਭੀਰ, ਜਬੂਤੀ ਦੇ ਰਾਸ਼ਟਰਪਤੀ ਇਸਮਾਇਲ ਉਮਰ …

Read More »

ਏਕਤਾ ‘ਚ ਅਨੇਕਤਾ ਵਿਸ਼ਵ ਲਈ ਇਕ ਮਿਸਾਲ : ਰਾਮਨਾਥ ਕੋਵਿੰਦ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਪੱਸ਼ਟ ਤੇ ਉੱਚੀ ਸੁਰ ਵਿੱਚ ਸੱਦਾ ਦਿੱਤਾ ਕਿ ਉਹ ਵੋਟਿੰਗ ਦੇ ‘ਪਵਿੱਤਰ ਕਾਰਜ’ ਨੂੰ ਜ਼ਰੂਰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇਸ ਸਾਲ ਦੀਆਂ ਚੋਣਾਂ ‘ਸਦੀ ਵਿੱਚ ਆਉਣ ਵਾਲਾ ਇਕ ਮੌਕਾ’ ਹੈ, ਜੋ ਬਾਕੀ ਰਹਿੰਦੀ …

Read More »